ਪੜਚੋਲ ਕਰੋ

ਮੰਡੀਆਂ 'ਚ ਕਿਸਾਨਾਂ ਦੀ ਲੁੱਟ! ਕਣਕ ਦੇ ਭਾਅ 'ਚ ਕਟੌਤੀ

ਕੋਰੋਨਾ ਦੀ ਸਭ ਤੋਂ ਵੱਡੀ ਮਾਰ ਕਿਸਾਨਾਂ 'ਤੇ ਪੈ ਰਹੀ ਹੈ। ਇੱਕ ਪਾਸੇ ਕਿਸਾਨ ਕਣਕ ਦੇ ਮਾੜੇ ਖਰੀਦ ਪ੍ਰਬੰਧਾਂ ਕਰਕੇ ਖੱਜਲ-ਖੁਆਰ ਹੋ ਰਹੇ ਹਨ ਤੇ ਦੂਜੇ ਪਾਸੇ ਖਰੀਦ ਏਜੰਸੀਆਂ ਨਮੀ ਦੱਸ ਕੇ ਭਾਅ ਵਿੱਚ ਮੋਟਾ ਕੱਟ ਲਾ ਰਹੀਆਂ ਹਨ। ਇਸ ਕਰਕੇ ਕਿਸਾਨਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਹੈ। ਅੱਕੇ ਕਿਸਾਨ ਕਰਫਿਊ ਦੀ ਪਰਵਾਹ ਨਾ ਕਰਦਿਆਂ ਸੜਕਾਂ 'ਤੇ ਆ ਰਹੇ ਹਨ।

ਚੰਡੀਗੜ੍ਹ: ਕੋਰੋਨਾ ਦੀ ਸਭ ਤੋਂ ਵੱਡੀ ਮਾਰ ਕਿਸਾਨਾਂ 'ਤੇ ਪੈ ਰਹੀ ਹੈ। ਇੱਕ ਪਾਸੇ ਕਿਸਾਨ ਕਣਕ ਦੇ ਮਾੜੇ ਖਰੀਦ ਪ੍ਰਬੰਧਾਂ ਕਰਕੇ ਖੱਜਲ-ਖੁਆਰ ਹੋ ਰਹੇ ਹਨ ਤੇ ਦੂਜੇ ਪਾਸੇ ਖਰੀਦ ਏਜੰਸੀਆਂ ਨਮੀ ਦੱਸ ਕੇ ਭਾਅ ਵਿੱਚ ਮੋਟਾ ਕੱਟ ਲਾ ਰਹੀਆਂ ਹਨ। ਇਸ ਕਰਕੇ ਕਿਸਾਨਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਹੈ। ਅੱਕੇ ਕਿਸਾਨ ਕਰਫਿਊ ਦੀ ਪਰਵਾਹ ਨਾ ਕਰਦਿਆਂ ਸੜਕਾਂ 'ਤੇ ਆ ਰਹੇ ਹਨ। ਉਧਰ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਕੇਂਦਰ ਸਰਕਾਰ ਵੱਲੋਂ ਵਧੇਰੇ ਮੀਂਹ ਵਾਲੇ ਜ਼ਿਲ੍ਹਿਆਂ ਪਟਿਆਲਾ, ਫਤਹਿਗੜ੍ਹ ਸਾਹਿਬ ਤੇ ਮੁਹਾਲੀ ’ਚ ਕਣਕ ਦੇ ਰੇਟ ਵਿੱਚ ਮਾਜੂ ਦਾਣਿਆਂ ਦੀ ਆੜ ਹੇਠ 4.81 ਰੁਪਏ ਤੋਂ 24.06 ਰੁਪਏ ਤਕ ਪ੍ਰਤੀ ਕੁਇੰਟਲ ਕਟੌਤੀ ਕਰਨ ਦੀ ਨਿੰਦਾ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬਾਰਸ਼ ਨਾਲ ਫਸਲ ਗਿੱਲੀ ਹੋਈ ਹੈ ਤਾਂ ਇਸ ਲਈ ਸਰਕਾਰ ਦੇ ਮਾੜੇ ਖਰੀਦ ਪ੍ਰਬੰਧ ਹਨ। ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਪੰਜਾਬ ਸਰਕਾਰ ਨੇ ਮੁਆਵਜ਼ੇ ਦੇਣ ਦੀ ਗੱਲ਼ ਕਰਦਿਆਂ ਮਾਮਲਾ ਕੇਂਦਰ ਸਰਕਾਰ ਕੋਲ ਭੇਜ ਦਿੱਤਾ ਹੈ। ਉਧਰ, ਕੇਂਦਰ ਸਰਕਾਰ ਨੇ ਇਸ ਬਾਰੇ ਕੋਈ ਹੁੰਗਾਰਾ ਨਹੀਂ ਭਰਿਆ।
ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

ਪਾਕਿਸਤਾਨ ਨਾਲ ਤਣਾਅ ਵਿਚਾਲੇ ਨੌਸੇਨਾ ਨੇ ਦਾਗੀਆਂ ਮਿਜ਼ਾਈਲਾਂ, ਦਿਖਾਈ ਆਪਣੀ ਤਾਕਤ, ਦੇਖੋ ਵੀਡੀਓ

ਚਿੱਕੜ ‘ਚ ਪੈਰਾਂ ਦੇ ਨਿਸ਼ਾਨ, ਖਿਲਰੇ ਪਏ ਜੁੱਤੇ, ਅੱਤਵਾਦੀਆਂ ਦੇ ਖੂਨੀ ਖੇਡ ਨੂੰ ਬਿਆਂ ਕਰਦੀਆਂ ਆਹ ਭਿਆਨਕ ਤਸਵੀਰਾਂ

