ਪੜਚੋਲ ਕਰੋ

ਗੁਰਪ੍ਰੀਤ ਕਤਲ ਕਾਂਡ ਦੇ ਸ਼ੂਟਰਾਂ ਦੇ ਸਕੈਚ ਜਾਰੀ, ਅਰਸ਼ ਡਾਲਾ ਤੇ MP ਅੰਮ੍ਰਿਤਪਾਲ ਮਾਮਲੇ 'ਚ ਨਾਮਜ਼ਦ, ਜਾਣੋ ਹੁਣ ਤੱਕ ਕੀ ਕੁਝ ਹੋਇਆ ?

ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਦੋਂਕਿ ਵਿਦੇਸ਼ ਬੈਠੇ ਗੈਂਗਸਟਰ ਅਰਸ਼ਦੀਪ ਸਿੰਘ ਡਾਲਾ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਸਮੇਤ ਛੇ ਵਿਅਕਤੀਆਂ ਨੂੰ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।

Punjab News: ਫ਼ਰੀਦਕੋਟ ਵਿੱਚ 9 ਅਕਤੂਬਰ ਨੂੰ ਗੁਰਪ੍ਰੀਤ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਹੁਣ ਦੋ ਸ਼ੱਕੀ ਸ਼ੂਟਰਾਂ ਦੇ ਸਕੈਚ ਜਾਰੀ ਕੀਤੇ ਹਨ। ਲੋਕ ਐਸਐਸਪੀ ਦੇ ਮੋਬਾਈਲ ਨੰਬਰ 98158 00445, ਕੋਟਕਪੂਰਾ ਦੇ ਸਦਰ ਥਾਣੇ ਦੇ ਐਸਐਚਓ ਨੂੰ 94176 46822 ਅਤੇ ਥਾਣਾ ਕੋਟਕਪੂਰਾ ਦੇ ਮੁਨਸ਼ੀ ਨੂੰ 75270 17035 ’ਤੇ ਸੂਚਨਾ ਦੇ ਸਕਦੇ ਹਨ।

ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਦੋਂਕਿ ਵਿਦੇਸ਼ ਬੈਠੇ ਗੈਂਗਸਟਰ ਅਰਸ਼ਦੀਪ ਸਿੰਘ ਡਾਲਾ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਸਮੇਤ ਛੇ ਵਿਅਕਤੀਆਂ ਨੂੰ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਗੁਰਪ੍ਰੀਤ ਦਾ 9 ਅਕਤੂਬਰ ਨੂੰ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਗੁਰਪ੍ਰੀਤ ਸਿੰਘ ਸਰਪੰਚ ਦੇ ਅਹੁਦੇ ਲਈ ਆਪਣੇ ਸਮਰਥਕ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਕੇ ਘਰ ਪਰਤ ਰਿਹਾ ਸੀ ਤਾਂ ਬਾਈਕ ਸਵਾਰ ਕਾਤਲਾਂ ਨੇ ਗੋਲੀਆਂ ਚਲਾ ਕੇ ਗੁਰਪ੍ਰੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਗੋਲੀਬਾਰੀ ਵਿੱਚ ਗੁਰਪ੍ਰੀਤ ਸਿੰਘ ਨੂੰ ਚਾਰ ਗੋਲੀਆਂ ਲੱਗੀਆਂ, ਗੋਲੀ ਲੱਗਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। 

ਗੰਭੀਰ ਜ਼ਖ਼ਮੀ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਸੀ।

ਦੱਸ ਦਈਏ ਕਿ ਇਸ ਮਾਲੇ ਵਿੱਚ ਫੜੇ ਗਏ ਮੁਲਜ਼ਮਾਂ ਦੀ ਪਛਾਣ ਬਿਲਾਲ ਅਹਿਮਦ ਉਰਫ ਫੌਜੀ, ਗੁਰਦੀਪ ਸਿੰਘ ਉਰਫ ਪੋਂਟੂ ਅਤੇ ਅਰਸ਼ਦੀਪ ਸਿੰਘ ਉਰਫ ਝੰਡੂ ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਤਿੰਨੇ ਵਿਅਕਤੀ ਇੱਕ ਰੇਕੀ ਕਰਨ ਵਾਲੇ ਗਰੁੱਪ ਦਾ ਹਿੱਸਾ ਸਨ ਜਿਸ ਨੂੰ ਕੈਨੇਡਾ ਸਥਿਤ ਕਰਮਵੀਰ ਸਿੰਘ ਉਰਫ ਗੋਰਾ ਚਲਾ ਰਿਹਾ ਸੀ। ਰੇਕੀ ਗਰੁੱਪ ਨੇ ਆਪਣੇ ਸੰਚਾਲਕਾਂ ਅਤੇ ਵੱਖ-ਵੱਖ ਗਰੁੱਪਾਂ ਰਾਹੀਂ ਨਿਸ਼ਾਨੇਬਾਜ਼ਾਂ ਦੇ ਗਰੁੱਪ ਨੂੰ ਅਹਿਮ ਜਾਣਕਾਰੀ ਦਿੱਤੀ। ਡੀਜੀਪੀ ਨੇ ਕਿਹਾ ਕਿ ਸ਼ੂਟਰ ਗਰੁੱਪ ਦੇ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ ਤੇ ਪੁਲਿਸ ਟੀਮਾਂ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

