Bathinda: ਧੁੰਦ ਕਾਰਨ ਕਿਸਾਨਾਂ ਦੀ ਮਿਨੀ ਬੱਸ ਨਾਲ ਵਾਪਰਿਆ ਹਾਦਸਾ
Bathinda: ਧੁੰਦ ਕਾਰਨ ਕਿਸਾਨਾਂ ਦੀ ਮਿਨੀ ਬੱਸ ਨਾਲ ਵਾਪਰਿਆ ਹਾਦਸਾ
ਬਠਿੰਡਾ ਤਲਵੰਡੀ ਸਾਬੋ ਸੜਕ ਤੇ ਵਾਪਰਿਆ ਹਾਦਸਾ ਸੰਘਣੀ ਧੁੰਦ ਦੇ ਕਾਰਨ ਪਲਟੀ ਕਿਸਾਨਾਂ ਦੀ ਮਿਨੀ ਬੱਸ ਧੁੰਦ ਦੇ ਕਾਰਨ ਨਹੀਂ ਦਿਖਾਈ ਦਿੱਤਾ ਸੜਕ ਵਿਚਾਲੇ ਡਿਵਾਈਡਰ ਸਪੀਡ ਤੇਜ਼ ਹੋਣ ਦੇ ਕਾਰਨ ਬੱਸ ਦਾ ਵਿਗੜਿਆ ਸੰਤੁਲਨ 20 ਤੋਂ 25 ਕਿਸਾਨ ਬਸ ਵਿੱਚ ਸਨ ਮੌਜੂਦ ਗਨੀਮਤ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਵਿਚਾਲੇ ਦੋ ਤੋਂ ਤਿੰਨ ਕਿਸਾਨ ਜ਼ਖਮੀ ਜਿਨਾਂ ਨੂੰ ਜੇਰੇ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭੇਜਿਆ. ਬਠਿੰਡਾ ਤਲਵੰਡੀ ਸਾਬੋ ਸੜਕ ਤੇ ਵਾਪਰਿਆ ਹਾਦਸਾ ਸੰਘਣੀ ਧੁੰਦ ਦੇ ਕਾਰਨ ਪਲਟੀ ਕਿਸਾਨਾਂ ਦੀ ਮਿਨੀ ਬੱਸ ਧੁੰਦ ਦੇ ਕਾਰਨ ਨਹੀਂ ਦਿਖਾਈ ਦਿੱਤਾ ਸੜਕ ਵਿਚਾਲੇ ਡਿਵਾਈਡਰ ਸਪੀਡ ਤੇਜ਼ ਹੋਣ ਦੇ ਕਾਰਨ ਬੱਸ ਦਾ ਵਿਗੜਿਆ ਸੰਤੁਲਨ 20 ਤੋਂ 25 ਕਿਸਾਨ ਬਸ ਵਿੱਚ ਸਨ ਮੌਜੂਦ ਗਨੀਮਤ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਵਿਚਾਲੇ ਦੋ ਤੋਂ ਤਿੰਨ ਕਿਸਾਨ ਜ਼ਖਮੀ ਜਿਨਾਂ ਨੂੰ ਜੇਰੇ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭੇਜਿਆ.






















