ਪੜਚੋਲ ਕਰੋ

ਕੜਾਕੇ ਦੀ ਠੰਢ ਜਾਰੀ, ਪੰਜਾਬ 'ਚ ਆਦਮਪੁਰ ਤੇ ਹਰਿਆਣਾ 'ਚ ਹਿਸਾਰ ਸਭ ਤੋਂ ਵੱਧ ਠੰਢਾ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਵਿੱਚ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਹਿਸਾਰ ਸਭ ਤੋਂ ਠੰਢਾ ਰਿਹਾ। ਇਥੇ ਤਾਪਮਾਨ 4.5 ਡਿਗਰੀ ਰਿਕਾਰਡ ਕੀਤਾ ਗਿਆ। ਆਦਮਪੁਰ 5.5 ਡਿਗਰੀ ਸੈਲਸੀਅਸ ਤਾਪਮਾਨ ਨਾਲ ਪੰਜਾਬ ਵਿੱਚ ਸਭ ਤੋਂ ਠੰਢਾ ਰਿਹਾ। ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 7.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ ਦਾ ਤਾਪਮਾਨ 6.8 ਡਿਗਰੀ ਅਤੇ ਹਲਵਾਰਾ ਵਿੱਚ ਪਾਰਾ 6.4 ਡਿਗਰੀ ਸੈਲਸੀਅਸ ਰਿਹਾ। ਭਠਿੰਡਾ ਅਤੇ ਪਟਿਆਲਾ ਵਿੱਚ ਤਾਪਮਾਨ ਕ੍ਰਮਵਾਰ 8.4 ਅਤੇ 8.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਹ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab 'ਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਅਸ਼ਲੀਲ ਵੀਡੀਓ ਇੰਸਟਾਗ੍ਰਾਮ 'ਤੇ ਕੀਤੇ ਗਏ ਅਪਲੋਡ , FIR ਦਰਜ

Marriage ਤੋਂ ਸਾਲ ਬਾਅਦ ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ ,ਸੁਸਾਈਡ ਨੋਟ 'ਚ ਲਿਖਿਆ -
Marriage ਤੋਂ ਸਾਲ ਬਾਅਦ ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ ,ਸੁਸਾਈਡ ਨੋਟ 'ਚ ਲਿਖਿਆ -"ਮੈਂ ਮਰਨਾ ਨਹੀਂ ਚਾਹੁੰਦਾ ਸੀ, ਮੇਰੀ ਪਤਨੀ ਨੇ ਮੈਨੂੰ ਮਜਬੂਰ ਕੀਤਾ"
Jalandhar ਦੀ ਇੱਕ ਸੋਸਾਇਟੀ 'ਚ ਫਾਇਰਿੰਗ , ਸੁਰੱਖਿਆ ਗਾਰਡ ਵੱਲੋਂ ਰੋਕਣ 'ਤੇ ਗੁੱਸੇ 'ਚ ਆਏ ਨੌਜਵਾਨ ਨੇ ਕੀਤੇ ਹਵਾਈ ਫਾਇਰ 

Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 

Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 

Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 

DM ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਦੀ ਪੇਸ਼ੀ , ਅੱਜ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕਰੇਗੀ ਪੁਲਿਸ 
DM ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਦੀ ਪੇਸ਼ੀ , ਅੱਜ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕਰੇਗੀ ਪੁਲਿਸ 
Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Amritsar 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਬਰਾਮਦ , ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜ ਰਹੇ ਤਾਰ 

Baba Vanga: ਬਾਬਾ ਵੇਂਗਾ ਵੱਲੋਂ ਇਨ੍ਹਾਂ 5 ਰਾਸ਼ੀ ਵਾਲਿਆਂ ਲਈ ਵੱਡੀ ਭਵਿੱਖਬਾਣੀ! ਨੌਕਰੀ 'ਚ ਤਰੱਕੀ-ਨਵਾਂ ਮਕਾਨ ਖਰੀਦਣ ਦਾ ਸੁਪਨਾ ਹੋਏਗਾ ਪੂਰਾ; ਦੌਲਤ ਨਾਲ ਭਰੇਗੀ ਝੋਲੀ...
ਬਾਬਾ ਵੇਂਗਾ ਵੱਲੋਂ ਇਨ੍ਹਾਂ 5 ਰਾਸ਼ੀ ਵਾਲਿਆਂ ਲਈ ਵੱਡੀ ਭਵਿੱਖਬਾਣੀ! ਨੌਕਰੀ 'ਚ ਤਰੱਕੀ-ਨਵਾਂ ਮਕਾਨ ਖਰੀਦਣ ਦਾ ਸੁਪਨਾ ਹੋਏਗਾ ਪੂਰਾ; ਦੌਲਤ ਨਾਲ ਭਰੇਗੀ ਝੋਲੀ...
Singer Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ ਜਾਰੀ , ਸਟੇਜ 'ਤੇ ਗਾ ਨਹੀਂ ਸਕਣਗੇ ਇਹ ਗੀਤ 

Embed widget