ਪੜਚੋਲ ਕਰੋ

Coronavirus: ਵੀਕੈਂਡ ਲਾਕਡਾਊਨ ਤੇ ਨਾਈਟ ਕਰਫਿਊ 'ਚ ਕੀ-ਕੀ ਕਰਨ ਦੀ ਖੁੱਲ੍ਹ ਤੇ ਕੀ ਰਹੇਗਾ ਬੰਦ

ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਵੇਂ ਆਦੇਸ਼ ਦਿੰਦਿਆਂ ਕਿਹਾ ਹੈ ਕਿ ਸਰੀਰਕ ਦੂਰੀ ਦਾ ਪਾਲਣ ਨਾ ਕਰਨ, ਮਾਸਕ ਨਾ ਲਾਉਣ ਅਤੇ ਜਨਤਕ ਥਾਵਾਂ 'ਤੇ ਥੁੱਕਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੀ ਲਾਗ ਵਿਸਫੋਟਕ ਢੰਗ ਨਾਲ ਫੈਲਦਿਆਂ ਦੇਖ ਸੂਬੇ ਵਿੱਚ ਵੀਕੈਂਡ ਲਾਕਡਾਊਨ ਤੇ ਨਾਈਟ ਕਰਫਿਊ ਦੀ ਪਾਬੰਦੀ 15 ਮਈ ਤੱਕ ਵਧਾ ਦਿੱਤੀ ਹੈ। ਸੂਬੇ ਵਿੱਚ ਦੁਕਾਨਾਂ ਬੰਦ ਹੋਣ ਦਾ ਸਮਾਂ ਸ਼ਾਮ ਪੰਜ ਵਜੇ ਤੱਕ ਰਹੇਗਾ, ਜਦਕਿ ਨਾਈਟ ਕਰਫਿਊ ਸ਼ਾਮ ਛੇ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਹੋਵੇਗਾ। ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਵੇਂ ਆਦੇਸ਼ ਦਿੰਦਿਆਂ ਕਿਹਾ ਹੈ ਕਿ ਸਰੀਰਕ ਦੂਰੀ ਦਾ ਪਾਲਣ ਨਾ ਕਰਨ, ਮਾਸਕ ਨਾ ਲਾਉਣ ਅਤੇ ਜਨਤਕ ਥਾਵਾਂ 'ਤੇ ਥੁੱਕਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਨ੍ਹਾਂ ਕੰਮਾਂ ਨੂੰ ਕੁਝ ਰਿਆਇਤਾਂ-

ਹੋਮ ਡਿਲੀਵਰੀ ਦੀ ਆਗਿਆ ਰਾਤ ਨੌਂ ਵਜੇ ਤੱਕ ਹੋਵੇਗੀ।

ਦੁੱਧ, ਡੇਅਰੀ ਉਤਪਾਦ, ਸਬਜ਼ੀਆਂ-ਫਲਾਂ ਦੀਆਂ ਦੁਕਾਨਾਂ, ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

ਨਿਰਮਾਣ ਕਾਰਜਾਂ 'ਤੇ ਰੋਕ ਨਹੀਂ ਹੋਵੇਗੀ।

24 ਘੰਟੇ ਪਰ ਸ਼ਿਫਟਾਂ ਵਿੱਚ ਕੰਮ ਕਰਨ ਵਾਲੀਆਂ ਫੈਕਟਰੀਆਂ ਖੁੱਲ੍ਹੀਆਂ ਰਹਿਣਗੀਆਂ।

ਹਵਾਈ, ਰੇਲ ਤੇ ਬੱਸ ਯਾਤਰਾ ਜਾਰੀ ਰਹੇਗੀ।

ਖੇਤੀ ਤੇ ਖਰੀਦ, ਬਾਗ਼ਬਾਨੀ, ਪਸ਼ੂਪਾਲਣ, ਪਸ਼ੂ ਹਸਪਤਾਲ ਤੇ ਦਵਾਈਆਂ ਨੂੰ ਖੁੱਲ੍ਹ ਹੋਵੇਗੀ।

ਈ-ਕਾਮਰਸ ਤੇ ਸਾਰੀਆਂ ਵਸਤਾਂ ਦੀ ਆਵਾਜਾਈ ਜਾਰੀ ਰਹੇਗੀ।

ਟੀਕਾਕਰਨ ਕੈਂਪ ਤੱਕ ਆਉਣ-ਜਾਣ ਦੀ ਵੀ ਛੋਟ ਰਹੇਗੀ।

ਕੀ ਕੁਝ ਹੋਵੇਗਾ ਬੰਦ-

ਸ਼ਨੀਵਾਰ ਨੂੰ ਸਵੇਰੇ ਪੰਜ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਵੀਕੈਂਡ ਲਾਕਡਾਊਨ ਰਹੇਗਾ।

ਰਾਤ ਵੇਲੇ ਕਰਫਿਊ ਦੌਰਾਨ ਗੈਰ ਜ਼ਰੂਰੀ ਗਤੀਵਿਧੀਆਂ ਦੀ ਆਗਿਆ ਨਹੀਂ ਹੋਵੇਗੀ।

ਸਾਰੇ ਨਿਜੀ ਦਫ਼ਤਰ ਆਪਣੇ ਕਰਮਚਾਰੀਆਂ ਨੂੰ ਘਰਾਂ ਤੋਂ ਕੰਮ ਕਰਨ ਦੀ ਸੁਵਿਧਾ ਦੇਣਗੇ।

ਜ਼ਰੂਰੀ ਵਸਤਾਂ ਤੋਂ ਬਾਹਰ ਆਉਂਦੀਆਂ ਦੁਕਾਨਾਂ ਬੰਦ ਰਹਿਣਗੀਆਂ। 
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bank Account- ਬਚਤ ਖਾਤੇ ਵਿਚ ਕਿੰਨੇ ਪੈਸੇ ਰੱਖ ਸਕਦੇ ਹੋ? ,ਜਾਣੋ ਕੀ ਹਨ ਨਿਯਮ...

