ਪੜਚੋਲ ਕਰੋ
ਬ੍ਰਹਮਪੁਰਾ ਦਾ ਸੁਖਬੀਰ ਬਾਦਲ ਨੂੰ ਦੋ-ਟੁੱਕ ਅਸਤੀਫਾ

ਚੰਡੀਗੜ੍ਹ: ਟਕਸਾਲੀ ਅਕਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਦੋ-ਟੁੱਕ ਅਸਤੀਫਾ ਭੇਜਿਆ ਹੈ। ਬ੍ਰਹਮਪੁਰਾ ਨੇ ਅਸਤੀਫੇ ਨੂੰ ਪਾਰਟੀ ਪ੍ਰਧਾਨ ਨੂੰ ਸਿਰਫ 'ਪਿਆਰੇ ਸੁਖਬੀਰ ਜੀ' ਨਾਲ ਸੰਬੋਧਨ ਕੀਤਾ ਹੈ। ਅਸਤੀਫੇ ਦੀ ਇਬਾਰਤ ਵੀ ਚੰਦ ਸ਼ਬਦ ਹਨ ਜਿਸ ਵਿੱਚ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਹੈ।

ਹੋਰ ਪੜ੍ਹੋ
ਟ੍ਰੈਂਡਿੰਗ ਟੌਪਿਕ






