'ਜਹਾਜ਼ 'ਚ ਬੰਬ ਦੀ ਫਰਜ਼ੀ ਕਾਲ ਨੂੰ ਬਣਾਇਆ ਜਾਏਗਾ ਸਜ਼ਾਯੋਗ ਅਪਰਾਧ', Civil Aviation ਮੰਤਰੀ ਬੋਲੇ- 'ਜਲਦ ਲਿਆਵਾਂਗੇ ਕਾਨੂੰਨ'

India Canada Crisis: ਕੈਨੇਡਾ ਤੇ ਭਾਰਤ ਵਿਚਾਲੇ ਖੜਕਣ ਮਗਰੋਂ ਅੰਬੈਸਡਰ ਸੰਜੇ ਵਰਮਾ ਦੇ ਵੱਡੇ ਖੁਲਾਸੇ...ਜਾਣੋ ਖਾਲਿਸਤਾਨੀਆਂ ਬਾਰੇ ਕੀ ਕੁਝ ਬੋਲੇ
ਕੈਨੇਡਾ ਤੇ ਭਾਰਤ ਵਿਚਾਲੇ ਖੜਕਣ ਮਗਰੋਂ ਅੰਬੈਸਡਰ ਸੰਜੇ ਵਰਮਾ ਦੇ ਵੱਡੇ ਖੁਲਾਸੇ...ਜਾਣੋ ਖਾਲਿਸਤਾਨੀਆਂ ਬਾਰੇ ਕੀ ਕੁਝ ਬੋਲੇ
CM ਨੇ ਅਧਿਕਾਰੀਆਂ ਦੀ ਸੱਦੀ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀ ਰਹਿਣਗੇ ਮੌਜੂਦ, ਝੋਨੇ ਦੀ ਖਰੀਦ ਨੂੰ ਲੈਕੇ ਬਣਾਉਣਗੇ ਰਣਨੀਤੀ

1-19 ਨਵੰਬਰ ਤੱਕ ਏਅਰ ਇੰਡੀਆ 'ਚ ਨਾ ਕਰੋ ਸਫਰ, SFJ ਮੁਖੀ ਨੇ ਵੀਡੀਓ ਜਾਰੀ ਕਰਕੇ ਦਿੱਤੀ ਚੇਤਾਵਨੀ
1-19 ਨਵੰਬਰ ਤੱਕ ਏਅਰ ਇੰਡੀਆ 'ਚ ਨਾ ਕਰੋ ਸਫਰ, SFJ ਮੁਖੀ ਨੇ ਵੀਡੀਓ ਜਾਰੀ ਕਰਕੇ ਦਿੱਤੀ ਚੇਤਾਵਨੀ
Advertisement
ABP Premium

ਵੀਡੀਓਜ਼

Hoshiarpur 'ਚ ਕ*ਤ*ਲ ਦੀ ਵੱਡੀ ਵਾਰਦਾਤ, ਪਿਉ ਪੁੱਤ ਨੂੰ ਮਾ*ਰੀ*ਆਂ ਗੋ*ਲੀ*ਆਂਧਮਾਕੇ ਤੋਂ ਬਾਅਦ Delhi ਦੇ Rohini 'ਚ ਤਾਜਾ ਹਾਲਾਤ ਦੀਆਂ ਤਸਵੀਰਾਂ...| abp sanjha |ਜ਼ਿਮਨੀ ਚੋਣਾ ਲਈ Aap ਨੇ ਕਿਹੜੇ ਖਿਡਾਰੀਆਂ ਤੇ ਖੇਡਿਆ ਦਾਅ...Big Breaking | Akali Dal | by election ਲਈ ਅਕਾਲੀ ਨੇ ਖਿੱਚੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਜਹਾਜ਼ 'ਚ ਬੰਬ ਦੀ ਫਰਜ਼ੀ ਕਾਲ ਨੂੰ ਬਣਾਇਆ ਜਾਏਗਾ ਸਜ਼ਾਯੋਗ ਅਪਰਾਧ', Civil Aviation ਮੰਤਰੀ ਬੋਲੇ- 'ਜਲਦ ਲਿਆਵਾਂਗੇ ਕਾਨੂੰਨ'
'ਜਹਾਜ਼ 'ਚ ਬੰਬ ਦੀ ਫਰਜ਼ੀ ਕਾਲ ਨੂੰ ਬਣਾਇਆ ਜਾਏਗਾ ਸਜ਼ਾਯੋਗ ਅਪਰਾਧ', Civil Aviation ਮੰਤਰੀ ਬੋਲੇ- 'ਜਲਦ ਲਿਆਵਾਂਗੇ ਕਾਨੂੰਨ'
India Canada Crisis: ਕੈਨੇਡਾ ਤੇ ਭਾਰਤ ਵਿਚਾਲੇ ਖੜਕਣ ਮਗਰੋਂ ਅੰਬੈਸਡਰ ਸੰਜੇ ਵਰਮਾ ਦੇ ਵੱਡੇ ਖੁਲਾਸੇ...ਜਾਣੋ ਖਾਲਿਸਤਾਨੀਆਂ ਬਾਰੇ ਕੀ ਕੁਝ ਬੋਲੇ
ਕੈਨੇਡਾ ਤੇ ਭਾਰਤ ਵਿਚਾਲੇ ਖੜਕਣ ਮਗਰੋਂ ਅੰਬੈਸਡਰ ਸੰਜੇ ਵਰਮਾ ਦੇ ਵੱਡੇ ਖੁਲਾਸੇ...ਜਾਣੋ ਖਾਲਿਸਤਾਨੀਆਂ ਬਾਰੇ ਕੀ ਕੁਝ ਬੋਲੇ
CM ਨੇ ਅਧਿਕਾਰੀਆਂ ਦੀ ਸੱਦੀ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀ ਰਹਿਣਗੇ ਮੌਜੂਦ, ਝੋਨੇ ਦੀ ਖਰੀਦ ਨੂੰ ਲੈਕੇ ਬਣਾਉਣਗੇ ਰਣਨੀਤੀ
CM ਨੇ ਅਧਿਕਾਰੀਆਂ ਦੀ ਸੱਦੀ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀ ਰਹਿਣਗੇ ਮੌਜੂਦ, ਝੋਨੇ ਦੀ ਖਰੀਦ ਨੂੰ ਲੈਕੇ ਬਣਾਉਣਗੇ ਰਣਨੀਤੀ
1-19 ਨਵੰਬਰ ਤੱਕ ਏਅਰ ਇੰਡੀਆ 'ਚ ਨਾ ਕਰੋ ਸਫਰ, SFJ ਮੁਖੀ ਨੇ ਵੀਡੀਓ ਜਾਰੀ ਕਰਕੇ ਦਿੱਤੀ ਚੇਤਾਵਨੀ
1-19 ਨਵੰਬਰ ਤੱਕ ਏਅਰ ਇੰਡੀਆ 'ਚ ਨਾ ਕਰੋ ਸਫਰ, SFJ ਮੁਖੀ ਨੇ ਵੀਡੀਓ ਜਾਰੀ ਕਰਕੇ ਦਿੱਤੀ ਚੇਤਾਵਨੀ
Jio vs Airtel vs VI: ਸਾਲ ਲਈ ਸਭ ਤੋਂ ਸਸਤਾ ਪਲਾਨ, 276 'ਚ 912GB ਡਾਟਾ ਅਤੇ Unlimited 5G ਸਣੇ ਮੁਫਤ ਸਬਸਕ੍ਰਿਪਸ਼ਨ...
ਸਾਲ ਲਈ ਸਭ ਤੋਂ ਸਸਤਾ ਪਲਾਨ, 276 'ਚ 912GB ਡਾਟਾ ਅਤੇ Unlimited 5G ਸਣੇ ਮੁਫਤ ਸਬਸਕ੍ਰਿਪਸ਼ਨ...
'ਸਮਾਂ ਆ ਗਿਆ, ਹੁਣ 16-16 ਬੱਚੇ ਪੈਦਾ ਕਰੋ', ਚੰਦਰਬਾਬੂ ਨਾਇਡੂ ਤੋਂ ਬਾਅਦ MK ਸਟਾਲਿਨ ਨੇ ਵੀ ਆਬਾਦੀ ਵਧਾਉਣ ਦੀ ਕੀਤੀ ਅਪੀਲ

ਪਹਿਲਾਂ ਮਾਂ-ਪਿਓ ਦਾ ਕੀਤਾ ਕਤਲ, ਫਿਰ ਲਾਸ਼ ਨਾਲ ਬਿਤਾਏ 4 ਸਾਲ, ਵਜ੍ਹਾ ਜਾਣਗੇ ਰਹਿ ਜਾਓਗੇ ਹੈਰਾਨ

BCCI ਨੇ ਪਾਕਿਸਤਾਨ ਦੀ ਪੇਸ਼ਕਸ਼ ਨੂੰ ਠੁਕਰਾਇਆ! ਦਿੱਲੀ-ਚੰਡੀਗੜ੍ਹ ਤੋਂ ਰੋਜ਼ਾਨਾ ਅੱਪ-ਡਾਊਨ ਨੂੰ ਲੈ ਦਿੱਤਾ ਇਹ ਜਵਾਬ

Embed widget