ਵਿਦੇਸ਼ 'ਚ ਨੇਕਡ ਪਾਰਟੀ 'ਚ ਪਹੁੰਚੀ ਭਾਰਤੀ ਅਦਾਕਾਰਾ, 20 ਮਿੰਟਾਂ 'ਚ ਭੱਜੀ, ਕਿਹਾ- ਮੈਂ ਕਿਸੇ ਨੂੰ ਪ੍ਰਾਈਵੇਟ ਪਾਰਟਸ ਨਹੀਂ ਦਿਖਾਉਣੇ

Amritpal Singh News: ਜੇਲ੍ਹ 'ਚ ਬੰਦ ਅੰਮ੍ਰਿਤਪਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ?

US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
Advertisement
ABP Premium

ਵੀਡੀਓਜ਼

Shambhu Border| ਕੀ ਕਿਸਾਨ ਕਰਨਗੇ ਦਿੱਲੀ ਕੂਚ ? ਹੋਣ ਜਾ ਰਹੀ ਅਹਿਮ ਮੀਟਿੰਗShambhu Border| ਨਹੀਂ ਹੋਈ ਟੱਸ ਤੋਂ ਮੱਸ ਹਰਿਆਣਾ ਸਰਕਾਰ, ਸ਼ੰਭੂ ਬੌਰਡਰ 'ਤੇ ਬੈਰੀਕੇਡਿੰਗ ਬਰਕਰਾਰJammu and Kashmir| ਕੈਪਟਨ ਸਣੇ ਚਾਰ ਜਵਾਨ ਸ਼ਹੀਦ ਹੋਏNCPEDP| ਯੁਵਰਾਜ ਤੇ ਹਰਭਜਨ ਸਣੇ ਚਾਰ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ, ਭੱਜੀ ਨੇ ਮੰਗੀ ਮੁਆਫ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Account- ਬਚਤ ਖਾਤੇ ਵਿਚ ਕਿੰਨੇ ਪੈਸੇ ਰੱਖ ਸਕਦੇ ਹੋ? ,ਜਾਣੋ ਕੀ ਹਨ ਨਿਯਮ...
Bank Account- ਬਚਤ ਖਾਤੇ ਵਿਚ ਕਿੰਨੇ ਪੈਸੇ ਰੱਖ ਸਕਦੇ ਹੋ? ,ਜਾਣੋ ਕੀ ਹਨ ਨਿਯਮ...
ਵਿਦੇਸ਼ 'ਚ ਨੇਕਡ ਪਾਰਟੀ 'ਚ ਪਹੁੰਚੀ ਭਾਰਤੀ ਅਦਾਕਾਰਾ, 20 ਮਿੰਟਾਂ 'ਚ ਭੱਜੀ, ਕਿਹਾ- ਮੈਂ ਕਿਸੇ ਨੂੰ ਪ੍ਰਾਈਵੇਟ ਪਾਰਟਸ ਨਹੀਂ ਦਿਖਾਉਣੇ
ਵਿਦੇਸ਼ 'ਚ ਨੇਕਡ ਪਾਰਟੀ 'ਚ ਪਹੁੰਚੀ ਭਾਰਤੀ ਅਦਾਕਾਰਾ, 20 ਮਿੰਟਾਂ 'ਚ ਭੱਜੀ, ਕਿਹਾ- ਮੈਂ ਕਿਸੇ ਨੂੰ ਪ੍ਰਾਈਵੇਟ ਪਾਰਟਸ ਨਹੀਂ ਦਿਖਾਉਣੇ
Amritpal Singh News: ਜੇਲ੍ਹ 'ਚ ਬੰਦ ਅੰਮ੍ਰਿਤਪਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ?
Amritpal Singh News: ਜੇਲ੍ਹ 'ਚ ਬੰਦ ਅੰਮ੍ਰਿਤਪਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ?
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
US President Election: ਡੋਨਾਲਡ ਟਰੰਪ ਬਣਨਗੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ! ਪਾਰਟੀ ਕਰ ਸਕਦੀ ਐਲਾਨ
BSNL ਦਾ ਨਵਾਂ ਸਸਤਾ ਪਲਾਨ, ਇਕ ਵਾਰੀ ਰਿਚਾਰਜ ਕਰੋ, ਪੂਰਾ ਸਾਲ ਮੌਜਾਂ, ਰੋਜ਼ ਅਨਲਿਮਟਿਡ ਕਾਲਿੰਗ, 2GB ਡਾਟਾ

Horoscope Today: ਕੁੰਭ ਵਾਲੇ ਜ਼ਲਦਬਾਜ਼ੀ 'ਚ ਨਾ ਲੈਣ ਕੋਈ ਫੈਸਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Jammu Kashmir: ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ, 4 ਜਵਾਨ ਸ਼ਹੀਦ

Petrol and Diesel Price: ਮੰਗਲਵਾਰ ਨੂੰ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ

Embed widget