ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਖੁਸ਼ਖਬਰੀ! ਪੰਜਾਬ ਸਿੱਖਿਆ ਵਿਭਾਗ ਦੀਆਂ ਇਨ੍ਹਾਂ ਪੋਸਟਾਂ ਦੀ ਨਿਕਲੀ ਬੰਪਰ ਆਸਾਮੀ, 4000 ਤੋਂ ਵੱਧ ਪੋਸਟਾਂ ਖਾਲੀ, ਇਹ ਹੈ ਆਖਰੀ ਤਰੀਕ

Punjab Teacher Recruitment 2022: ਪੰਜਾਬ ਸਿੱਖਿਆ ਵਿਭਾਗ ਨੇ ਪੰਜਾਬ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ (Punjab Teacher Recruitment 2022) 'ਤੇ ਨੌਕਰੀਆਂ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਬੰਪਰ ਅਸਾਮੀਆਂ ਕੱਢੀਆਂ ਹਨ

Punjab Teacher Recruitment 2022: ਪੰਜਾਬ ਸਿੱਖਿਆ ਵਿਭਾਗ ਨੇ ਪੰਜਾਬ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ (Punjab Teacher Recruitment 2022) 'ਤੇ ਨੌਕਰੀਆਂ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਬੰਪਰ ਅਸਾਮੀਆਂ ਕੱਢੀਆਂ ਹਨ। ਇਸ Recruitment Drive ਰਾਹੀਂ ਕੁੱਲ 4161 ਅਸਾਮੀਆਂ ਭਰੀਆਂ ਜਾਣਗੀਆਂ ਜਿਹੜੇ ਉਮੀਦਵਾਰ ਪੰਜਾਬ ਸਿੱਖਿਆ ਵਿਭਾਗ (Punjab Master Cadre Recruitment 2022) ਵੱਲੋਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਪੰਜਾਬ ਸਿੱਖਿਆ ਵਿਭਾਗ ਦੀ ਅਧਿਕਾਰਤ ਵੈੱਬਸਾਈਟ educationrecruitmentboard.com 'ਤੇ ਜਾ ਸਕਦੇ ਹਨ।

ਵਧੀ ਹੋਈ ਆਖਰੀ ਮਿਤੀ -
ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਇਹ ਭਰਤੀ ਪ੍ਰਕਿਰਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ। ਇੰਨਾ ਹੀ ਨਹੀਂ ਇਸ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵੀ ਵਧਾ ਦਿੱਤੀ ਗਈ ਹੈ। ਪਹਿਲਾਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 30 ਜਨਵਰੀ ਸੀ ਜਿਸ ਨੂੰ ਅੱਗੇ ਵਧਾ ਕੇ 10 ਮਾਰਚ 2022 ਕਰ ਦਿੱਤਾ ਗਿਆ ਹੈ। ਇਸ ਲਈ ਜੇਕਰ ਤੁਸੀਂ ਅਜੇ ਤੱਕ ਅਪਲਾਈ ਨਹੀਂ ਕੀਤਾ ਹੈ, ਤਾਂ ਹੁਣੇ ਕਰੋ।

ਕਿਸ ਵਿਸ਼ੇ ਦੀਆਂ ਕਿੰਨੀਆਂ ਪੋਸਟਾਂ?
ਗਣਿਤ – 912 ਅਸਾਮੀਆਂ
ਵਿਗਿਆਨ - 859 ਪੋਸਟਾਂ
ਹਿੰਦੀ - 240 ਪੋਸਟਾਂ
ਪੰਜਾਬੀ – 534 ਅਸਾਮੀਆਂ
ਸਮਾਜਿਕ ਵਿਗਿਆਨ – 633 ਅਸਾਮੀਆਂ
ਅੰਗਰੇਜ਼ੀ - 790 ਪੋਸਟਾਂ

ਵਿੱਦਿਅਕ ਯੋਗਤਾ -
ਉਹ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਗ੍ਰੈਜੂਏਸ਼ਨ ਦੇ ਨਾਲ-ਨਾਲ ਬੀ.ਐੱਡ ਦੀ ਡਿਗਰੀ ਕੀਤੀ ਹੋਵੇ। ਉਮਰ ਸੀਮਾ ਦੀ ਗੱਲ ਕਰੀਏ ਤਾਂ ਇਨ੍ਹਾਂ ਅਸਾਮੀਆਂ ਲਈ ਵੱਧ ਤੋਂ ਵੱਧ ਉਮਰ ਸੀਮਾ 37 ਸਾਲ ਹੋਣੀ ਚਾਹੀਦੀ ਹੈ।

