Punjab News: ਪੰਜਾਬ ਸਰਕਾਰ ਵੱਲੋਂ ਫਿਰ ਵੱਡਾ ਫੇਰਬਦਲ! ਹੋਮ ਸੈਕਟਰੀ ਸਮੇਤ 5 IAS ਅਤੇ 1 PCS ਅਫਸਰ ਦਾ ਤਬਾਦਲਾ
ਪੰਜਾਬ ਦੇ ਹੋਮ ਸੈਕਟਰੀ ਸਮੇਤ 5 ਆਈਏਐਸ ਅਤੇ ਇਕ ਪੀਸੀਐਸ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਹੈ। ਸਰਕਾਰ ਨੇ PCS ਅਧਿਕਾਰੀ ਅਜੀਤ ਪਾਲ ਸਿੰਘ ਦੀ ਬਦਲੀ,IAS ਅਧਿਕਾਰੀ ਅਲੋਕ ਸ਼ੇਖ਼ਰ ,IAS ਜਸਪ੍ਰੀਤ ਤਲਵਾਰ ,IAS ਅਜੀਤ ਬਾਲਜੀ ਜੋਸ਼ੀ ,

Punjab Government : ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ ਉੱਤੇ ਵੱਡਾ ਫੇਰਬਦਲ ਕੀਤਾ ਹੈ। ਪੰਜਾਬ ਦੇ ਹੋਮ ਸੈਕਟਰੀ ਸਮੇਤ 5 ਆਈਏਐਸ ਅਤੇ ਇਕ ਪੀਸੀਐਸ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਹੈ। ਸਰਕਾਰ ਨੇ PCS ਅਧਿਕਾਰੀ ਅਜੀਤ ਪਾਲ ਸਿੰਘ ਦੀ ਬਦਲੀ,IAS ਅਧਿਕਾਰੀ ਅਲੋਕ ਸ਼ੇਖ਼ਰ ,IAS ਜਸਪ੍ਰੀਤ ਤਲਵਾਰ ,IAS ਅਜੀਤ ਬਾਲਜੀ ਜੋਸ਼ੀ , IAS ਬਸੰਤ ਗਰਗ ਅਤੇ IAS ਦਿਲਰਾਜ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਹੈ।

ਪੰਜਾਬ ਦੇ ਹੋਮ ਸੈਕਟਰੀ ਸਮੇਤ 5 ਆਈਏਐਸ ਅਤੇ ਇਕ ਪੀਸੀਐਸ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਹੈ। ਸਰਕਾਰ ਨੇ PCS ਅਧਿਕਾਰੀ ਅਜੀਤ ਪਾਲ ਸਿੰਘ ਦੀ ਬਦਲੀ,IAS ਅਧਿਕਾਰੀ ਅਲੋਕ ਸ਼ੇਖ਼ਰ ,IAS ਜਸਪ੍ਰੀਤ ਤਲਵਾਰ ,IAS ਅਜੀਤ ਬਾਲਜੀ ਜੋਸ਼ੀ , IAS ਬਸੰਤ ਗਰਗ ਅਤੇ IAS ਦਿਲਰਾਜ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
IAS ਅਲੋਕ ਸ਼ੇਖਰ ਜੋ ਕਿ IAS ਗੁਰਕੀਰਤ ਕਿਰਪਾਲ ਸਿੰਘ ਦੀ ਥਾਂ ਲੈਣਗੇ। IAS ਜਸਪ੍ਰੀਤ ਤਲਵਾਰ ਜੋ ਕਿ ਅਲੋਕ ਸ਼ੇਖਰ IAS ਦੀ ਥਾਂ ਲੈਣਗੇ। IAS ਅਜੀਤ ਬਾਲਜੀ ਜੋਸ਼ੀ ਜੋ ਕਿ IAS ਜਸਪ੍ਰੀਤ ਤਲਵਾਰ ਤੋਂ ਚਾਰਜ ਲੈਣਗੇ। IAS ਬਸੰਤ ਗਰਗ ਜੋ ਕਿ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਚਾਰਜ ਸੰਭਾਲਣਗੇ। IAS ਦਿਲਰਾਜ ਸਿੰਘ ਜੋ ਕਿ ਗੁਰਕੀਰਤ ਕਿਰਪਾਲ ਸਿੰਘ IAS ਤੋਂ ਚਾਰਜ ਲੈਣਗੇ।
ਅਜੀਤ ਪਾਲ ਸਿੰਘ, PCS (2023) ਡਿਪਟੀ ਸਕੱਤਰ, ਯੋਜਨਾ ਡਿਪਟੀ ਸਕੱਤਰ, ਖੇਡ ਅਤੇ ਯੂਥ ਸਰਵਿਸਿਜ ਅਤੇ ਅਤਿਰਿਕਤ ਤੌਰ 'ਤੇ ਡਿਪਟੀ ਡਾਇਰੈਕਟਰ, ਖੇਡ ਅਤੇ ਯੂਥ ਸਰਵਿਸਿਜ ਦਾ ਚਾਰਚ ਲੈਣਗੇ।
ਜਿਨ੍ਹਾਂ ਅਧਿਕਾਰੀਆਂ ਨੂੰ ਨਵੀਂ ਤੈਨਾਤੀ ਨਹੀਂ ਦਿੱਤੀ ਗਈ, ਉਹ ਕਰਮਚਾਰੀ ਵਿਭਾਗ ਦੇ ਸਕੱਤਰ ਨੂੰ ਰਿਪੋਰਟ ਕਰਨ। ਉਨ੍ਹਾਂ ਦੇ ਤਬਾਦਲੇ ਹੁਕਮ ਬਾਅਦ ਵਿੱਚ ਜਾਰੀ ਕੀਤੇ ਜਾਣਗੇ।
ਸੰਬੰਧਤ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਇਸ ਹੁਕਮ ਕਾਰਨ ਖਾਲੀ ਹੋਈਆਂ ਪੋਸਟਾਂ ਦੀ ਅੰਦਰੂਨੀ ਵਿਵਸਥਾ ਕੀਤੀ ਜਾਵੇ। ਸੰਬੰਧਤ ਅਧਿਕਾਰੀ ਆਪਣੇ ਨਵੇਂ ਤੈਨਾਤੀ ਸਥਾਨ 'ਤੇ ਤੁਰੰਤ ਜਾਣ ਦੀ ਹਦਾਇਤ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















