ਪੜਚੋਲ ਕਰੋ

ਪੰਜਾਬ 'ਚ 'ਆਪ' ਦੀ ਸਰਕਾਰ ਬਣਨ ਮਗਰੋਂ ਬਦਲ ਰਿਹਾ ਮਾਹੌਲ, ਸਰਪੰਚ ਨੇ ਆਪਣੇ ਬੇਟੇ ਨੂੰ ਪਿੰਡ ਦੇ ਸਰਕਾਰੀ ਸਕੂਲ 'ਚ ਕਰਵਾਇਆ ਦਾਖਲ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੰਗਰੂਰ ਦੇ ਪਿੰਡ ਭਿੰਡਰਾਂ ਦੇ ਸਰਪੰਚ ਨੇ ਆਪਣੇ ਬੇਟੇ ਨੂੰ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਣ ਦਾ ਫੈਸਲਾ ਕੀਤਾ ਹੈ।

positive news from village Bhindran in Sangrur district, Sarpanch of the village has enrolled his son in the village government school

ਸੰਗਰੂਰ: ਪੰਜਾਬ 'ਚ ਆਮ ਆਦਮੀ ਪਾਰਟੀ ਇੱਕ ਵੱਡੀ ਇਤਿਹਾਸਕ ਜਿੱਤ ਨਾਲ ਸੱਤਾ 'ਤੇ ਕਾਬਜ਼ ਹੋਈ ਹੈ। ਇਸ ਦੇ ਨਾਲ ਹੀ ਸੂਬੇ 'ਚ ਹੁਣ ਤੋਂ ਹੀ ਹਵਾ ਦਾ ਰੁਖ ਬਦਲਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਸੂਬੇ ਦੇ 17ਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਲਈ ਪਹਿਲੇ ਦਿਨ ਤੋਂ ਕੰਮ ਕਰਨ ਦਾ ਐਲਾਨ ਕੀਤਾ ਹੈ।

ਇਸ ਸਭ ਦੇ ਦਰਮਿਆਨ ਹੁਣ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਿੰਡਰਾਂ ਤੋਂ ਇੱਕ ਪੌਜੇਟਿਵ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪਿੰਡ ਦੇ ਸਰਪੰਚ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਪਣੇ ਬੇਟੇ ਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੀ ਜਿੰਮੇਵਾਰੀ ਸਮਝਦੇ ਹੋਏ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਰਿਹਾ ਹਾਂ ਤੇ ਹੋਰ ਜਿੰਮੇਵਾਰ ਲੋਕਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕਰਦਾ ਹਾਂ।

ਪਿੰਡ ਦੇ ਵਾਸੀ ਭਾਨਾ ਰਾਮ ਨੇ ਕਿਹਾ ਕਿ ਸਰਪੰਚ ਦਾ ਇਹ ਇੱਕ ਚੰਗਾ ਉਪਰਾਲਾ ਹੈ ਕਿਉਂਕਿ ਹੁਣ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ। ਉਨ੍ਹਾਂ ਕਿਹਾ ਕਿ ਹੁਣ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਇੱਕ ਜ਼ਿੰਮੇਵਾਰ ਸਰਕਾਰ ਵੀ ਸੱਤਾ ਵਿੱਚ ਆਈ ਹੈ, ਇਸ ਲਈ ਲੋਕ ਪਹਿਲਕਦਮੀ ਕਰ ਰਹੇ ਹਨ।

ਇਸ ਸਬੰਧੀ ਉਕਤ ਸਕੂਲ ਦੇ ਪ੍ਰਿੰਸੀਪਲ ਨਾਲ ਵੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਸਰਪੰਚ ਨੇ ਆਪਣੇ ਬੱਚੇ ਨੂੰ ਸਾਡੇ ਕੋਲ ਦਾਖਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ ਕਿਉਂਕਿ ਹੁਣ ਸਾਡਾ ਸਕੂਲ ਵੀ ਸਾਡੇ ਮਾਡਲ ਸਕੂਲ ਵਾਂਗ ਵਧੀਆ ਬਣ ਗਿਆ ਹੈ। ਉੱਥੇ ਪ੍ਰੋਜੈਕਟਰ ਹਨ, ਵਧੀਆ ਫਰਨੀਚਰ ਹਨ ਤੇ ਪੜ੍ਹਾਉਣ ਲਈ ਚੰਗੇ ਅਧਿਆਪਕ ਹਨ।

