ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੰਜਾਬ 'ਚ ਕੋਰੋਨਾ ਦਾ ਕਹਿਰ ਬਰਕਰਾਰ! ਮਰੀਜ਼ਾਂ ਦੀ ਗਿਣਤੀ 300 ਪਾਰ
ਪੰਜਾਬ 'ਚ ਕੋਰੋਨਾਵਾਇਰਸ (Coronavirus)ਦਾ ਕਹਿਰ ਵੱਧਦਾ ਜਾ ਰਿਹਾ ਹੈ। ਪੰਜਾਬ 'ਚ ਕੋਰੋਨਾਵਾਇਰਸ ਮਰੀਜ਼ਾਂ ਦਾ ਅੰਕੜਾ 300 ਪਾਰ ਹੋ ਗਿਆ ਹੈ।
![ਪੰਜਾਬ 'ਚ ਕੋਰੋਨਾ ਦਾ ਕਹਿਰ ਬਰਕਰਾਰ! ਮਰੀਜ਼ਾਂ ਦੀ ਗਿਣਤੀ 300 ਪਾਰ Punjab Coronavirus: COVID_19 Patients increased number crossed 300 ਪੰਜਾਬ 'ਚ ਕੋਰੋਨਾ ਦਾ ਕਹਿਰ ਬਰਕਰਾਰ! ਮਰੀਜ਼ਾਂ ਦੀ ਗਿਣਤੀ 300 ਪਾਰ](https://static.abplive.com/wp-content/uploads/sites/5/2020/04/24130131/corona-vaccine.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ (Coronavirus)ਦਾ ਕਹਿਰ ਵੱਧਦਾ ਜਾ ਰਿਹਾ ਹੈ। ਪੰਜਾਬ 'ਚ ਕੋਰੋਨਾਵਾਇਰਸ ਮਰੀਜ਼ਾਂ ਦਾ ਅੰਕੜਾ 300 ਪਾਰ ਹੋ ਗਿਆ ਹੈ। ਤਿੰਨ ਹੌਟਸਪੋਟ ਜ਼ਿਲ੍ਹੇ ਪਟਿਆਲਾ, ਮੋਹਾਲੀ ਅਤੇ ਜਲੰਧਰ 'ਚ 60-60 ਤੋਂ ਜ਼ਿਆਦਾ ਮਰੀਜ਼ ਹਨ।ਸੂਬੇ 'ਚ 305 ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।
ਰੈਡ ਜ਼ੋਨ ਵਿੱਚ ਚੱਲ ਰਹੇ ਛੇ ਜ਼ਿਲ੍ਹਿਆਂ ਵਿੱਚ ਜਲੰਧਰ ਅਤੇ ਮੁਹਾਲੀ ਸ਼ਾਮਲ ਹਨ ਇੱਥੇ 63-63 ਮਰੀਜ਼ ਹਨ। ਪਟਿਆਲਾ 'ਚ 61 ਲੋਕ ਸੰਕਰਮਿਤ ਹਨ। ਇਸੇ ਤਰ੍ਹਾਂ ਪਠਾਨਕੋਟ ਵਿੱਚ 24, ਨਵਾਂ ਸ਼ਹਿਰ ਵਿੱਚ 19 ਅਤੇ ਲੁਧਿਆਣਾ ਵਿੱਚ 17 ਮਾਮਲੇ ਸਾਹਮਣੇ ਆਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)