ਪੜਚੋਲ ਕਰੋ

Punjab Election: ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੇ ਜਿੱਤ ਕੀਤੀ ਦਰਜ, ਲੋਕਾਂ ਨੇ ਨਕਾਰੇ ਗਾਇਕ

Punjab News: ਪੰਜਾਬ ਦੀਆਂ 13 'ਚੋਂ 4 ਲੋਕ ਸਭਾ ਸੀਟਾਂ 'ਤੇ ਗਿਣਤੀ ਜਾਰੀ ਹੈ। ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਜੇਤੂ ਰਹੇ ਹਨ। ਫਰੀਦਕੋਟ ਸੀਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜਿੱਤ ਗਏ ਹਨ।

ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਹੋਈ ਹੈ। ਸਰਬਜੀਤ ਖਾਲਸਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰਨ ਵਾਲੇ ਬੇਅੰਤ ਸਿੰਘ ਦਾ ਪੁੱਤਰ ਹੈ। ਸਰਬਜੀਤ ਨੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਦੋਸਤ ਅਤੇ ਭਾਜਪਾ ਦੇ ਹੰਸਰਾਜ ਹੰਸ ਨੂੰ ਹਰਾਇਆ।

ਸਰਬਜੀਤ ਖਾਲਸਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰਨ ਵਾਲੇ ਬੇਅੰਤ ਸਿੰਘ ਦਾ ਪੁੱਤਰ ਹੈ। ਬੇਅੰਤ ਸਿੰਘ ਨੇ 1984 'ਚ ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ 'ਤੇ ਹਮਲੇ ਦੇ ਵਿਰੋਧ 'ਚ ਸਾਕਾ ਨੀਲਾ ਤਾਰਾ ਦੌਰਾਨ ਇੰਦਰਾ ਗਾਂਧੀ ਨੂੰ ਗੋਲੀ ਮਾਰ ਦਿੱਤੀ ਸੀ। ਉਹ ਇੰਦਰਾ ਦਾ ਸੁਰੱਖਿਆ ਗਾਰਡ ਸੀ। ਇਸ ਤੋਂ ਬਾਅਦ ਦੂਜੇ ਸੁਰੱਖਿਆ ਗਾਰਡਾਂ ਨੇ ਉੱਥੇ ਹੀ ਬੇਅੰਤ ਸਿੰਘ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਬੇਅੰਤ ਸਿੰਘ ਦੇ ਪਰਿਵਾਰ ਨੇ ਚੋਣ ਲੜਨੀ ਸ਼ੁਰੂ ਕਰ ਦਿੱਤੀ।

ਫ਼ਰੀਦਕੋਟ, ਕੋਟਕਪੂਰਾ, ਜੈਤੋ, ਮੋਗਾ, ਨਿਹਾਲਸਿਹਾਂਵਾਲਾ, ਬਾਘਾਪੁਰਾਣਾ, ਗਿੱਦੜਬਾਹਾ, ਰਾਮਪੁਰਾਫੂਲ ਅਤੇ ਧਰਮਕੋਟ ਵਿਧਾਨ ਸਭਾ ਸੀਟਾਂ ਇਸ ਸੀਟ ਅਧੀਨ ਆਉਂਦੀਆਂ ਹਨ, ਵੋਟਾਂ ਦੀ ਗਿਣਤੀ ਲਈ ਫ਼ਰੀਦਕੋਟ ਅਤੇ ਮੋਗਾ ਵਿੱਚ ਦੋ ਗਿਣਤੀ ਕੇਂਦਰ ਬਣਾਏ ਗਏ ਹਨ। ਜਿਸ ਵਿੱਚ 300 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਗੜਬੜੀ ਨੂੰ ਰੋਕਣ ਲਈ 300 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਇੱਥੋਂ ਮੁੱਖ ਮੁਕਾਬਲਾ ‘ਆਪ’ ਉਮੀਦਵਾਰ ਕਰਮਜੀਤ ਅਨਮੋਲ, ਭਾਜਪਾ ਉਮੀਦਵਾਰ ਹੰਸਰਾਜ ਹੰਸ ਅਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਵਿਚਕਾਰ ਸੀ। ਇਸ ਤੋਂ ਇਲਾਵਾ ਕੁੱਲ 28 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਵਾਰ ਇਸ ਸੀਟ 'ਤੇ 64 ਫੀਸਦੀ ਵੋਟਿੰਗ ਹੋਈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel : - 
https://t.me/abpsanjhaofficial

