ਪੜਚੋਲ ਕਰੋ
Advertisement
ਮਾਨਸਾ ਨੇੜੇ ਵੱਡਾ ਰੇਲ ਹਾਦਸਾ ਟਲਿਆ, ਆਖਰ ਕਿਵੇਂ ਟੁੱਟੀ ਦੋ ਫੁੱਟ ਪਟੜੀ?
ਮਾਨਸਾ ਨੇੜਲੇ ਪਿੰਡ ਨਰਿੰਦਰਪੁਰਾ ਕੋਲ ਵੱਡਾ ਰੇਲਵੇ ਹਾਦਸਾ ਟਲ ਗਿਆ। ਇੱਥੇ ਦੋ ਫੁੱਟ ਰੇਲਵੇ ਲਾਈਨ ਟੁੱਟੀ ਹੋਈ ਸੀ। ਇਸ ਦੇ ਬਾਵਜੂਦ ਰੇਲ ਚਾਲਕ ਦੀ ਸੂਝਬੂਝ ਕਰਕੇ ਹਾਦਸਾ ਟਲ ਗਿਆ ਤੇ ਲਾਲਾਗੜ੍ਹਜੀ ਜਾ ਰਹੀ ਅਵਧ ਐਕਸਪ੍ਰੈਸ ਗੱਡੀ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ।
ਮਾਨਸਾ: ਮਾਨਸਾ ਨੇੜਲੇ ਪਿੰਡ ਨਰਿੰਦਰਪੁਰਾ ਕੋਲ ਵੱਡਾ ਰੇਲਵੇ ਹਾਦਸਾ ਟਲ ਗਿਆ। ਇੱਥੇ ਦੋ ਫੁੱਟ ਰੇਲਵੇ ਲਾਈਨ ਟੁੱਟੀ ਹੋਈ ਸੀ। ਇਸ ਦੇ ਬਾਵਜੂਦ ਰੇਲ ਚਾਲਕ ਦੀ ਸੂਝਬੂਝ ਕਰਕੇ ਹਾਦਸਾ ਟਲ ਗਿਆ ਤੇ ਲਾਲਾਗੜ੍ਹਜੀ ਜਾ ਰਹੀ ਅਵਧ ਐਕਸਪ੍ਰੈਸ ਗੱਡੀ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ।
ਹਾਸਲ ਜਾਣਕਾਰੀ ਅਨੁਸਾਰ ਟੁੱਟੀ ਲਾਈਨ ਤੋਂ ਇੰਜਨ ਲੰਘ ਗਿਆ ਸੀ ਪਰ ਰੇਲ ਚਾਲਕ ਨੇ ਤੁਰੰਤ ਗੱਡੀ ਰੋਕ ਲਈ। ਮੌਕੇ 'ਤੇ ਰੇਲਵੇ ਪੁਲਿਸ, ਮੁਰੰਮਤ ਤੋਂ ਬਾਅਦ ਗੱਡੀ ਰਵਾਨਾ ਕੀਤੀ ਗਈ। ਵਿਭਾਗ ਵੱਲੋਂ ਰੇਲ ਪਟੜੀ ਟੁੱਟਣ ਦੀ ਜਾਂਚ ਕੀਤੀ ਜਾ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement