ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਪੁਲਿਸ ਵੱਲੋਂ ਗ੍ਰਿਫ਼ਤਾਰ 7 'ਆਪ' ਆਗੂਆਂ 'ਚੋਂ ਦੋ ਕੋਰੋਨਾ ਪਾਜ਼ੇਟਿਵ, ਹੁਣ ਪੁਲਿਸ ਮੁਲਾਜ਼ਮਾਂ ਦੇ ਵੀ ਹੋਣਗੇ ਟੈਸਟ

ਖੰਨਾ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਸੱਤ 'ਆਪ' ਆਗੂਆਂ 'ਚੋਂ ਦੋ ਆਗੂ ਕੋਰੋਨਾ ਪੌਜ਼ੇਟਿਵ ਆਏ ਹਨ। ਇਨ੍ਹਾਂ ਨੂੰ ਜੇਲ੍ਹ ਅੰਦਰ ਇੱਕ ਹਫ਼ਤੇ ਲਈ ਆਈਸੋਲੇਟ ਕੀਤਾ ਜਾਵੇਗਾ। ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਪੁਲਿਸ ਅਧਿਕਾਰੀਆਂ...

Ludhiana News: ਖੰਨਾ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਸੱਤ 'ਆਪ' ਆਗੂਆਂ 'ਚੋਂ ਦੋ ਆਗੂ ਕੋਰੋਨਾ ਪੌਜ਼ੇਟਿਵ ਆਏ ਹਨ। ਇਨ੍ਹਾਂ ਨੂੰ ਜੇਲ੍ਹ ਅੰਦਰ ਇੱਕ ਹਫ਼ਤੇ ਲਈ ਆਈਸੋਲੇਟ ਕੀਤਾ ਜਾਵੇਗਾ। ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਪੁਲਿਸ ਅਧਿਕਾਰੀਆਂ ਤੇ ਹੋਰਨਾਂ ਲੋਕਾਂ ਦੀ ਸੈਂਪਲਿੰਗ ਹੋਵੇਗੀ। ਇਨ੍ਹਾਂ ਆਗੂਆਂ ਨੂੰ ਲੁਧਿਆਣਾ ਜੇਲ੍ਹ ਭੇਜਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਇਆ ਗਿਆ ਸੀ। 

ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਹੁਣ ਤੱਕ ਖੰਨਾ ਵਿੱਚ 8 ਕੇਸ ਐਕਟਿਵ ਹਨ। ਜਿਹੜੇ ਵਿਅਕਤੀ ਪੁਲਿਸ ਕਸਟਡੀ ਵਿੱਚ ਪੌਜ਼ੇਟਿਵ ਆਉਂਦੇ ਹਨ, ਉਨ੍ਹਾਂ ਨੂੰ ਜੇਲ੍ਹ ਅੰਦਰ ਅਲੱਗ ਕਮਰੇ ਵਿੱਚ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਦੋ ਵਿਅਕਤੀ ਪੌਜ਼ੇਟਿਵ ਆਏ ਹਨ, ਉਨ੍ਹਾਂ ਅੰਦਰ ਕੋਈ ਜ਼ਿਆਦਾ ਖ਼ਤਰੇ ਵਾਲੇ ਲੱਛਣ ਨਹੀਂ ਹਨ। ਜਿਹੜੇ ਵਿਅਕਤੀ ਇਨ੍ਹਾਂ ਦੇ ਸੰਪਰਕ ਵਿੱਚ ਰਹੇ ਹਨ, ਉਨ੍ਹਾਂ ਦੇ ਵੀ ਟੈਸਟ ਕੀਤੇ ਜਾਣਗੇ। 

ਦੱਸ ਦਈਏ ਕਿ ਲੰਘੇ ਦਿਨ ਲੁਧਿਆਣਾ ਜ਼ਿਲ੍ਹੇ 'ਚ 'ਆਪ' ਦੇ 7 ਨੇਤਾਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਨੇਤਾਵਾਂ 'ਤੇ ਜਬਰੀ ਵਸੂਲੀ, ਘਰ 'ਚ ਘੁਸਪੈਠ, ਗ਼ਲਤ ਤਰੀਕੇ ਨਾਲ ਬੰਦੀ ਬਣਾਉਣਾ, ਅਪਰਾਧਿਕ ਧਮਕੀ ਆਦਿ ਦੇ ਦੋਸ਼ ਹਨ। ਪਿਛਲੇ ਦਿਨੀਂ ਦੁਕਾਨਦਾਰਾਂ ਨੇ ਇਨ੍ਹਾਂ ਆਗੂਆਂ 'ਤੇ ਦੁਕਾਨਾਂ ਦੀ ਮੁਰੰਮਤ ਦਾ ਕੰਮ ਜ਼ਬਰਦਸਤੀ ਬੰਦ ਕਰਵਾਉਣ ਤੇ ਦੁਕਾਨਾਂ 'ਚ ਵੜ ਕੇ ਪੈਸੇ ਮੰਗਣ ਦੇ ਦੋਸ਼ ਲਾਏ ਸਨ। ਇਸ ਤੋਂ ਬਾਅਦ ਖੰਨਾ ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਸੀ।

