ਪੜਚੋਲ ਕਰੋ

Punjab richest MP: ਪੰਜਾਬ ਦੇ ਨਵੇਂ ਸਾਂਸਦਾਂ ਦਾ ਲੇਖਾ ਜੋਖਾ, ਬਾਦਲ ਸਭ ਤੋਂ ਅਮੀਰ, ਦੂਜੇ ਨੰਬਰ 'ਤੇ ਦੇਖੋ ਕਿਹੜਾ, ਅੰਮ੍ਰਿਤਪਾਲ ਦੀ ਕਿੰਨੀ ਜਾਇਦਾਦ ?

Punjab richest MP: ਦੂਜੇ ਪਾਸੇ ਆਜ਼ਾਦ ਚੋਣ ਲੜੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਵੀ ਸਭ ਤੋਂ ਵੱਡੇ ਅੰਤਰ ਨਾਲ ਚੋਣ ਜਿੱਤੇ ਹਨ। ਫਰੀਦਕੋਟ ਤੋਂ ਆਜ਼ਾਦ ਚੋਣ ਲੜੇ ਸਰਬਜੀਤ ਸਿੰਘ ਖਾਲਸਾ ਵੀ ਚੋਣ ਜਿੱਤ ਗਏ ਹਨ। 13 ਚੋਂ 10 ਹੋਰ ਅਜਿਹੇ

Punjab richest MP: ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ 13 ਜ਼ੀਰੋ ਦੇ ਸੁਪਨੇ ਲੈ ਰਹੀ ਸੀ ਪਰ ਇਹਨਾਂ ਨੂੰ ਸਿਰਫ਼ 3 ਸੀਟਾਂ ਹੀ ਮਿਲੀਆਂ। ਸਭ ਤੋਂ ਵੱਧ ਕਾਂਗਰਸ ਨੇ 7 ਸੀਟਾਂ ਜਿੱਤੀਆਂ। ਅਕਾਲੀ ਦਲ ਦੇ ਹਿੱਸੇ ਬਠਿੰਡਾ ਵਾਲੀ ਸੀਟ ਹੀ ਆਈ ਹੈ। ਭਾਜਪਾ ਦਾ ਪੰਜਾਬ ਵਿੱਚ ਖਾਤਾ ਵੀ ਨਹੀਂ ਖੁੱਲ੍ਹਿਆ ਹੈ। 

ਦੂਜੇ ਪਾਸੇ ਆਜ਼ਾਦ ਚੋਣ ਲੜੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਵੀ ਸਭ ਤੋਂ ਵੱਡੇ ਅੰਤਰ ਨਾਲ ਚੋਣ ਜਿੱਤੇ ਹਨ। ਫਰੀਦਕੋਟ ਤੋਂ ਆਜ਼ਾਦ ਚੋਣ ਲੜੇ ਸਰਬਜੀਤ ਸਿੰਘ ਖਾਲਸਾ ਵੀ ਚੋਣ ਜਿੱਤ ਗਏ ਹਨ। 13 ਚੋਂ 10 ਹੋਰ ਅਜਿਹੇ ਮੈਂਬਰ ਪਾਰਲੀਮੈਂਟ  ਹਨ ਜਿਨ੍ਹਾਂ ਦੀ ਪ੍ਰਾਪਟੀ ਕਰੋੜਾਂ ਵਿੱਚ ਹੈ, ਪਰ ਜੇ ਗੱਲ ਕਰੀਏ ਆਜਾਦ ਉਮੀਦਵਾਰ ਅਮ੍ਰਿਤਪਾਲ ਸਿੰਘ ਦੀ ਚੱਲ-ਅਚੱਲ ਪ੍ਰਾਪਰਟੀ ਦਾ ਮੁੱਲ ਸਿਰਫ 1000 ਰੁਪਏ ਹੈ।