ਅਰਜ਼ੀ ਦੀ ਫੀਸ -
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਜਨਰਲ ਵਰਗ ਲਈ ਅਰਜ਼ੀ ਫੀਸ 1000 ਰੁਪਏ ਹੈ। ਜਦੋਂ ਕਿ ਰਾਖਵੀਂ ਸ਼੍ਰੇਣੀ ਲਈ ਫੀਸ 500 ਰੁਪਏ ਰੱਖੀ ਗਈ ਹੈ। ਵਿਸਥਾਰ ਵਿੱਚ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਇਹ ਵੀ ਪੜ੍ਹੋ: Ukraine Amazing Facts: ਸਭ ਤੋਂ ਖੂਬਸੂਰਤ ਕੁੜੀਆਂ ਦਾ ਦੇਸ਼ ਯੂਕ੍ਰੇਨ, ਜਾਣੋ ਜੰਗ 'ਚ ਘਿਰੇ ਮੁਲਕ ਬਾਰੇ ਦਿਲਚਸਪ ਗੱਲਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਮਰੀਕਾ 'ਚ ਚੌਥਾ ਜਹਾਜ਼ ਹਾਦਸਾ, ਦੋ ਜਹਾਜ਼ਾਂ ਵਿਚਾਲੇ ਟੱਕਰ; ਮਿੰਟਾਂ 'ਚ ਮਚੀ ਤਬਾਹੀ
ਅਮਰੀਕਾ 'ਚ ਚੌਥਾ ਜਹਾਜ਼ ਹਾਦਸਾ, ਦੋ ਜਹਾਜ਼ਾਂ ਵਿਚਾਲੇ ਟੱਕਰ; ਮਿੰਟਾਂ 'ਚ ਮਚੀ ਤਬਾਹੀ
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਜਾਣੋ ਅਗਲੇ ਪੰਜ ਦਿਨਾਂ ਦਾ ਹਾਲ
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਜਾਣੋ ਅਗਲੇ ਪੰਜ ਦਿਨਾਂ ਦਾ ਹਾਲ
Punjab News: ਪੰਜਾਬ 'ਚ ਸ਼ਰਾਬੀਆਂ ਲਈ ਖਤਰੇ ਦੀ ਘੰਟੀ! ਹੁਣ ਹਰ ਮੋੜ੍ਹ 'ਤੇ...
Punjab News: ਪੰਜਾਬ 'ਚ ਸ਼ਰਾਬੀਆਂ ਲਈ ਖਤਰੇ ਦੀ ਘੰਟੀ! ਹੁਣ ਹਰ ਮੋੜ੍ਹ 'ਤੇ...
ਅੱਜ ਕੇਜਰੀਵਾਲ ਨੂੰ ਮਿਲਣਗੇ ਪੰਜਾਬ ਦੇ ਵਿਧਾਇਕ, ਹੋ ਸਕਦਾ ਵੱਡਾ ਐਲਾਨ
ਅੱਜ ਕੇਜਰੀਵਾਲ ਨੂੰ ਮਿਲਣਗੇ ਪੰਜਾਬ ਦੇ ਵਿਧਾਇਕ, ਹੋ ਸਕਦਾ ਵੱਡਾ ਐਲਾਨ
Advertisement
ABP Premium

