ਪੜਚੋਲ ਕਰੋ
Advertisement
ਲੁਧਿਆਣਾ ਨਿਗਮ ਚੋਣਾਂ: ਕਾਂਗਰਸ ਨੇ ਜਾਰੀ ਕੀਤੀ 51 ਉਮੀਦਵਾਰਾਂ ਦੀ ਸੂਚੀ
ਚੰਡੀਗੜ੍ਹ-ਕਾਂਗਰਸ ਪਾਰਟੀ ਨੇ ਲੁਧਿਆਣਾ ਨਗਰ ਨਿਗਮ ਦੀ ਚੋਣ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। 51 ਉਮੀਦਵਾਰਾਂ ਦੀ ਇਹ ਸੂਚੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਸਤਖ਼ਤਾਂ ਹੇਠ ਜਾਰੀ ਕੀਤੀ ਗਈ ਹੈ।
ਇਸ ਸੂਚੀ ਮੁਤਾਬਕ ਵਾਰਡ ਨੰਬਰ 8 ਤੋਂ ਕੁਲਦੀਪ ਸਿੰਘ, ਵਾਰਡ ਨੰ. 9 ਤੋਂ ਗੁਲਸ਼ਨ ਰੰਧਾਵਾ, 11 ਤੋਂ ਆਸ਼ਾ ਗਰਗ, 15 ਤੋਂ ਕੰਚਨ ਮਲਹੋਤਰਾ, 16 ਤੋਂ ਉਮੇਸ਼ ਸ਼ਰਮਾ, 17 ਤੋਂ ਜੀਵਨ ਆਸ਼ਾ ਸ਼ਰਮਾ, 18 ਤੋਂ ਵਨੀਤ ਭਾਟੀਆ, 19 ਤੋਂ ਮਨੀਸ਼ਾ ਟਪਾਰੀਆ, 20 ਤੋਂ ਨਵਨੀਤ ਸਿੰਘ ਘਾਇਲ, 21 ਤੋਂ ਕਿੱਟੀ ਉੱਪਲ, 22 ਤੋਂ ਰਾਜ ਕੁਮਾਰ ਰਾਜੂ ਅਰੋੜਾ, 24 ਤੋਂ ਪਾਲ ਸਿੰਘ ਗਰੇਵਾਲ, 25 ਤੋਂ ਸਤਿੰਦਰ ਕੌਰ ਲਾਲੀ, 26 ਤੋਂ ਸੁਸ਼ੀਲ ਕੁਮਾਰ ਸ਼ੀਲਾ, 27 ਤੋਂ ਬਲਜੀਤ ਕੌਰ, 28 ਤੋਂ ਰੇਸ਼ਮ ਸਿੰਘ ਗਰਚਾ, 30 ਤੋਂ ਸ਼ੇਰ ਸਿੰਘ ਗਰਚਾ, 33 ਤੋਂ ਸੁਨੀਤਾ ਰਾਣੀ, 35 ਤੋਂ ਸਰਬਜੀਤ ਕੌਰ, 36 ਤੋਂ ਪ੍ਰਿੰਸ ਜੌਹਰ, 38 ਤੋਂ ਜਗਮੀਤ ਸਿੰਘ ਨੋਨੀ, 39 ਤੋਂ ਜਸਪ੍ਰੀਤ ਕੌਰ ਠਕਰਾਲ, 40 ਤੋਂ ਅਨਿਲ ਕੁਮਾਰ ਪੱਪੀ, 42 ਤੋਂ ਯਾਦਵਿੰਦਰ ਸਿੰਘ ਰਾਜੂ, 45 ਤੋਂ ਬਲਜਿੰਦਰ ਕੌਰ, 48 ਤੋਂ ਪਰਵਿੰਦਰ ਸਿੰਘ ਲਾਪਰਾਂ, 52 ਤੋਂ ਗੁਰਦੀਪ ਸਿੰਘ ਨੀਟੂ, 53 ਤੋਂ ਪਿੰਕੀ ਬਾਂਸਲ, 56 ਤੋਂ ਸ਼ਾਮ ਸੁੰਦਰ ਮਲਹੋਤਰਾ, 58 ਤੋਂ ਰਾਜੇਸ਼ ਜੈਨ, 59 ਤੋਂ ਸ਼ਾਲੂ ਡਾਵਰ, 60 ਤੋਂ ਅਨਿਲ ਪਰਤੀ, 61 ਤੋਂ ਸਰੋਜ ਬੇਰੀ, 64 ਤੋਂ ਰਾਕੇਸ਼ ਪ੍ਰਾਸ਼ਰ, 65 ਤੋਂ ਪੂਨਮ ਮਲਹੋਤਰਾ, 68 ਤੋਂ ਬਲਜਿੰਦਰ ਸਿੰਘ ਬੰਟੀ, 69 ਤੋਂ ਕੁਲਵਿੰਦਰ ਕੌਰ, 72 ਤੋਂ ਹਰੀ ਸਿੰਘ ਬਰਾੜ, 73 ਤੋਂ ਸੀਮਾ ਕਪੂਰ, 74 ਤੋਂ ਪੰਕਜ ਕਾਕਾ, 75 ਤੋਂ ਅਮ੍ਰਿਤ ਵਰਸ਼ਾ ਰਾਮਪਾਲ, 76 ਤੋਂ ਗੁਰਪ੍ਰੀਤ ਬੱਸੀ, 77 ਤੋਂ ਸਨੇਹ ਬਲਕਾਰ, 79 ਤੋਂ ਕਮਲੇਸ਼ ਸ਼ਰਮਾ, 83 ਤੋਂ ਇੰਦੂ ਥਾਪਰ, 86 ਤੋਂ ਅਸ਼ਵਨੀ ਸ਼ਰਮਾ, 87 ਤੋਂ ਕੁਲਵੰਤ ਕੌਰ, 90 ਤੋਂ ਡਾ. ਜੈ ਪ੍ਰਕਾਸ਼, 91 ਤੋਂ ਗੁਰਪਿੰਦਰ ਕੌਰ ਸੰਧੂ, ਵਾਰਡ ਨੰ.92 ਤੋਂ ਹਰਵਿੰਦਰ ਰੌਕੀ ਭਾਟੀਆ ਤੇ ਵਾਰਡ ਨੰ. 93 ਤੋਂ ਲਵਲੀਨ ਕੌਰ ਤੂਰ ਸ਼ਾਮਲ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement