ਪੜਚੋਲ ਕਰੋ

Amritpal Singh Brother Arrest: ਅੰਮ੍ਰਿਤਪਾਲ ਦੇ ਭਰਾ ਤੋਂ ਡਰੱਗ ਦੇ ਨਾਲ ਨਾਲ ਆਹ ਤਿੰਨ ਚੀਜ਼ਾਂ ਹੋਰ ਪੁਲਿਸ ਨੇ ਕੀਤੀਆਂ ਬਰਾਮਦ, ਡਰੱਗ ਤਸਕਰ ਵੀ ਗ੍ਰਿਫ਼ਤਾਰ 

Amritpal Singh Brother Arrest:  ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਡਰੱਗ ਸਮੇਤ ਗ੍ਰਿਫਤਾਰ ਕਰਨ ਦਾ  ਦਾਅਵਾ ਕੀਤਾ ਹੈ। ਹਿਰਾਸਤ 'ਚ ਲੈਣ ਤੋਂ ਬਾਅਦ ਪੰਜਾਬ ਪੁਲਿਸ ਨੇ ਕਈ ਵੱਡੇ ਖੁਲਾਸੇ ਕੀਤੇ ਹਨ।

Amritpal Singh Brother Arrest: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਡਰੱਗ ਸਮੇਤ ਗ੍ਰਿਫਤਾਰ ਕਰਨ ਦਾ  ਦਾਅਵਾ ਕੀਤਾ ਹੈ। ਹਿਰਾਸਤ 'ਚ ਲੈਣ ਤੋਂ ਬਾਅਦ ਪੰਜਾਬ ਪੁਲਿਸ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਇਸ ਗ੍ਰਿਫ਼ਤਾਰ ਦੌਰਾਨ ਪੰਜਾਬ ਪੁਲਿਸ ਨੇ ਹੋਰ ਕੀ ਕੁੱਝ ਬਰਾਮਦ ਕੀਤ, ਇਸ ਬਾਰੇ ਵੀ ਸਭ ਸਾਫ਼ ਕਰ ਦਿੱਤਾ ਗਿਆ।

ਜਲੰਧਰ ਰੂਰਲ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੋਂ ਆਈਸ ਡਰੱਗ ਦੇ ਨਾਲ ਨਾਲ ਇੱਕ ਗੈਸ ਲਾਈਟਰ ਅਤੇ ਇੱਕ ਸਿਲਵਰ ਪੇਪਰ ਵੀ ਬਰਾਮਦ ਕੀਤਾ ਗਿਆ। ਸਿਲਵਰ ਪੇਪਰ ਡਰੱਗ ਲੈਣ ਦੇ ਕੰਮ ਆਉਂਦਾ ਹੈ। ਡਰੱਗ ਨੂੰ ਸਿਲਵਰ ਪੇਪਰ 'ਤੇ ਰੱਖ ਕੇ ਉਸ ਹੇਠਾਂ ਗੈਸ ਲਾਈਟਰ ਨਾਲ ਅੱਗ ਵਾਲ ਕੇ ਡਰੱਗ 'ਚੋਂ ਨਿਕਲਣ ਵਾਲੇ ਧੂੰਏਂ ਨੂੰ ਸੁੰਘਣ ਨਾਲ ਨਸ਼ਾ ਹੁੰਦਾ ਹੈ। 