Paddy Season in Punjab: ਪੰਜਾਬ ਚ 15 ਮਈ ਤੋਂ ਝੋਨੇ ਦਾ ਸੀਜ਼ਨ ਸ਼ੁਰੂ, ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ

Pahalgam Attack: ਪਾਕਿਸਤਾਨੀ ਰੇਂਜਰਾਂ ਨੇ ਫੜਿਆ ਭਾਰਤੀ ਜਵਾਨ, ਮੀਡੀਆ 'ਚ ਫੋਟੋ ਕੀਤੀ ਜਾਰੀ
Pahalgam Attack: ਪਾਕਿਸਤਾਨੀ ਰੇਂਜਰਾਂ ਨੇ ਫੜਿਆ ਭਾਰਤੀ ਜਵਾਨ, ਮੀਡੀਆ 'ਚ ਫੋਟੋ ਕੀਤੀ ਜਾਰੀ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਾਕਿਸਤਾਨ ਨਾਲ ਤਣਾਅ ਵਿਚਾਲੇ ਨੌਸੇਨਾ ਨੇ ਦਾਗੀਆਂ ਮਿਜ਼ਾਈਲਾਂ, ਦਿਖਾਈ ਆਪਣੀ ਤਾਕਤ, ਦੇਖੋ ਵੀਡੀਓ
ਪਾਕਿਸਤਾਨ ਨਾਲ ਤਣਾਅ ਵਿਚਾਲੇ ਨੌਸੇਨਾ ਨੇ ਦਾਗੀਆਂ ਮਿਜ਼ਾਈਲਾਂ, ਦਿਖਾਈ ਆਪਣੀ ਤਾਕਤ, ਦੇਖੋ ਵੀਡੀਓ
ਚਿੱਕੜ ‘ਚ ਪੈਰਾਂ ਦੇ ਨਿਸ਼ਾਨ, ਖਿਲਰੇ ਪਏ ਜੁੱਤੇ, ਅੱਤਵਾਦੀਆਂ ਦੇ ਖੂਨੀ ਖੇਡ ਨੂੰ ਬਿਆਂ ਕਰਦੀਆਂ ਆਹ ਭਿਆਨਕ ਤਸਵੀਰਾਂ
ਚਿੱਕੜ ‘ਚ ਪੈਰਾਂ ਦੇ ਨਿਸ਼ਾਨ, ਖਿਲਰੇ ਪਏ ਜੁੱਤੇ, ਅੱਤਵਾਦੀਆਂ ਦੇ ਖੂਨੀ ਖੇਡ ਨੂੰ ਬਿਆਂ ਕਰਦੀਆਂ ਆਹ ਭਿਆਨਕ ਤਸਵੀਰਾਂ
Paddy Season in Punjab: ਪੰਜਾਬ ਚ 15 ਮਈ ਤੋਂ ਝੋਨੇ ਦਾ ਸੀਜ਼ਨ ਸ਼ੁਰੂ, ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ
Paddy Season in Punjab: ਪੰਜਾਬ ਚ 15 ਮਈ ਤੋਂ ਝੋਨੇ ਦਾ ਸੀਜ਼ਨ ਸ਼ੁਰੂ, ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ
Pahalgam Attack: ਪਾਕਿਸਤਾਨੀ ਰੇਂਜਰਾਂ ਨੇ ਫੜਿਆ ਭਾਰਤੀ ਜਵਾਨ, ਮੀਡੀਆ 'ਚ ਫੋਟੋ ਕੀਤੀ ਜਾਰੀ
Pahalgam Attack: ਪਾਕਿਸਤਾਨੀ ਰੇਂਜਰਾਂ ਨੇ ਫੜਿਆ ਭਾਰਤੀ ਜਵਾਨ, ਮੀਡੀਆ 'ਚ ਫੋਟੋ ਕੀਤੀ ਜਾਰੀ
ਕਣਕ ਦੀ ਫ਼ਸਲ ਚੰਗੀ ਨਹੀਂ ਹੋਈ ਤਾਂ ਕਿਸਾਨ ਨੇ ਜ਼ਿੰਦਗੀ ਕੀਤੀ ਖ਼ਤਮ, ਉਜੜ ਗਿਆ ਪਰਿਵਾਰ

5500 ਹੋਮ ਗਾਰਡ ਜਵਾਨਾਂ ਦੀ ਕੀਤੀ ਜਾਵੇਗੀ ਭਰਤੀ, ਪੰਜਾਬ ਸਰਕਾਰ ਦਾ ਵੱਡਾ ਫੈਸਲਾ

ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਦੀ ਵੀਜ਼ਾ ਸਰਵਿਸ ਕੀਤੀ ਸਸਪੈਂਡ, ਭਾਰਤੀਆਂ ਨੂੰ ਪਾਕਿਸਤਾਨ ਨਾ ਜਾਣ ਦੀ ਦਿੱਤੀ ਸਲਾਹ

'ਸਿੰਧੂ ਦਾ ਪਾਣੀ 24 ਕਰੋੜ ਪਾਕਿਸਤਾਨੀਆਂ ਦੀ Lifeline, ਜੇਕਰ ਪਾਣੀ ਰੋਕਿਆ ਤਾਂ ਇਹ Act of War ਹੋਵੇਗਾ', NSC ਦੀ ਮੀਟਿੰਗ ‘ਚ ਪਾਕਿਸਤਾਨ ਨੇ ਭਾਰਤ ਵਿਰੁੱਧ ਲਏ ਪੰਜ ਵੱਡੇ ਫੈਸਲੇ

Embed widget