ਪੜਚੋਲ ਕਰੋ
Advertisement
ਮਹਿਲਾਵਾਂ ਨੇ ਕੁੱਤੇ ਨੂੰ ਸਕੂਟੀ ਮਗਰ ਬਨ੍ਹ ਘਸੀਟਿਆ, ਕੁੱਤੇ ਦੀ ਹੋਈ ਮੌਤ
20 ਜੂਨ ਨੂੰ ਦੋ ਔਰਤਾਂ ਨੇ ਇੱਕ ਕੁੱਤੇ ਨੂੰ ਸਕੂਟੀ ਦੇ ਪਿੱਛੇ ਬਨ੍ਹ ਕੇ ਘਸੀਟਿਆ ਸੀ।
ਪਟਿਆਲਾ: ਪਟਿਆਲਾ ਤੋਂ ਕੁੱਝ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।ਇਹ ਤਸਵੀਰਾਂ ਇਨਸਾਨਾਂ ਵੱਲੋਂ ਬੇਜ਼ੂਬਾਨ ਜਨਵਰ ਤੇ ਤਸ਼ਦੱਦ ਦੀਆਂ ਹਨ ਜਿਸਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। 20 ਜੂਨ ਨੂੰ ਦੋ ਔਰਤਾਂ ਨੇ ਇੱਕ ਕੁੱਤੇ ਨੂੰ ਸਕੂਟੀ ਦੇ ਪਿੱਛੇ ਬਨ੍ਹ ਕੇ ਘਸੀਟਿਆ ਸੀ।
ਲੋਕਾਂ ਨੇ ਔਰਤਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਪਰ ਉਹ ਨਾ ਮੰਨੀਆਂ।ਔਰਤਾਂ ਕੁੱਤੇ ਨੂੰ ਘਸੀਟਦੇ ਰਹੀਆਂ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।ਇਸ ਮਗਰੋਂ ਇੱਕ ਐਨਜੀਓ ਨੇ ਕੁੱਤਾ ਦਾ ਇਲਾਜ ਵੀ ਕੀਤਾ ਪਰ ਕੁੱਤਾ ਬੱਚ ਨਾ ਸਕਿਆ ਅਤੇ 24 ਜੂਨ ਨੂੰ ਉਸਦੀ ਮੌਤ ਹੋ ਗਈ।
ASI ਪ੍ਰੇਮ ਚੰਦ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਔਰਤਾਂ ਖ਼ਿਲਾਫ਼ Prevention of Cruelty to Animals Act ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement