ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਿਸਾਨਾਂ ਨਾਲ ਦਿੱਲੀ ਜਾ ਰਹੇ ਰਾਜਾ ਵੜਿੰਗ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
ਕਾਂਗਰਸ ਦੇ ਗਿੱਦੜਵਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਿਆਣਾ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਰਾਜਾ ਵੜਿੰਗ 'ਦਿੱਲੀ ਚਲੋ' ਮੋਰਚੇ ਤਹਿਤ ਮਾਨਸਾ ਸਰਦੂਲਗੜ੍ਹ ਰੋਡ ਰਾਹੀਂ ਦਿੱਲੀ ਜਾ ਰਹੇ ਸੀ।
![ਕਿਸਾਨਾਂ ਨਾਲ ਦਿੱਲੀ ਜਾ ਰਹੇ ਰਾਜਾ ਵੜਿੰਗ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ Raja Waring, who was going to Delhi with farmers, was taken into police custody ਕਿਸਾਨਾਂ ਨਾਲ ਦਿੱਲੀ ਜਾ ਰਹੇ ਰਾਜਾ ਵੜਿੰਗ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ](https://static.abplive.com/wp-content/uploads/sites/5/2020/11/27011402/raja-warring.jpg?impolicy=abp_cdn&imwidth=1200&height=675)
ਮਾਨਸਾ: ਕਾਂਗਰਸ ਦੇ ਗਿੱਦੜਵਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਿਆਣਾ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਰਾਜਾ ਵੜਿੰਗ 'ਦਿੱਲੀ ਚਲੋ' ਮੋਰਚੇ ਤਹਿਤ ਮਾਨਸਾ ਸਰਦੂਲਗੜ੍ਹ ਰੋਡ ਰਾਹੀਂ ਦਿੱਲੀ ਜਾ ਰਹੇ ਸੀ। ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਰਾਹ 'ਚ ਹੀ ਰੋਕ ਦਿੱਤਾ ਤੇ ਆਪਣੇ ਨਾਲ ਲੈ ਗਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)