ਵੀਡੀਓਜ਼

Delhi Election |Bhagwant Maan ਤੋਂ CM ਦੀ ਕੁਰਸੀ ਖੋਹਣ ਦੀ ਸਾਜ਼ਿਸ਼? Manjinder Sirsa ਦਾ ਵੱਡਾ ਦਾਅਵਾ |KejriwalMha Kumbh | ਮਹਾਂ ਕੁੰਭ ਵਾਲੇ ਸਥਾਨ 'ਤੇ ਮਿਲ ਰਿਹਾ ਸੀਵਰੇਜ਼ ਪਾਣੀ! ਕਰੋੜਾਂ ਸ਼ਰਧਾਲੂਆਂ ਦੀ ਜੁੜੀ ਆਸਥਾ |Abp Sanjhaਡੌਂਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਰਸਤੇ 'ਚ ਮੌਤ!  ਮੰਤਰੀ ਧਾਲੀਵਾਲ ਦੀ ਪੰਜਾਬੀਆਂ ਨੂੰ ਅਪੀਲਕਿਸਾਨ ਹੋਣਗੇ ਇੱਕਠੇ? ਸ਼ੰਭੂ ਬਾਰਡਰ ਤੋਂ ਹੋਇਆ ਵੱਡਾ ਐਲਾਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ 'ਚ ਚੌਥਾ ਜਹਾਜ਼ ਹਾਦਸਾ, ਦੋ ਜਹਾਜ਼ਾਂ ਵਿਚਾਲੇ ਟੱਕਰ; ਮਿੰਟਾਂ 'ਚ ਮਚੀ ਤਬਾਹੀ
ਅਮਰੀਕਾ 'ਚ ਚੌਥਾ ਜਹਾਜ਼ ਹਾਦਸਾ, ਦੋ ਜਹਾਜ਼ਾਂ ਵਿਚਾਲੇ ਟੱਕਰ; ਮਿੰਟਾਂ 'ਚ ਮਚੀ ਤਬਾਹੀ
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਜਾਣੋ ਅਗਲੇ ਪੰਜ ਦਿਨਾਂ ਦਾ ਹਾਲ
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਜਾਣੋ ਅਗਲੇ ਪੰਜ ਦਿਨਾਂ ਦਾ ਹਾਲ
Punjab News: ਪੰਜਾਬ 'ਚ ਸ਼ਰਾਬੀਆਂ ਲਈ ਖਤਰੇ ਦੀ ਘੰਟੀ! ਹੁਣ ਹਰ ਮੋੜ੍ਹ 'ਤੇ...
Punjab News: ਪੰਜਾਬ 'ਚ ਸ਼ਰਾਬੀਆਂ ਲਈ ਖਤਰੇ ਦੀ ਘੰਟੀ! ਹੁਣ ਹਰ ਮੋੜ੍ਹ 'ਤੇ...
ਅੱਜ ਕੇਜਰੀਵਾਲ ਨੂੰ ਮਿਲਣਗੇ ਪੰਜਾਬ ਦੇ ਵਿਧਾਇਕ, ਹੋ ਸਕਦਾ ਵੱਡਾ ਐਲਾਨ
ਅੱਜ ਕੇਜਰੀਵਾਲ ਨੂੰ ਮਿਲਣਗੇ ਪੰਜਾਬ ਦੇ ਵਿਧਾਇਕ, ਹੋ ਸਕਦਾ ਵੱਡਾ ਐਲਾਨ
ਅੱਜ ਪੰਜਾਬ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਮੀਟ-ਸ਼ਰਾਬ ਦੀਆਂ ਦੁਕਾਨਾਂ ਵੀ ਰਹਿਣਗੀਆਂ ਬੰਦ
ਅੱਜ ਪੰਜਾਬ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਮੀਟ-ਸ਼ਰਾਬ ਦੀਆਂ ਦੁਕਾਨਾਂ ਵੀ ਰਹਿਣਗੀਆਂ ਬੰਦ
Punjab News: ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਜਾਣੋ ਹੁਣ ਕੀ ਹੋਵੇਗਾ ਸਕੂਲ ਲੱਗਣ ਦਾ ਟਾਈਮ? ਪੜ੍ਹੋ ਖਬਰ...
Punjab News: ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਜਾਣੋ ਹੁਣ ਕੀ ਹੋਵੇਗਾ ਸਕੂਲ ਲੱਗਣ ਦਾ ਟਾਈਮ? ਪੜ੍ਹੋ ਖਬਰ...
Ranveer Allahbadia: ਰਣਵੀਰ ਇਲਾਹਾਬਾਦੀਆ ਦੀ ਗੰਦੀ ਹਰਕਤ 'ਤੇ ਭੜਕੇ ਬੀ ਪ੍ਰਾਕ, ਪੰਜਾਬੀ ਗਾਇਕ ਨੇ ਇੰਝ ਕੀਤਾ ਵਿਰੋਧ...
ਰਣਵੀਰ ਇਲਾਹਾਬਾਦੀਆ ਦੀ ਗੰਦੀ ਹਰਕਤ 'ਤੇ ਭੜਕੇ ਬੀ ਪ੍ਰਾਕ, ਪੰਜਾਬੀ ਗਾਇਕ ਨੇ ਇੰਝ ਕੀਤਾ ਵਿਰੋਧ...
Punjab News: ਵਿਦੇਸ਼ਾਂ ਤੋਂ 31 ਪੰਜਾਬੀ ਡਿਪੋਰਟ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਵੱਡਾ Action, ਟ੍ਰੈਵਲ ਏਜੰਟਾਂ ਵਿਰੁੱਧ...
ਵਿਦੇਸ਼ਾਂ ਤੋਂ 31 ਪੰਜਾਬੀ ਡਿਪੋਰਟ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਵੱਡਾ Action, ਟ੍ਰੈਵਲ ਏਜੰਟਾਂ ਵਿਰੁੱਧ...
Embed widget