Punjab News: ਘਰਾਂ ਦੇ ਪਿੱਛੇ ਅਫੀਮ ਦੇ ਪੌਦੇ ਲਾਉਣ ਨਾਲ ਨਸ਼ਾ ਹੋ ਜਾਵੇਗਾ ਖ਼ਤਮ? ਡਰੱਗ ਮਾਫੀਆ ਖ਼ਤਮ ਕਰਨ ਲਈ ਆਹ ਲੀਡਰਾਂ ਨੇ ਦਿੱਤੀ ਨਵੀਂ ਸਲਾਹ

Punjab News: ਡਾ: ਗਾਂਧੀ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਪੁਲਿਸ ਜਾਂ ਸਰਪੰਚ ਦੀ ਨਿਗਰਾਨੀ ਹੇਠ ਲੋਕਾਂ ਨੂੰ ਆਪਣੇ ਘਰਾਂ ਦੇ ਪਿੱਛੇ ਕੱਚੀ ਥਾਂ ਵਿੱਚ ਅਫੀਮ ਜਾਂ ਭੁੱਕੀ ਦੇ ਪੰਜ ਤੋਂ 35 ਪੌਦੇ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ।

Punjab News: ਸੂਬੇ ਵਿੱਚ ਨਸ਼ਾ ਹਮੇਸ਼ਾਂ ਤੋਂ ਹੀ ਇੱਕ ਵੱਡਾ ਮੁੱਦਾ ਰਿਹਾ ਹੈ। ਇਸ ਤੋਂ ਛੁਟਕਾਰਾ ਦਿਵਾਉਣ ਲਈ ਸਿਆਸੀ ਆਗੂ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਹਨ ਅਤੇ ਕਈ ਵੱਡੇ-ਵੱਡੇ ਦਾਅਵੇ ਕਰਦੇ ਹਨ। ਉੱਥੇ ਹੀ ਹੁਣ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋ ਗਈ

Related Articles