ਚਰਨਜੀਤ ਸਿੰਘ ਚੰਨੀ 
ਸਾਬਕਾ ਸੀਐਮ ਚੰਨੀ ਨੇ ਜਲੰਧਰ ਤੋਂ ਚੋਣ ਜਿੱਤੀ 
ਚਲ-ਅਚਲ ਜਾਇਦਾਦ 9.45 ਕਰੋੜ
ਸਿੱਖਿਆ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ PhD
ਪੇਸ਼ਾ: ਬਿਜਨੈੱਸਮੈਨ
2002 ‘ਚ ਖਰੜ ਕੌਂਸਲ ਦੇ ਚੇਅਰਮੈਨ ਬਣੇ
2007 ‘ਚ ਚੋਣਾਂ ਜਿੱਤ ਕੇ ਵਿਧਾਨ ਸਭਾ ਪਹੁੰਚੇ
ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋਂ ਬਣੇ 111 ਦਿਨਾਂ ਦੇ CM

ਗੁਰਮੀਤ ਸਿੰਘ ਮੀਤ, CONG
ਮਾਨ ਸਰਕਾਰ 'ਚ ਕੈਬਨਿਟ ਮੰਤਰੀ ਸਨ
ਸੰਗਰੂਰ ਤੋਂ ਵੱਡੇ ਅੰਤਰ ਨਾਲ ਚੋਣ ਜਿੱਤੇ
ਚਲ-ਅਚਲ ਜਾਇਦਾਦ : 44.06 ਲੱਖ
ਸਿੱਖਿਆ: ਬੀ.ਟੈੱਕ
ਪੇਸ਼ਾ: ਰਾਜਨੇਤਾ
2 ਵਾਰ ਬਰਨਾਲਾ ਤੋਂ ਰਹਿ ਚੁੱਕੇ ਵਿਧਾਇਕ
2017 ‘ਚ ਪਹਿਲੀ ਵਾਰ AAP ਦੀ ਟਿਕਟ ‘ਤੇ ਬਣੇ MLA

ਡਾ. ਰਾਜ ਕੁਮਾਰ ਚੱਬੇਵਾਲ, AAP
ਕਾਂਗਰਸ ਦੀ ਵਿਧਾਇਕੀ ਛੱਡੀ,ਹੁਸ਼ਿਆਰਪੁਰ ਤੋਂ ‘ਆਪ’ ਦੇ ਸਾਂਸਦ ਬਣੇ
ਉਮਰ- 52 ਸਾਲ
ਸਿੱਖਿਆ-ਐੱਮ.ਡੀ (ਰੇਡੀਓ ਡਾਇਗਨੋਸਿਸ)
ਚਲ-ਅਚਲ ਸੰਪੱਤੀ -20.72 ਕਰੌੜ ਰੁਪਏ

ਮਲਵਿੰਦਰ ਸਿੰਘ ਕੰਗ, AAP
ਅਨੰਦਪੁਰ ਸਾਹਿਬ ਤੋਂ ਸੰਸਦ ‘ਚ ਪਹੁੰਚੇ
ਉਮਰ- 45 ਸਾਲ
ਸਿੱਖਿਆ- ਐੱਮ.ਏ ਹਿਸਟਰੀ
ਪੇਸ਼ਾ- ਵਕੀਲ
ਚਲ ਅਚਲ ਸੰਪੱਤੀ – 4.39 ਕਰੋੜ

ਹਰਸਿਮਰਤ ਕੌਰ ਬਾਦਲ, SAD
ਚੌਥੀ ਵਾਰ ਬਠਿੰਡਾ ਤੋਂ ਸਾਂਸਦ ਬਣੇ
ਸਿੱਖਿਆ-1987 ਵਿੱਚ ਸਾਊਥ ਦਿੱਲੀ ਤੋਂ ਟੈਕਸਟਾਈਲ ਡਿਜ਼ਾਈਨਿੰਗ ‘ਚ ਡਿਪਲੋਮਾ
ਉਮਰ-52 ਸਾਲ
ਪੇਸ਼ਾ ਰਾਜਨੀਤੀ
ਚਲ-ਅਚਲ ਸੰਪੱਤੀ – 217 ਕਰੋੜ ਰੁਪਏ

ਅਮਰ ਸਿੰਘ, CONG
ਦੂਸਰੀ ਵਾਰ ਲਗਾਤਾਰ ਫਤਿਹਗੜ੍ਹ ਸਾਹਿਬ ਤੋਂ ਜਿੱਤੇ
ਉਮਰ- 65 ਸਾਲ
ਪੇਸ਼ਾ- ਸਾਬਕਾ ਆਈ.ਏ.ਐੱਸ
ਚਲ ਅਚਲ ਸੰਪੱਤੀ- 3.28 ਕਰੋੜ

