ਪੜਚੋਲ ਕਰੋ
Advertisement
(Source: ECI/ABP News/ABP Majha)
ਬ੍ਰਕਿੰਗ: ਪੰਜਾਬ ਪੁਲਿਸ ਦੇ 55 ਸਾਲਾਂ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ
ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਵੱਡਾ ਐਲਾਨ ਕੀਤਾ ਹੈ।
ਚੰਡੀਗੜ੍ਹ: ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਵੱਡਾ ਐਲਾਨ ਕੀਤਾ ਹੈ। ਪੰਜਾਬ ਪੁਲਿਸ 'ਚ 55 ਸਾਲ ਉਮਰ ਤੋਂ ਵੱਧ ਅਤੇ ਕਿਸੇ ਵੀ ਸਿਹਤ ਤਕਲੀਫ ਨਾਲ ਜੁਝ ਰਹੇ ਪੁਲਿਸ ਕਰਮੀਆਂ ਨੂੰ ਕੋਰੋਨਾਵਾਇਰਸ ਫਰੰਟ ਲਾਈਨ ਡਿਊਟੀ ਤੇ ਤੈਨਾਤ ਨਹੀਂ ਕੀਤੇ ਜਾਣਗੇ।
ਇਸ ਦੇ ਨਾਲ ਹੀ ਡੀਜੀਪੀ ਨੇ ਮੁੱਖ ਸਕੱਤਰ ਤੋਂ ਮੰਗ ਕੀਤੀ ਹੈ ਕਿ ਪੁਲਿਸ ਕਰਮੀਆਂ ਦੀ ਸੁਰਖਿਆ ਲਈ 4050 ਪੀਪੀਈ ਕਿੱਟਾਂ ਅਤੇ 18000 ਐੱਨ 95 ਮਾਸਕ ਮੁਹੱਈਆ ਕਰਵਾਏ ਜਾਣ। ਡੀਜੀਪੀ ਵਲੋਂ ਇਹ ਫੈਸਲਾ ਪੁਲਿਸ ਕਰਮੀਆਂ ਨੂੰ ਔਖੀ ਘੜੀ 'ਚ ਥੋੜੀ ਰਾਹਤ ਦੇਣ ਲਈ ਕੀਤਾ ਗਿਆ ਹੈ।
ਪੰਜਾਬ 'ਚ ਕੋਰੋਨਾਵਾਇਰਸ ਨਾਲ ਜੁੜੀਆਂ ਹੋਰ ਅਪਡੇਟਸ ਲਈ ਜੁੜੇ ਰਹੋ ਏਬੀਪੀ ਸਾਂਝਾ ਦੇ ਨਾਲ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਖ਼ਬਰਾਂ
ਦੇਸ਼
ਲੁਧਿਆਣਾ
Advertisement