ਹਾਸਲ ਜਾਣਕਾਰੀ ਅਨੁਸਾਰ ਸੁਭਾਸ਼ ਬਾਜ਼ਾਰ ਦੇ ਦੋ ਦੁਕਾਨਦਾਰਾਂ ਦੀ ਸ਼ਿਕਾਇਤ 'ਤੇ ਖੰਨਾ ਪੁਲਿਸ ਨੇ 'ਆਪ' ਦੇ ਸੂਬਾ ਜੁਆਇੰਟ ਸਕੱਤਰ ਗੁਰਦੀਪ ਸਿੰਘ ਦੀਪੂ, ਬਲਾਕ ਦਿਹਾਤੀ ਪ੍ਰਧਾਨ ਸੁਖਵਿੰਦਰ ਸਿੰਘ, ਬਲਾਕ ਪ੍ਰਧਾਨ ਵਰਿੰਦਰ ਸਿੰਘ, ਬਲਾਕ ਪ੍ਰਧਾਨ ਰਾਜਵੀਰ ਸ਼ਰਮਾ, ਤਰਿੰਦਰ ਸਿੰਘ, ਬਲਾਕ ਪ੍ਰਧਾਨ ਸ਼ਹਿਰੀ ਰਾਜ ਕੁਮਾਰ ਜੱਸਲ , ਯੂਥ ਏ ਚੇਅਰਮੈਨ ਖੰਨਾ ਅਤੇ ਵਾਰਡ ਨੰਬਰ 21 ਦੇ ਇੰਚਾਰਜ ਪ੍ਰਸ਼ਾਂਤ ਡੰਗ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼

ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 76 ਦਿਨ, ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ; ਡਾਕਟਰਾਂ ਨੂੰ ਨਹੀਂ ਮਿਲ ਰਹੀਆਂ ਨਸਾਂ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 76 ਦਿਨ, ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ; ਡਾਕਟਰਾਂ ਨੂੰ ਨਹੀਂ ਮਿਲ ਰਹੀਆਂ ਨਸਾਂ
Chandigarh News: ਸੁਖਨਾ ਝੀਲ ਨੇੜੇ ਬੰਬ ਮਿਲਣ ਤੇ ਫੈਲੀ ਦਹਿਸ਼ਤ, ਪੂਰਾ ਇਲਾਕਾ ਸੀਲ; ਪੜ੍ਹੋ ਖਬਰ...
Chandigarh News: ਸੁਖਨਾ ਝੀਲ ਨੇੜੇ ਬੰਬ ਮਿਲਣ ਤੇ ਫੈਲੀ ਦਹਿਸ਼ਤ, ਪੂਰਾ ਇਲਾਕਾ ਸੀਲ; ਪੜ੍ਹੋ ਖਬਰ...
ਪਾਰਟਨਰ ਨੂੰ ਕਿਹੜੀ ਚਾਕਲੇਟ ਕਰਨੀ ਚਾਹੀਦੀ ਗਿਫਟ? Valentine Week 'ਚ ਜ਼ਰੂਰ ਜਾਣ ਲਓ ਆਹ ਗੱਲ
ਪਾਰਟਨਰ ਨੂੰ ਕਿਹੜੀ ਚਾਕਲੇਟ ਕਰਨੀ ਚਾਹੀਦੀ ਗਿਫਟ? Valentine Week 'ਚ ਜ਼ਰੂਰ ਜਾਣ ਲਓ ਆਹ ਗੱਲ
Punjab News: ਪੰਜਾਬ ਸਰਕਾਰ ਨੇ ਇਸ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀਆਂ ਹਦਾਇਤਾਂ, ਜੇਕਰ ਸਖ਼ਤੀ ਨਾਲ ਨਹੀਂ ਕੀਤਾ ਪਾਲਣ ਤਾਂ...
ਪੰਜਾਬ ਸਰਕਾਰ ਨੇ ਇਸ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀਆਂ ਹਦਾਇਤਾਂ, ਜੇਕਰ ਸਖ਼ਤੀ ਨਾਲ ਨਹੀਂ ਕੀਤਾ ਪਾਲਣ ਤਾਂ...
Advertisement
ABP Premium

ਵੀਡੀਓਜ਼

US Deport: ਕਾਸ਼ ਮੈਂ ਪਹਿਲਾਂ ਹੀ ਭਾਰਤ ਵਿੱਚ ਕੰਮ ਕਰ ਲੈਂਦਾ, 45 ਲੱਖ ਨਾ ਡੁੱਬਦਾ.Donald Trump ਖਿਲਾਫ ਪ੍ਰਦਰਸ਼ਨ,ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮੁੱਦਾ ਗਰਮਾਇਆ|abp sanjhaਸ਼ੁਰੂਆਤ ਦਿੱਲੀ ਤੋਂ ਹੋ ਚੁੱਕੀ ਹੈ,ਹੁਣ ਭਗਵੰਤ ਮਾਨ ਤਿਆਰੀ ਕਰ ਲਵੇ:ਰਵਨੀਤ ਬਿੱਟੂਡੱਲੇਵਾਲ ਨੂੰ ਮਿਲੇ ਬੰਗਾਲ ਦੇ ਪ੍ਰਿੰਸੀਪਲ ਸਕੱਤਰ ਨੇ ਅੰਦੋਲਨ ਲਈ ਕੀਤਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 76 ਦਿਨ, ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ; ਡਾਕਟਰਾਂ ਨੂੰ ਨਹੀਂ ਮਿਲ ਰਹੀਆਂ ਨਸਾਂ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 76 ਦਿਨ, ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ; ਡਾਕਟਰਾਂ ਨੂੰ ਨਹੀਂ ਮਿਲ ਰਹੀਆਂ ਨਸਾਂ
Chandigarh News: ਸੁਖਨਾ ਝੀਲ ਨੇੜੇ ਬੰਬ ਮਿਲਣ ਤੇ ਫੈਲੀ ਦਹਿਸ਼ਤ, ਪੂਰਾ ਇਲਾਕਾ ਸੀਲ; ਪੜ੍ਹੋ ਖਬਰ...
Chandigarh News: ਸੁਖਨਾ ਝੀਲ ਨੇੜੇ ਬੰਬ ਮਿਲਣ ਤੇ ਫੈਲੀ ਦਹਿਸ਼ਤ, ਪੂਰਾ ਇਲਾਕਾ ਸੀਲ; ਪੜ੍ਹੋ ਖਬਰ...
ਪਾਰਟਨਰ ਨੂੰ ਕਿਹੜੀ ਚਾਕਲੇਟ ਕਰਨੀ ਚਾਹੀਦੀ ਗਿਫਟ? Valentine Week 'ਚ ਜ਼ਰੂਰ ਜਾਣ ਲਓ ਆਹ ਗੱਲ
ਪਾਰਟਨਰ ਨੂੰ ਕਿਹੜੀ ਚਾਕਲੇਟ ਕਰਨੀ ਚਾਹੀਦੀ ਗਿਫਟ? Valentine Week 'ਚ ਜ਼ਰੂਰ ਜਾਣ ਲਓ ਆਹ ਗੱਲ
Punjab News: ਪੰਜਾਬ ਸਰਕਾਰ ਨੇ ਇਸ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀਆਂ ਹਦਾਇਤਾਂ, ਜੇਕਰ ਸਖ਼ਤੀ ਨਾਲ ਨਹੀਂ ਕੀਤਾ ਪਾਲਣ ਤਾਂ...
ਪੰਜਾਬ ਸਰਕਾਰ ਨੇ ਇਸ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀਆਂ ਹਦਾਇਤਾਂ, ਜੇਕਰ ਸਖ਼ਤੀ ਨਾਲ ਨਹੀਂ ਕੀਤਾ ਪਾਲਣ ਤਾਂ...
ਪੰਜਾਬ 'ਚ ਅਗਲੇ ਦਿਨਾਂ 'ਚ ਵਧੇਗੀ ਠੰਢ, ਪਹਾੜੀ ਇਲਾਕਿਆਂ 'ਚ ਬਰਫ ਪੈਣ ਦੀ ਸੰਭਾਵਨਾ, ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਅਗਲੇ ਦਿਨਾਂ 'ਚ ਵਧੇਗੀ ਠੰਢ, ਪਹਾੜੀ ਇਲਾਕਿਆਂ 'ਚ ਬਰਫ ਪੈਣ ਦੀ ਸੰਭਾਵਨਾ, ਜਾਣੋ ਮੌਸਮ ਦਾ ਹਾਲ
ਤੁਹਾਨੂੰ ਵੀ ਦਿਲ ਦੀ ਬਿਮਾਰੀ ਹੈ ਜਾਂ ਨਹੀਂ? ਇਦਾਂ ਲਾਓ ਪਤਾ
ਤੁਹਾਨੂੰ ਵੀ ਦਿਲ ਦੀ ਬਿਮਾਰੀ ਹੈ ਜਾਂ ਨਹੀਂ? ਇਦਾਂ ਲਾਓ ਪਤਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਫਰਵਰੀ 2025
Punjab Weather: ਪਹਾੜਾਂ ਤੋਂ ਆ ਰਹੀਆਂ ਹਵਾਵਾਂ ਕਾਰਨ ਵੱਧ ਰਹੀ ਠੰਡ, ਜਾਣੋ ਪੰਜਾਬ 'ਚ ਆਉਣ ਵਾਲੇ ਦਿਨਾਂ ਦਾ ਹਾਲ
Punjab Weather: ਪਹਾੜਾਂ ਤੋਂ ਆ ਰਹੀਆਂ ਹਵਾਵਾਂ ਕਾਰਨ ਵੱਧ ਰਹੀ ਠੰਡ, ਜਾਣੋ ਪੰਜਾਬ 'ਚ ਆਉਣ ਵਾਲੇ ਦਿਨਾਂ ਦਾ ਹਾਲ
Embed widget