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Zomato ਤੋਂ ਮੰਗਿਆ 9 ਕਰੋੜ ਤੋਂ ਵੱਧ ਦਾ ਟੈਕਸ, ਕੰਪਨੀ ਨੇ ਕਿਹਾ- ਇਸ ਖਿਲਾਫ ਕਰੇਗੀ ਅਪੀਲ
Zomato ਤੋਂ ਮੰਗਿਆ 9 ਕਰੋੜ ਤੋਂ ਵੱਧ ਦਾ ਟੈਕਸ, ਕੰਪਨੀ ਨੇ ਕਿਹਾ- ਇਸ ਖਿਲਾਫ ਕਰੇਗੀ ਅਪੀਲ
Barnala Agniveer: ਅਗਨੀਵੀਰ 'ਤੇ ਝੂਠ ਬੋਲ ਗਈ ਸਰਕਾਰ, ਬਰਨਾਲਾ ਦੇ ਸ਼ਹੀਦ ਦੇ ਪਰਿਵਾਰ ਨੇ ਖੋਲ੍ਹੀ ਪੋਲ, ਰਾਹੁਲ ਗਾਂਧੀ ਦੀ ਹਾਂ 'ਚ ਮਿਲਾਈ ਹਾਂ 
Barnala Agniveer: ਅਗਨੀਵੀਰ 'ਤੇ ਝੂਠ ਬੋਲ ਗਈ ਸਰਕਾਰ, ਬਰਨਾਲਾ ਦੇ ਸ਼ਹੀਦ ਦੇ ਪਰਿਵਾਰ ਨੇ ਖੋਲ੍ਹੀ ਪੋਲ, ਰਾਹੁਲ ਗਾਂਧੀ ਦੀ ਹਾਂ 'ਚ ਮਿਲਾਈ ਹਾਂ 
Salary Increment: ਚੋਣਾਂ ਤੋਂ ਬਾਅਦ ਸਰਕਾਰ ਵੱਲੋਂ ਪਹਿਲੀ ਖੁਸ਼ਖ਼ਬਰੀ, ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕੀਤਾ 8% ਦਾ ਵਾਧਾ
Salary Increment: ਚੋਣਾਂ ਤੋਂ ਬਾਅਦ ਸਰਕਾਰ ਵੱਲੋਂ ਪਹਿਲੀ ਖੁਸ਼ਖ਼ਬਰੀ, ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕੀਤਾ 8% ਦਾ ਵਾਧਾ
ਹੁਣ ਦੀਨਾਨਗਰ ਦੇਖੇ ਗਏ ਸ਼ੱਕੀ ਵਿਅਕਤੀ, 8 ਸਾਲ ਪਹਿਲਾਂ ਵੀ ਇੱਥੇ ਹੋਇਆ ਸੀ ਅੱਤਵਾਦੀ ਹਮਲਾ 
Punjab News: ਹੁਣ ਦੀਨਾਨਗਰ ਦੇਖੇ ਗਏ ਸ਼ੱਕੀ ਵਿਅਕਤੀ, 8 ਸਾਲ ਪਹਿਲਾਂ ਵੀ ਇੱਥੇ ਹੋਇਆ ਸੀ ਅੱਤਵਾਦੀ ਹਮਲਾ 
Advertisement
ABP Premium