ਇਹ ਸਭ ਪੁਲਿਸ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੋਂ ਬਰਾਮਦ ਕੀਤਾ ਹੈ। ਦਰਅਸਲ ਫਿਲੌਰ ਪੁਲਿਸ ਨੇ ਦਾਅਵਾ ਕੀਤਾ ਕਿ ਸਾਡੀ ਇੱਕ ਟੀਮ ਰਾਤ ਦੇ ਸਮੇਂ ਪੈਟਰੋਲਿੰਗ 'ਤੇ ਸੀ। ਉਹਨਾਂ ਨੇ ਇੱਕ ਸ਼ੱਕੀ ਕਰੇਟਾ ਗੱਡੀ ਦੇਖੀ ਜੋ ਨੈਸ਼ਨਲ ਹਾਈਵੇਅ 'ਤੇ ਸਾਈਡ ਕਾਫ਼ੀ ਸਮੇਂ ਤੋਂ ਖੜ੍ਹੀ ਕੀਤੀ ਹੋਈ ਸੀ। ਜਿਸ ਦੇ ਸ਼ੀਸ਼ੇ ਕਾਲੇ ਕੀਤੇ ਹੋਏ ਸਨ। ਫਿਰ ਪੁਲਿਸ ਸ਼ੱਕ ਪਿਆ ਤਾਂ ਨੇੜੇ ਜਾ ਕੇ ਗੱਡੀ ਦੇ ਸ਼ੀਸ਼ੇ ਹੇਠਾਂ ਕਰਵਾਏ। ਜਦੋਂ ਪੁਲਿਸ ਨੇ ਦੇਖਿਆ ਤਾਂ ਗੱਡੀ 'ਚ ਬੈਠੇ ਵਿਅਕਤੀਆ ਨੇ ਆਪਣੇ ਹੱਥ 'ਚ ਗੈਸ ਲਾਈਟਰ ਤੇ ਸਿਲਵਰ ਪੇਪਰ ਫੜਿਆ ਸੀ। 

ਫਿਰ ਜਦੋਂ ਪੁਲਿਸ ਨੇ ਸ਼ਨਾਖਤ ਕੀਤੀ ਤਾਂ ਪਤਾ ਲੱਗਿਆ ਕਿ ਇਹਨਾਂ 'ਚੋਂ ਇੱਕ ਅੰਮ੍ਰਿਤਪਾਲ ਸਿੰਘ ਦਾ ਭਰਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਸੇ ਸਮੇਂ ਹਿਰਾਸਤ 'ਚ ਲਿਆ ਅਤੇ ਰਾਤ ਨੂੰ ਹੀ ਮੈਡੀਕਲ ਕਰਵਾ ਗਿਆ। ਇਸ ਦੌਰਾਨ ਪੁਲਿਸ ਨੇ ਦੋਵਾਂ ਦੇ ਮੋਬਾਇਲ ਫੋਨ ਵੀ ਜ਼ਬਤ ਕੀਤੇ। ਫੋਨ ਵਿੱਚ ਸੰਦੀਪ ਅਰੋੜਾ ਨਾਮ ਦੇ ਵਿਅਕਤੀ ਨੂੰ ਔਨਲਾਈਨ ਪੇਮੇਂਟ ਕੀਤੀ ਹੋਈ ਸੀ। ਸੰਦੀਪ ਅਰੋੜਾ ਵੀ ਇੱਕ ਤਸਕਰ ਹੈ। ਜਿਸ ਤੋਂ ਬਾਅਦ ਪੁਲਿਸ ਉਸੇ ਸਮੇਂ ਸੰਦੀਪ ਅਰੋੜਾ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 