ਡਾ. ਧਰਮਵੀਰ ਗਾਂਧੀ, CONG
ਪਟਿਆਲਾ ‘ਚ ਪਰਨੀਤ ਕੌਰ ਨੂੰ ਹਰਾ ਕੇ ਸੰਸਦ ‘ਚ ਪਹੁੰਚੇ
ਸਿੱਖਿਆ- ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਐੱਮ.ਡੀ ਕੀਤੀ
ਉਮਰ-73 ਸਾਲ
ਪੇਸ਼ਾ-ਡਾਕਟਰ
ਚਲ-ਅਚਲ ਸੰਪੱਤੀ-8.53 ਕਰੋੜ

ਅਮਰਿੰਦਰ ਸਿੰਘ ਰਾਜਾ ਵੜਿੰਗ, CONG

ਬਿੱਟੂ ਨੂੰ ਹਰਾਉਣ ਲਈ ਕਾਂਗਰਸ ਨੇ ਲੁਧਿਆਣਾ ਤੋਂ ਉਤਾਰੇ
ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ
ਸਿੱਖਿਆ: ਪੰਜਾਬ ਬੋਰਡ ਤੋਂ 10ਵੀਂ ਪਾਸ
ਪੇਸ਼ਾ: ਬਿਜਨੈੱਸਮੈਨ ਅਤੇ ਖੇਤੀਬਾੜੀ
ਚਲ-ਅਚਲ ਜਾਇਦਾਦ 15.11 ਕਰੋੜ
2014-18 ਤੱਕ ਇੰਡੀਅਨ ਯੂਥ ਕਾਂਗਰਸ ਦੇ ਰਹੇ ਪ੍ਰਧਾਨ
2012-22 ਤੱਕ ਗਿੱਦੜਬਾਹਾ ਸੀਟ ਤੋਂ 3 ਵਾਰ ਚੁਣੇ ਗਏ ਵਿਧਾਇਕ

ਅੰਮ੍ਰਿਤਪਾਲ  ਸਿੰਘ, IND
ਪੰਜਾਬ ‘ਚ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ
 ਚਲ-ਅਚਲ ਜਾਇਦਾਦ  ਸਿਰਫ 1000 ਰੁਪਏ
ਜੇਲ੍ਹ ‘ਚ ਬੈਠੇ ਬਣੇ ਸਾਂਸਦ
ਸਿੱਖਿਆ : ਪੰਜਾਬ ਬੋਰਡ ਤੋਂ 10ਵੀਂ ਪਾਸ
ਪੇਸ਼ਾ : ਮਾਤਾ ਪਿਤਾ ‘ਤੇ ਨਿਰਭਰ
2012 ਤੋਂ 2022 ਤੱਕ ਵਿਦੇਸ਼ ‘ਚ ਰਹੇ
ਵਿਦੇਸ਼ ਤੋਂ ਪੰਜਾਬ ਆ ਕੇ ਬਣੇ ‘ਵਾਰਿਸ ਪੰਜਾਬ ਦੇ ਮੁਖੀ”

ਸ਼ੇਰ ਸਿੰਘ ਘੁਬਾਇਆ, CONG
ਸਿੱਖਿਆ -ਦੱਸਵੀਂ ਪਾਸ
ਉਮਰ- 56 ਸਾਲ
ਪੇਸ਼ਾ- ਖੇਤੀਬਾੜੀ
ਚਲ-ਅਚਲ ਸੰਪੱਤੀ- 8.58 ਕਰੋੜ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CM ਭਗਵੰਤ ਮਾਨ ਦੀ ਧੀ ਦਾ ਪਹਿਲਾ ਜਨਮਦਿਨ, ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ, ਕਿਹਾ-ਰੱਬ ਧੀ ਵੀ ਉੱਥੇ ਦਿੰਦਾ ਜੋ ਕਰਮਾਂ ਵਾਲੇ
CM ਭਗਵੰਤ ਮਾਨ ਦੀ ਧੀ ਦਾ ਪਹਿਲਾ ਜਨਮਦਿਨ, ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ, ਕਿਹਾ-ਰੱਬ ਧੀ ਵੀ ਉੱਥੇ ਦਿੰਦਾ ਜੋ ਕਰਮਾਂ ਵਾਲੇ
ਵੱਡੀ ਖ਼ਬਰ ! ਬਲਾਤਕਾਰ ਮਾਮਲੇ 'ਚ ਪਾਸਟਰ ਬਜਿੰਦਰ ਦੋਸ਼ੀ ਕਰਾਰ, ਮੋਹਾਲੀ ਅਦਾਲਤ ਨੇ ਸੁਣਾਇਆ ਫ਼ੈਸਲਾ
ਵੱਡੀ ਖ਼ਬਰ ! ਬਲਾਤਕਾਰ ਮਾਮਲੇ 'ਚ ਪਾਸਟਰ ਬਜਿੰਦਰ ਦੋਸ਼ੀ ਕਰਾਰ, ਮੋਹਾਲੀ ਅਦਾਲਤ ਨੇ ਸੁਣਾਇਆ ਫ਼ੈਸਲਾ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ
Punjab News: ਸ਼੍ਰੋਮਣੀ ਕਮੇਟੀ ਦਾ 13.8647 ਕਰੋੜ ਦਾ ਬਜਟ ਪੇਸ਼, ਦਮਦਮੀ ਟਕਸਾਲ ਦੇ ਮੁਖੀ ਸਮੇਤ ਵੱਡੀ ਗਿਣਤੀ ਚ ਪਹੁੰਚੀ ਸੰਗਤ
Punjab News: ਸ਼੍ਰੋਮਣੀ ਕਮੇਟੀ ਦਾ 13.8647 ਕਰੋੜ ਦਾ ਬਜਟ ਪੇਸ਼, ਦਮਦਮੀ ਟਕਸਾਲ ਦੇ ਮੁਖੀ ਸਮੇਤ ਵੱਡੀ ਗਿਣਤੀ ਚ ਪਹੁੰਚੀ ਸੰਗਤ
Advertisement
ABP Premium

