Mansa News: ਸ਼੍ਰੋਮਣੀ ਅਕਾਲੀ ਦਲ ਨੇ ਐਲਾਨੇ 32 ਸਰਕਲ ਪ੍ਰਧਾਨ, ਚੈੱਕ ਕਰੋ ਸੂਚੀ
Shiromani Akali Dal: ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਤੇ ਹਲਕਾ ਇੰਚਾਰਜ ਬੁਢਲਾਡਾ ਡਾ. ਨਿਸ਼ਾਨ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ 32 ਸਰਕਲ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ।
Mansa News: ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਤੇ ਹਲਕਾ ਇੰਚਾਰਜ ਬੁਢਲਾਡਾ ਡਾ. ਨਿਸ਼ਾਨ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ 32 ਸਰਕਲ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ।
ਇਸ ਸੂਚੀ ਵਿੱਚ ਮਾਨਸਾ ਦੇ ਬੂਟਾ ਸਿੰਘ ਅਕਲੀਆ, ਜਸਵਿੰਦਰ ਸਿੰਘ ਤਾਮਕੋਟ ਨੂੰ ਸਰਕਲ ਭੈਣੀਬਾਘਾ, ਭਰਪੂਰ ਸਿੰਘ ਅਤਲਾ ਨੂੰ ਸਰਕਲ ਅਤਲਾ, ਬਲਜੀਤ ਸਿੰਘ ਨੂੰ ਸਰਕਲ ਮੱਤੀ, ਰੰਗੀ ਸਿੰਘ ਖਾਰਾ ਨੂੰ ਸਰਕਲ ਖਾਰਾ, ਸੁਰਜੀਤ ਸਿੰਘ ਨੂੰ ਸਰਕਲ ਕੋਟਲੱਲੂ, ਬਲਜਿੰਦਰ ਸਿੰਘ ਕਾਲੀ ਨੂੰ ਬੁਰਜ ਢਿੱਲਵਾਂ, ਭੋਲਾ ਨਰਾਇਣ ਨੂੰ ਸਰਕਲ ਕੋਟਲੀ ਕਲਾਂ, ਕੁਲਦੀਪ ਸਿੰਘ ਭੰਗੂ ਨੂੰ ਸਰਕਲ ਭੀਖੀ (ਦਿਹਾਤੀ) ਪ੍ਰਧਾਨ, ਹਰਬੰਸ ਸਿੰਘ ਪੰਮੀ, ਗੁਰਪ੍ਰੀਤ ਪੀਤਾ, ਰਾਜੂ ਦਰਾਕਾ ਨੂੰ ਮਾਨਸਾ ਸ਼ਹਿਰੀ, ਹਰਦੇਵ ਸਿੰਘ ਭੀਖੀ, ਭੀਮ ਸੈਨ ਭੀਖੀ ਨੂੰ ਸਰਕਲ ਸ਼ਹਿਰੀ ਭੀਖੀ, ਗੁਰਜੀਤ ਸਿੰਘ ਧੂਰਕੋਟੀਆ ਨੂੰ ਸ਼ਹਿਰੀ ਜੋਗਾ ਦੇ ਸਰਕਲ ਪ੍ਰਧਾਨ ਨਿਯੁਕਤ ਗਿਆ ਹੈ।
ਇਸੇ ਤਰ੍ਹਾਂ ਬੁਢਲਾਡਾ ਦੇ ਜਮਨਾ ਸਿੰਘ ਨੂੰ ਰਿਉਂਦ ਕਲਾਂ, ਬਿੱਕਰ ਸਿੰਘ ਬੋੜਾਵਾਲ ਨੂੰ ਸਰਕਲ ਪ੍ਰਧਾਨ ਅਹਿਮਦਪੁਰ, ਬਲਵੀਰ ਸਿੰਘ ਨੂੰ ਸਰਕਲ ਪ੍ਰਧਾਨ ਬੱਛੋਆਣਾ, ਅਮਰਜੀਤ ਸਿੰਘ ਨੂੰ ਸਰਕਲ ਪ੍ਰਧਾਨ ਕੁਲਾਣਾ, ਗਿਆਨ ਸਿੰਘ ਸਰਕਲ ਪ੍ਰਧਾਨ ਧਰਮਪੁਰਾ, ਅਜੈਬ ਸਿੰਘ ਖੁਡਾਲ ਨੂੰ ਸਰਕਲ ਪ੍ਰਧਾਨ ਬਹਾਦਰਪੁਰ, ਬਲਵਿੰਦਰ ਸਿੰਘ ਸਰਕਲ ਪ੍ਰਧਾਨ ਅੱਕਾਂਵਾਲੀ, ਭੋਲਾ ਸਿੰਘ ਸਰਕਲ ਪ੍ਰਧਾਨ ਵਰ੍ਹੇ, ਸੰਤੋਖ ਸਿੰਘ ਚੀਮਾ ਨੂੰ ਸਰਕਲ ਪ੍ਰਧਾਨ ਹਾਕਮਵਾਲਾ, ਜਸਵੀਰ ਸਿੰਘ ਸਰਕਲ ਪ੍ਰਧਾਨ ਕੁਲਰੀਆਂ, ਮਹਿੰਦਰ ਸਿੰਘ ਸਰਕਲ ਪ੍ਰਧਾਨ ਸੈਦੇਵਾਲਾ, ਤਾਰਾ ਸਿੰਘ ਮਾਘੀ ਨੂੰ ਸ਼ਹਿਰ ਪ੍ਰਧਾਨ ਬੁਢਲਾਡਾ, ਜੋਗਾ ਸਿੰਘ, ਸਤੀਸ਼ ਕੁਮਾਰ ਨੂੰ ਸ਼ਹਿਰੀ ਬੋਹਾ, ਸਿਕੰਦਰ ਸਿੰਘ ਜੈਲਦਾਰ ਤੇ ਰਾਜੇਸ਼ ਕੁਮਾਰ ਬਰੇਟਾ ਸ਼ਹਿਰੀ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