ਇਹ ਵੀ ਪੜ੍ਹੋ: ਅਸਲੀ ਤੇ ਨਕਲੀ ਸੋਨੇ ਦੀ ਪਛਾਣ ਲਈ ਅਪਣਾਓ ਇਹ ਟਿਪਸ, ਮਿੰਟਾਂ 'ਚ ਹੋ ਜਾਵੇਗਾ ਕੰਮ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਹੀ ਨਹੀਂ ਮਣੀਪੁਰ ਤੇ ਤਾਮਿਲਨਾਡੂ ਨੂੰ ਵੀ ਦੇਸ਼ ਤੋਂ ਵੱਖਰਾ ਕਰਨਾ ਚਾਹੁੰਦਾ ਗੁਰਪਤਵੰਤ ਪੰਨੂ, ਕਈ ਫਿਰਕਿਆਂ ਨੂੰ ਭੜਕਾਇਆ, ਕੇਂਦਰ ਦਾ ਦਾਅਵਾ

Illegal Immigrants: ਅਮਰੀਕੀ ਰਾਸ਼ਟਰਪਤੀ ਟਰੰਪ ਦਾ ਐਲਾਨ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਗੁਆਂਟਾਨਾਮੋ 'ਚ ਸੁੱਟਿਆ ਜਾਏਗਾ...

Budget Session 2025: PM ਮੋਦੀ ਨੇ ਦੱਸਿਆ ਕਿਵੇਂ ਦਾ ਹੋਵੇਗਾ ਦੇਸ਼ ਦਾ ਬਜਟ, ਕੀ ਹੈ ਸਰਕਾਰ ਦਾ ਪਲਾਨ

ਸ਼ੰਭੂ ਸਰਹੱਦ 'ਤੇ ਇੱਕ ਹੋਰ ਕਿਸਾਨ ਦੀ Heart Attack ਨਾਲ ਹੋਈ ਮੌਤ
ਸ਼ੰਭੂ ਸਰਹੱਦ 'ਤੇ ਇੱਕ ਹੋਰ ਕਿਸਾਨ ਦੀ Heart Attack ਨਾਲ ਹੋਈ ਮੌਤ
Advertisement
ABP Premium

