ਪੜਚੋਲ ਕਰੋ
Advertisement
LAC 'ਤੇ ਚੀਨ ਨਾਲ 'ਡਿਸਇੰਗੇਜਮੈਂਟ' ਨੂੰ ਲੈ ਕੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਪੁੱਛੇ 3 ਸਵਾਲ
ਪ੍ਰਧਾਨ ਜੇਪੀ ਨੱਡਾ ਨੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ। ਇਸ ਦੌਰਾਨ ਰਾਹੁਲ ਨੇ ਕੇਂਦਰ ਸਰਕਾਰ ਤੋਂ ਇਕ ਵਾਰ ਫਿਰ ਤਿੰਨ ਸਵਾਲ ਪੁੱਛੇ ਹਨ।
ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਪੈਂਗੋਂਗ ਝੀਲ ਦੇ ਉੱਤਰ ਅਤੇ ਦੱਖਣ ਕੰਢੇ ਤੋਂ ਭਾਰਤ ਅਤੇ ਚੀਨ ਤੋਂ ਫੌਜਾਂ ਦੀ ਵਾਪਸੀ ਦੇ ਵਿਚਕਾਰ ਇਸ ਬਾਰੇ ਬਹੁਤ ਰਾਜਨੀਤੀ ਹੈ। ਸ਼ੁੱਕਰਵਾਰ ਨੂੰ ਰੱਖਿਆ ਮੰਤਰਾਲੇ ਨੇ ਇਹ ਬਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਡਿਸਇੰਗੇਜਮੈਂਟ ਬਾਰੇ ਪੁੱਛੇ ਸਵਾਲਾਂ ਦੇ ਬਾਅਦ ਜਾਰੀ ਕੀਤਾ ਹੈ। ਇਸ ਤੋਂ ਬਾਅਦ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ। ਇਸ ਦੌਰਾਨ ਰਾਹੁਲ ਨੇ ਕੇਂਦਰ ਸਰਕਾਰ ਤੋਂ ਇਕ ਵਾਰ ਫਿਰ ਤਿੰਨ ਸਵਾਲ ਪੁੱਛੇ ਹਨ।
ਰਾਹੁਲ ਗਾਂਧੀ ਦੇ ਤਿੰਨ ਸਵਾਲ-
1-ਸਾਡੀ ਫੌਜ ਦੇ ਜਵਾਨਾਂ ਨੂੰ ਕੈਲਾਸ਼ ਰੇਂਜ 'ਚ ਮਜ਼ਬੂਤ ਪੋਜ਼ੀਸ਼ਨ ਤੋਂ ਵਾਪਸ ਕਿਉਂ ਬੁਲਾਇਆ ਜਾ ਰਿਹਾ ਹੈ?
2-ਅਸੀਂ ਆਪਣੀ ਜ਼ਮੀਨ ਕਿਉਂ ਸੌਂਪ ਰਹੇ ਹਾਂ ਅਤੇ ਕਿਉਂ ਫਿੰਗਰ 4 ਤੋਂ ਵਾਪਸੀ ਕਰ ਫੌਜ ਨੂੰ ਫਿੰਗਰ 3 'ਤੇ ਲਿਆ ਰਹੇ ਹਾਂ?
3-ਚੀਨ ਨੇ ਡੇਪਸਾਂਗ ਮੈਦਾਨਾਂ ਅਤੇ ਗੋਗਰਾ ਹੌਟ ਸਪ੍ਰਿੰਗਜ਼ ਤੋਂ ਫ਼ੌਜਾਂ ਨੂੰ ਵਾਪਸ ਕਿਉਂ ਨਹੀਂ ਬੁਲਾਇਆ?
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement