ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Punjab news: ਬਜਾਜ ਦੇ ਸ਼ੋਅਰੂਮ 'ਚ ਚੱਲੀ ਗੋਲੀ, ਮਾਲਕ ਮੌਕੇ ਤੋਂ ਫਰਾਰ
Hoshiarpur news: ਦਸੂਹਾ ਦੇ ਬਜਾਜ ਦੇ ਸ਼ੋਅਰੂਮ 'ਚ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ।
![Punjab news: ਬਜਾਜ ਦੇ ਸ਼ੋਅਰੂਮ 'ਚ ਚੱਲੀ ਗੋਲੀ, ਮਾਲਕ ਮੌਕੇ ਤੋਂ ਫਰਾਰ shot fire in bajaj showroom Punjab news: ਬਜਾਜ ਦੇ ਸ਼ੋਅਰੂਮ 'ਚ ਚੱਲੀ ਗੋਲੀ, ਮਾਲਕ ਮੌਕੇ ਤੋਂ ਫਰਾਰ](https://feeds.abplive.com/onecms/images/uploaded-images/2024/01/29/222c062c892fa903c5e9c0866f4530241706543871829647_original.png?impolicy=abp_cdn&imwidth=1200&height=675)
shot fire in bajaj showroom
Hoshiarpur news: ਦਸੂਹਾ ਦੇ ਬਜਾਜ ਦੇ ਸ਼ੋਅਰੂਮ 'ਚ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਸ਼ੋਅਰੂਮ ਮਾਲਕ ਦੇ ਰਿਵਾਲਵਰ ਤੋਂ ਗੋਲੀ ਚੱਲੀ ਅਤੇ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।
ਮ੍ਰਿਤਕ ਗੁਰਪ੍ਰੀਤ ਦੀ ਲਾਸ਼ ਨੂੰ ਦਸੂਹਾ ਦੇ ਸਿਵਿਲ ਹਸਪਤਾਲ ਵਿੱਚ ਰੱਖਵਾ ਦਿੱਤਾ ਗਿਆ ਹੈ, ਸ਼ੋਅਰੂਮ ਦਾ ਮੁਲਾਜ਼ਮ ਗੁਰਪ੍ਰੀਤ ਸਿੰਘ ਨੇੜਲੇ ਪਿੰਡ ਉਡੜਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Crime news: ਸੰਗਰੂਰ 'ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਜਾਂਚ ਜਾਰੀ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)