ਵੀਡੀਓਜ਼

ਸ਼ੰਭੂ ਸਰਹੱਦ 'ਤੇ ਇਕ ਹੋਰ ਕਿਸਾਨ ਦੀ ਮੌਤ!  ਡੱਲੇਵਾਲ ਦੀ ਵੀ ਵਿਗੜੀ ਸਿਹਤਡੱਲੇਵਾਲ ਦੀ ਵਿਗੜੀ ਸਿਹਤ  ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀਪੰਜਾਬ 'ਚ ਵਾਪਰਿਆ ਭਾਣਾ! ਭਿਆਨਕ ਸੜਕ ਹਾਦਸੇ 'ਚ 10 ਦੀ ਹੋਈ ਮੌਤਪੰਜਾਬ ਦੀ ਸ਼ਰਾਬ ਦਿੱਲੀ ਤੋਂ ਬਰਾਮਦ! ਬਿਕਰਮ ਮਜੀਠੀਆ ਦਾ ਵੱਡਾ ਖ਼ੁਲਾਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਹੀ ਨਹੀਂ ਮਣੀਪੁਰ ਤੇ ਤਾਮਿਲਨਾਡੂ ਨੂੰ ਵੀ ਦੇਸ਼ ਤੋਂ ਵੱਖਰਾ ਕਰਨਾ ਚਾਹੁੰਦਾ ਗੁਰਪਤਵੰਤ ਪੰਨੂ, ਕਈ ਫਿਰਕਿਆਂ ਨੂੰ ਭੜਕਾਇਆ, ਕੇਂਦਰ ਦਾ ਦਾਅਵਾ
ਪੰਜਾਬ ਹੀ ਨਹੀਂ ਮਣੀਪੁਰ ਤੇ ਤਾਮਿਲਨਾਡੂ ਨੂੰ ਵੀ ਦੇਸ਼ ਤੋਂ ਵੱਖਰਾ ਕਰਨਾ ਚਾਹੁੰਦਾ ਗੁਰਪਤਵੰਤ ਪੰਨੂ, ਕਈ ਫਿਰਕਿਆਂ ਨੂੰ ਭੜਕਾਇਆ, ਕੇਂਦਰ ਦਾ ਦਾਅਵਾ
Illegal Immigrants: ਅਮਰੀਕੀ ਰਾਸ਼ਟਰਪਤੀ ਟਰੰਪ ਦਾ ਐਲਾਨ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਗੁਆਂਟਾਨਾਮੋ 'ਚ ਸੁੱਟਿਆ ਜਾਏਗਾ...
Illegal Immigrants: ਅਮਰੀਕੀ ਰਾਸ਼ਟਰਪਤੀ ਟਰੰਪ ਦਾ ਐਲਾਨ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਗੁਆਂਟਾਨਾਮੋ 'ਚ ਸੁੱਟਿਆ ਜਾਏਗਾ...
Budget Session 2025: PM ਮੋਦੀ ਨੇ ਦੱਸਿਆ ਕਿਵੇਂ ਦਾ ਹੋਵੇਗਾ ਦੇਸ਼ ਦਾ ਬਜਟ, ਕੀ ਹੈ ਸਰਕਾਰ ਦਾ ਪਲਾਨ
Budget Session 2025: PM ਮੋਦੀ ਨੇ ਦੱਸਿਆ ਕਿਵੇਂ ਦਾ ਹੋਵੇਗਾ ਦੇਸ਼ ਦਾ ਬਜਟ, ਕੀ ਹੈ ਸਰਕਾਰ ਦਾ ਪਲਾਨ
ਸ਼ੰਭੂ ਸਰਹੱਦ 'ਤੇ ਇੱਕ ਹੋਰ ਕਿਸਾਨ ਦੀ Heart Attack ਨਾਲ ਹੋਈ ਮੌਤ
ਸ਼ੰਭੂ ਸਰਹੱਦ 'ਤੇ ਇੱਕ ਹੋਰ ਕਿਸਾਨ ਦੀ Heart Attack ਨਾਲ ਹੋਈ ਮੌਤ
ਪੰਜਾਬ ਦੇ ਸਕੂਲਾਂ 'ਚ PTM ਨੂੰ ਲੈਕੇ ਆਇਆ ਅਪਡੇਟ, ਹੁਣ ਇੰਨੀ ਤਰੀਕ ਨੂੰ ਹੋਵੇਗੀ ਮੀਟਿੰਗ

ਪੰਜਾਬ 'ਚ ਤੜਕੇ-ਤੜਕੇ ਵਾਪਰ ਗਿਆ ਭਾਣਾ, ਭਿਆਨਕ ਸੜਕ ਹਾਦਸੇ 'ਚ 10 ਦੀ ਮੌਤ, 5 ਜ਼ਖ਼ਮੀ

IND vs ENG: ਅੱਜ ਭਾਰਤ-ਇੰਗਲੈਂਡ ਵਿਚਾਲੇ ਚੌਥਾ ਟੀ-20, ਜਾਣੋ ਪਿਚ ਰਿਪੋਰਟ, ਪਲੇਇੰਗ ਇਲੈਵਨ ਸਣੇ ਜ਼ਰੂਰੀ ਜਾਣਕਾਰੀ

ਕਿਹੜੀਆਂ ਚੀਜ਼ਾਂ 'ਤੇ ਲੱਗਦਾ ਸਭ ਤੋਂ ਜ਼ਿਆਦਾ ਟੈਕਸ, ਇੱਥੇ ਦੇਖੋ ਪੂਰੀ ਲਿਸਟ

Embed widget