https://whatsapp.com/channel/0029Va7Nrx00VycFFzHrt01l

Join Our Official Telegram Channel: https://t.me/abpsanjhaofficial

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab: ਬਾਗੀਆਂ ਨੂੰ ਬਾਹਰ ਦਾ ਰਾਹ ਦਿਖਾਉਣ ਤੋਂ ਬਾਅਦ ਬਾਗੀਆਂ ਨੇ ਬਣਾਈ ਨਵੀਂ ਕਮੇਟੀ, SGPC ਪ੍ਰਧਾਨ ਸਣੇ ਆਹ ਚਿਹਰੇ ਹੋਏ ਸ਼ਾਮਲ
Punjab: ਬਾਗੀਆਂ ਨੂੰ ਬਾਹਰ ਦਾ ਰਾਹ ਦਿਖਾਉਣ ਤੋਂ ਬਾਅਦ ਬਾਗੀਆਂ ਨੇ ਬਣਾਈ ਨਵੀਂ ਕਮੇਟੀ, SGPC ਪ੍ਰਧਾਨ ਸਣੇ ਆਹ ਚਿਹਰੇ ਹੋਏ ਸ਼ਾਮਲ
Petrol and Diesel Price: ਹਫਤੇ ਦੇ ਪਹਿਲੇ ਦਿਨ ਜਾਰੀ ਹੋਈਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਤਾਜ਼ਾ ਰੇਟ
Petrol and Diesel Price: ਹਫਤੇ ਦੇ ਪਹਿਲੇ ਦਿਨ ਜਾਰੀ ਹੋਈਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਤਾਜ਼ਾ ਰੇਟ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-08-2024)
Crime: ਦੂਜੀ ਪਤਨੀ ਤੋਂ ਪਰੇਸ਼ਾਨ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਜ਼ਿੰਦਗੀ ਕੀਤੀ ਖਤਮ, ਜਾਣੋ ਪੂਰਾ ਮਾਮਲਾ
Crime: ਦੂਜੀ ਪਤਨੀ ਤੋਂ ਪਰੇਸ਼ਾਨ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਜ਼ਿੰਦਗੀ ਕੀਤੀ ਖਤਮ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