ਵੀਡੀਓਜ਼

Barnala Murder| ਨਿਹੰਗ ਸਿੰਘ ਦਾ ਕਤਲ, ਗਲ ਅਤੇ ਜਬਾੜਾ ਵੱਢਿਆPakistani intruder| ਸਰਹੱਦ 'ਤੇ ਫਾਇਰਿੰਗ, ਘੁਸਪੈਠੀਆ ਕੀਤਾ ਢੇਰAAP Breaking | ਜਲੰਧਰ 'ਚ ਤਗੜੀ ਹੋ ਰਹੀ AAP,ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਹੋਏ ਆਪ 'ਚ ਸ਼ਾਮਿਲFazilka News | ਫਾਜ਼ਿਲਕਾ 'ਚ ਨਵ ਵਿਆਹੁਤਾ ਨੇ ਕੀਤੀ ਖ਼ੁXਦXਕੁਸ਼ੀ ਜਾਂ ਕXਤXਲ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Zomato ਤੋਂ ਮੰਗਿਆ 9 ਕਰੋੜ ਤੋਂ ਵੱਧ ਦਾ ਟੈਕਸ, ਕੰਪਨੀ ਨੇ ਕਿਹਾ- ਇਸ ਖਿਲਾਫ ਕਰੇਗੀ ਅਪੀਲ
Zomato ਤੋਂ ਮੰਗਿਆ 9 ਕਰੋੜ ਤੋਂ ਵੱਧ ਦਾ ਟੈਕਸ, ਕੰਪਨੀ ਨੇ ਕਿਹਾ- ਇਸ ਖਿਲਾਫ ਕਰੇਗੀ ਅਪੀਲ
Barnala Agniveer: ਅਗਨੀਵੀਰ 'ਤੇ ਝੂਠ ਬੋਲ ਗਈ ਸਰਕਾਰ, ਬਰਨਾਲਾ ਦੇ ਸ਼ਹੀਦ ਦੇ ਪਰਿਵਾਰ ਨੇ ਖੋਲ੍ਹੀ ਪੋਲ, ਰਾਹੁਲ ਗਾਂਧੀ ਦੀ ਹਾਂ 'ਚ ਮਿਲਾਈ ਹਾਂ 
Barnala Agniveer: ਅਗਨੀਵੀਰ 'ਤੇ ਝੂਠ ਬੋਲ ਗਈ ਸਰਕਾਰ, ਬਰਨਾਲਾ ਦੇ ਸ਼ਹੀਦ ਦੇ ਪਰਿਵਾਰ ਨੇ ਖੋਲ੍ਹੀ ਪੋਲ, ਰਾਹੁਲ ਗਾਂਧੀ ਦੀ ਹਾਂ 'ਚ ਮਿਲਾਈ ਹਾਂ 
Salary Increment: ਚੋਣਾਂ ਤੋਂ ਬਾਅਦ ਸਰਕਾਰ ਵੱਲੋਂ ਪਹਿਲੀ ਖੁਸ਼ਖ਼ਬਰੀ, ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕੀਤਾ 8% ਦਾ ਵਾਧਾ
Salary Increment: ਚੋਣਾਂ ਤੋਂ ਬਾਅਦ ਸਰਕਾਰ ਵੱਲੋਂ ਪਹਿਲੀ ਖੁਸ਼ਖ਼ਬਰੀ, ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕੀਤਾ 8% ਦਾ ਵਾਧਾ
ਹੁਣ ਦੀਨਾਨਗਰ ਦੇਖੇ ਗਏ ਸ਼ੱਕੀ ਵਿਅਕਤੀ, 8 ਸਾਲ ਪਹਿਲਾਂ ਵੀ ਇੱਥੇ ਹੋਇਆ ਸੀ ਅੱਤਵਾਦੀ ਹਮਲਾ 
Punjab News: ਹੁਣ ਦੀਨਾਨਗਰ ਦੇਖੇ ਗਏ ਸ਼ੱਕੀ ਵਿਅਕਤੀ, 8 ਸਾਲ ਪਹਿਲਾਂ ਵੀ ਇੱਥੇ ਹੋਇਆ ਸੀ ਅੱਤਵਾਦੀ ਹਮਲਾ 
Good News Government Employees: ਸਰਕਾਰ ਵੱਲੋਂ ਮੁਲਾਜ਼ਮਾਂ ਦਾ ਰੋਕਿਆ ਹੋਇਆ ਪੈਸਾ ਜਾਰੀ ਕਰਨ ਦੀ ਤਿਆਰੀ
Good News Government Employees: ਸਰਕਾਰ ਵੱਲੋਂ ਮੁਲਾਜ਼ਮਾਂ ਦਾ ਰੋਕਿਆ ਹੋਇਆ ਪੈਸਾ ਜਾਰੀ ਕਰਨ ਦੀ ਤਿਆਰੀ
Crime News: ਭਰਾ ਨੇ ਭੈਣ ਦੀ ਲੁੱਟੀ ਪੱਤ, ਬਣਾਈ ਅਸ਼ਲੀਲ ਵੀਡੀਓ, ਫਿਰ ਜੀਜੇ ਨੇ ਵੀ ਨਹੀਂ ਬਖਸ਼ਿਆ, ਜਾਣੋ ਪੂਰਾ ਮਾਮਲਾ
Crime News: ਭਰਾ ਨੇ ਭੈਣ ਦੀ ਲੁੱਟੀ ਪੱਤ, ਬਣਾਈ ਅਸ਼ਲੀਲ ਵੀਡੀਓ, ਫਿਰ ਜੀਜੇ ਨੇ ਵੀ ਨਹੀਂ ਬਖਸ਼ਿਆ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਟੈਕਸੀ ਡਰਾਈਵਰ ਨਹੀਂ ਜਾਣਗੇ ਹਿਮਾਚਲ? 8 ਜੁਲਾਈ ਦੀ ਮੀਟਿੰਗ 'ਚ ਹੋਵੇਗਾ ਅਹਿਮ ਫੈਸਲਾ
Punjab News: ਪੰਜਾਬ ਦੇ ਟੈਕਸੀ ਡਰਾਈਵਰ ਨਹੀਂ ਜਾਣਗੇ ਹਿਮਾਚਲ? 8 ਜੁਲਾਈ ਦੀ ਮੀਟਿੰਗ 'ਚ ਹੋਵੇਗਾ ਅਹਿਮ ਫੈਸਲਾ
Punjab News: ਮਾਨਸੂਨ ਨੇ ਦਿੱਤੀ ਦਸਤਕ, 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ, ਜਾਣੋ ਕਿੱਥੇ-ਕਿੱਥੇ ਹੋਵੇਗਾ ਜਲਥਲ
Punjab News: ਮਾਨਸੂਨ ਨੇ ਦਿੱਤੀ ਦਸਤਕ, 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ, ਜਾਣੋ ਕਿੱਥੇ-ਕਿੱਥੇ ਹੋਵੇਗਾ ਜਲਥਲ
Embed widget