ਵੀਡੀਓਜ਼

ਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ'ਨਾਂ ਭਾਵੇਂ ਬਾਜਵਾ ਮਾਡਲ ਰੱਖ ਲਓ, ਪਰ ਫਾਲਟ ਤਾਂ ਦੱਸ ਦਿਓ'ਆਪ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਪ੍ਰਤਾਪ ਬਾਜਵਾ ਨਾਲ ਤੂੰ ਤੂੰ ਮੈਂ ਮੈਂਕਿਸਾਨਾਂ ਦੀ ਇਕੱਤਰਤਾ ਤੋਂ ਪਹਿਲਾਂ ਪੁਲਿਸ ਛਾਉਣੀ 'ਚ ਤਬਦੀਲ ਹੋਇਆ ਘਨੌਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੀ ਧੀ ਦਾ ਪਹਿਲਾ ਜਨਮਦਿਨ, ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ, ਕਿਹਾ-ਰੱਬ ਧੀ ਵੀ ਉੱਥੇ ਦਿੰਦਾ ਜੋ ਕਰਮਾਂ ਵਾਲੇ
CM ਭਗਵੰਤ ਮਾਨ ਦੀ ਧੀ ਦਾ ਪਹਿਲਾ ਜਨਮਦਿਨ, ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ, ਕਿਹਾ-ਰੱਬ ਧੀ ਵੀ ਉੱਥੇ ਦਿੰਦਾ ਜੋ ਕਰਮਾਂ ਵਾਲੇ
ਵੱਡੀ ਖ਼ਬਰ ! ਬਲਾਤਕਾਰ ਮਾਮਲੇ 'ਚ ਪਾਸਟਰ ਬਜਿੰਦਰ ਦੋਸ਼ੀ ਕਰਾਰ, ਮੋਹਾਲੀ ਅਦਾਲਤ ਨੇ ਸੁਣਾਇਆ ਫ਼ੈਸਲਾ
ਵੱਡੀ ਖ਼ਬਰ ! ਬਲਾਤਕਾਰ ਮਾਮਲੇ 'ਚ ਪਾਸਟਰ ਬਜਿੰਦਰ ਦੋਸ਼ੀ ਕਰਾਰ, ਮੋਹਾਲੀ ਅਦਾਲਤ ਨੇ ਸੁਣਾਇਆ ਫ਼ੈਸਲਾ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ
Punjab News: ਸ਼੍ਰੋਮਣੀ ਕਮੇਟੀ ਦਾ 13.8647 ਕਰੋੜ ਦਾ ਬਜਟ ਪੇਸ਼, ਦਮਦਮੀ ਟਕਸਾਲ ਦੇ ਮੁਖੀ ਸਮੇਤ ਵੱਡੀ ਗਿਣਤੀ ਚ ਪਹੁੰਚੀ ਸੰਗਤ
Punjab News: ਸ਼੍ਰੋਮਣੀ ਕਮੇਟੀ ਦਾ 13.8647 ਕਰੋੜ ਦਾ ਬਜਟ ਪੇਸ਼, ਦਮਦਮੀ ਟਕਸਾਲ ਦੇ ਮੁਖੀ ਸਮੇਤ ਵੱਡੀ ਗਿਣਤੀ ਚ ਪਹੁੰਚੀ ਸੰਗਤ
ਟਰੰਪ ਤੋਂ ਅੱਕੇ ਕੈਨੇਡਾ ਨੇ ਅਮਰੀਕਾ ਨਾਲ ਤੋੜੇ ਸਾਰੇ ਰਿਸ਼ਤੇ, ਜਾਣੋ ਕਿਸ 'ਤੇ ਕਿੰਨਾ ਪਵੇਗਾ ਅਸਰ ?
ਟਰੰਪ ਤੋਂ ਅੱਕੇ ਕੈਨੇਡਾ ਨੇ ਅਮਰੀਕਾ ਨਾਲ ਤੋੜੇ ਸਾਰੇ ਰਿਸ਼ਤੇ, ਜਾਣੋ ਕਿਸ 'ਤੇ ਕਿੰਨਾ ਪਵੇਗਾ ਅਸਰ ?
Indian Government: 1 ਅਪ੍ਰੈਲ ਤੋਂ ਭਾਰਤੀ ਸਰਕਾਰ ਦੇਖ ਸਕੇਗੀ ਤੁਹਾਡੇ WhatsApp ਸੁਨੇਹੇ ਅਤੇ ਈਮੇਲ! ਜਾਣੋ ਪੂਰੀ ਜਾਣਕਾਰੀ
Indian Government: 1 ਅਪ੍ਰੈਲ ਤੋਂ ਭਾਰਤੀ ਸਰਕਾਰ ਦੇਖ ਸਕੇਗੀ ਤੁਹਾਡੇ WhatsApp ਸੁਨੇਹੇ ਅਤੇ ਈਮੇਲ! ਜਾਣੋ ਪੂਰੀ ਜਾਣਕਾਰੀ
Punjab News: ICU 'ਚ ਭਰਤੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਮੁਹਾਲੀ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ
Punjab News: ICU 'ਚ ਭਰਤੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਮੁਹਾਲੀ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ
ਪੰਜਾਬ 'ਚ ਅੱਜ ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਪ੍ਰਦਰਸ਼ਨ, DC ਦਫ਼ਤਰਾਂ ਦੇ ਬਾਹਰ ਹੋਣਗੇ ਇਕੱਠੇ, ਕੇਂਦਰ-ਪੰਜਾਬ ਸਰਕਾਰ ਖ਼ਿਲਾਫ਼ ਕਰਨਗੇ ਸੰਘਰਸ਼
ਪੰਜਾਬ 'ਚ ਅੱਜ ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਪ੍ਰਦਰਸ਼ਨ, DC ਦਫ਼ਤਰਾਂ ਦੇ ਬਾਹਰ ਹੋਣਗੇ ਇਕੱਠੇ, ਕੇਂਦਰ-ਪੰਜਾਬ ਸਰਕਾਰ ਖ਼ਿਲਾਫ਼ ਕਰਨਗੇ ਸੰਘਰਸ਼
Embed widget