Ranbir Khatra  ਦੇ ਹੱਥ ਖੂਨ ਨਾਲ ਰੰਗੇ ! - ਵਿਰਸਾ ਸਿੰਘ ਵਲਟੋਹਾਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਵੱਡਾ ਹਾਦਸਾ, 3 ਨੋਜਵਾਨਾਂ ਦੀ ਮੌਤਆਪ ਦੀਆਂ 5 ਗਰੰਟੀਆਂ ਬਾਰੇ ਕੀ ਬੋਲੇ ਪਹੇਵਾ ਦੇ ਲੋਕਭਾਰਤੀ ਹਾਕੀ ਟੀਮ ਨੇ ਬ੍ਰਿਟੇਨ ਨੂੰ ਹਰਾ ਸੈਮੀਫਾਈਨਲ 'ਚ ਬਣਾਈ ਜਗ੍ਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab: ਬਾਗੀਆਂ ਨੂੰ ਬਾਹਰ ਦਾ ਰਾਹ ਦਿਖਾਉਣ ਤੋਂ ਬਾਅਦ ਬਾਗੀਆਂ ਨੇ ਬਣਾਈ ਨਵੀਂ ਕਮੇਟੀ, SGPC ਪ੍ਰਧਾਨ ਸਣੇ ਆਹ ਚਿਹਰੇ ਹੋਏ ਸ਼ਾਮਲ
Punjab: ਬਾਗੀਆਂ ਨੂੰ ਬਾਹਰ ਦਾ ਰਾਹ ਦਿਖਾਉਣ ਤੋਂ ਬਾਅਦ ਬਾਗੀਆਂ ਨੇ ਬਣਾਈ ਨਵੀਂ ਕਮੇਟੀ, SGPC ਪ੍ਰਧਾਨ ਸਣੇ ਆਹ ਚਿਹਰੇ ਹੋਏ ਸ਼ਾਮਲ
Petrol and Diesel Price: ਹਫਤੇ ਦੇ ਪਹਿਲੇ ਦਿਨ ਜਾਰੀ ਹੋਈਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਤਾਜ਼ਾ ਰੇਟ
Petrol and Diesel Price: ਹਫਤੇ ਦੇ ਪਹਿਲੇ ਦਿਨ ਜਾਰੀ ਹੋਈਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਤਾਜ਼ਾ ਰੇਟ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-08-2024)
Crime: ਦੂਜੀ ਪਤਨੀ ਤੋਂ ਪਰੇਸ਼ਾਨ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਜ਼ਿੰਦਗੀ ਕੀਤੀ ਖਤਮ, ਜਾਣੋ ਪੂਰਾ ਮਾਮਲਾ
Crime: ਦੂਜੀ ਪਤਨੀ ਤੋਂ ਪਰੇਸ਼ਾਨ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਜ਼ਿੰਦਗੀ ਕੀਤੀ ਖਤਮ, ਜਾਣੋ ਪੂਰਾ ਮਾਮਲਾ
Cabinet Meeting: ਕਿੱਥੇ ਬੀਜ਼ੀ ਨੇ CM ਭਗਵੰਤ ਮਾਨ ? ਪਿਛਲੇ 5 ਮਹੀਨਿਆਂ ਤੋਂ ਨਹੀਂ ਹੋਈ ਕੈਬਨਿਟ ਦੀ ਮੀਟਿੰਗ, ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲ
Cabinet Meeting: ਕਿੱਥੇ ਬੀਜ਼ੀ ਨੇ CM ਭਗਵੰਤ ਮਾਨ ? ਪਿਛਲੇ 5 ਮਹੀਨਿਆਂ ਤੋਂ ਨਹੀਂ ਹੋਈ ਕੈਬਨਿਟ ਦੀ ਮੀਟਿੰਗ, ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲ
Health: ਹਾਰਟ ਅਟੈਕ ਆਉਣ ਤੋਂ ਪਹਿਲਾਂ ਚਿਹਰੇ 'ਤੇ ਨਜ਼ਰ ਆਉਂਦੇ ਆਹ ਲੱਛਣ, 90 ਫੀਸਦੀ ਲੋਕ ਆਮ ਸਮਝ ਕੇ ਕਰ ਦਿੰਦੇ ਨਜ਼ਰਅੰਦਾਜ਼
Health: ਹਾਰਟ ਅਟੈਕ ਆਉਣ ਤੋਂ ਪਹਿਲਾਂ ਚਿਹਰੇ 'ਤੇ ਨਜ਼ਰ ਆਉਂਦੇ ਆਹ ਲੱਛਣ, 90 ਫੀਸਦੀ ਲੋਕ ਆਮ ਸਮਝ ਕੇ ਕਰ ਦਿੰਦੇ ਨਜ਼ਰਅੰਦਾਜ਼
Dengue: ਕਿੰਨਾ ਖਤਰਨਾਕ ਹੈ ਡੇਂਗੂ ਬੁਖਾਰ, ਕੀ ਡੇਂਗੂ ਨਾਲ ਮਨੁੱਖ ਦੀ ਹੋ ਸਕਦੀ ਮੌਤ?
Dengue: ਕਿੰਨਾ ਖਤਰਨਾਕ ਹੈ ਡੇਂਗੂ ਬੁਖਾਰ, ਕੀ ਡੇਂਗੂ ਨਾਲ ਮਨੁੱਖ ਦੀ ਹੋ ਸਕਦੀ ਮੌਤ?
ਕਿਤੇ ਤੁਹਾਡੀ ਬੱਚੇਦਾਨੀ 'ਚ ਤਾਂ ਨਹੀਂ ਕੋਈ ਪਰੇਸ਼ਾਨੀ? ਪ੍ਰੈਗਨੈਂਸੀ ਤੋਂ ਪਹਿਲਾਂ ਇਦਾਂ ਕਰੋ ਚੈੱਕ
ਕਿਤੇ ਤੁਹਾਡੀ ਬੱਚੇਦਾਨੀ 'ਚ ਤਾਂ ਨਹੀਂ ਕੋਈ ਪਰੇਸ਼ਾਨੀ? ਪ੍ਰੈਗਨੈਂਸੀ ਤੋਂ ਪਹਿਲਾਂ ਇਦਾਂ ਕਰੋ ਚੈੱਕ
Embed widget