ਪੜਚੋਲ ਕਰੋ

10ਵੀਂ 'ਚੋਂ ਫੇਲ੍ਹ ਹੋਈ ਵਿਧਾਇਕਾ, 1 ਨੰਬਰ ਤੋਂ ਰਹਿ ਗਈ ਪਿੱਛੇ, ਆਈਪੀਐਸ ਨੇ ਇੰਝ ਵਧਾਇਆ ਹੌਂਸਲਾ

ਸਾਡੇ ਭਾਰਤ 'ਚ ਬਹੁਤੀ ਵਾਰ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ ਕਿ ਕਿਸੇ ਵਿਧਾਇਕ ਜਾਂ ਮੰਤਰੀ ਨੇ ਉਚਿਤ ਪੜ੍ਹਾਈ ਨਾ ਕੀਤੀ ਹੋਣ ਕਰਕੇ ਨਕਲੀ ਡਿਗਰੀਆਂ ਜਾਂ ਸਰਟੀਫਿਕੇਟ ਬਣਵਾਏ ਹੋਣ ਪਰ ਮੱਧ ਪ੍ਰਦੇਸ਼ ਦੀ ਇੱਕ ਵਿਧਾਇਕਾ ਅੱਜਕੱਲ੍ਹ 10ਵੀਂ 'ਚੋਂ ਫੇਲ੍ਹ ਹੋਣ ਕਰਕੇ ਖੂਬ ਸੁਰਖੀਆਂ 'ਚ ਹੈ।

ਦਮੋਹ: ਸਾਡੇ ਭਾਰਤ 'ਚ ਬਹੁਤੀ ਵਾਰ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ ਕਿ ਕਿਸੇ ਵਿਧਾਇਕ ਜਾਂ ਮੰਤਰੀ ਨੇ ਉਚਿਤ ਪੜ੍ਹਾਈ ਨਾ ਕੀਤੀ ਹੋਣ ਕਰਕੇ ਨਕਲੀ ਡਿਗਰੀਆਂ ਜਾਂ ਸਰਟੀਫਿਕੇਟ ਬਣਵਾਏ ਹੋਣ ਪਰ ਮੱਧ ਪ੍ਰਦੇਸ਼ ਦੀ ਇੱਕ ਵਿਧਾਇਕਾ ਅੱਜਕੱਲ੍ਹ 10ਵੀਂ 'ਚੋਂ ਫੇਲ੍ਹ ਹੋਣ ਕਰਕੇ ਖੂਬ ਸੁਰਖੀਆਂ 'ਚ ਹੈ। ਦਮੋਹ ਜ਼ਿਲ੍ਹੇ 'ਚ ਪਥਾਰੀਆ ਵਿਧਾਨ ਸਭਾ ਤੋਂ ਚੁਣੀ ਗਈ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਵਿਧਾਇਕਾ ਰਮਾਬਾਈ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਰਮਾਬਾਈ ਦਸੰਬਰ 'ਚ ਸਟੇਟ ਓਪਨ ਬੋਰਡ ਦੁਆਰਾ 10ਵੀਂ ਦੀ ਪ੍ਰੀਖਿਆ ਲਈ ਗਈ ਸੀ ਤੇ ਕੁਝ ਦਿਨ ਪਹਿਲਾਂ ਆਏ ਬੋਰਡ ਦੇ ਨਤੀਜਿਆਂ 'ਚ ਉਹ 10 ਵੀਂ ਦੀ ਪ੍ਰੀਖਿਆ 'ਚ ਇੱਕ ਵਿਸ਼ੇ 'ਚ ਫੇਲ੍ਹ ਹੋ ਗਈ ਸੀ। ਇਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਵੀ ਟ੍ਰੋਲ ਕੀਤਾ ਜਾ ਰਿਹਾ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਓਪਨ ਬੋਰਡ ਉਨ੍ਹਾਂ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਕਰਵਾਉਂਦਾ ਹੈ ਜੋ ਬਹੁਤ ਸਾਲ ਪਹਿਲਾਂ ਪੜ੍ਹਾਈ ਛੱਡ ਚੁੱਕੇ ਹਨ ਤੇ ਬੋਰਡ ਦੀ ਪ੍ਰੀਖਿਆ ਦੇਣਾ ਚਾਹੁੰਦੇ ਹਨ। ਲਾਲ ਕਿਲਾ ਕਾਂਡ ਮਗਰੋਂ 100 ਤੋਂ ਵੱਧ ਕਿਸਾਨ ਲਾਪਤਾ, ਪੜਤਾਲ ਲਈ ਪੰਜ ਮੈਂਬਰੀ ਕਮੇਟੀ ਗਠਿਤ ਇਸ ਤਹਿਤ ਰਮਾਬਾਈ ਨੇ 10 ਵੀਂ ਦੀ ਬੋਰਡ ਦੀ ਪ੍ਰੀਖਿਆ ਵੀ ਦਿੱਤੀ। ਨਤੀਜਾ ਆ ਗਿਆ ਹੈ ਅਤੇ ਰਮਬਾਈ ਵਿਗਿਆਨ ਵਿਸ਼ੇ 'ਚ ਇੱਕ ਨੰਬਰ ਨਾਲ ਫੇਲ੍ਹ ਹੋ ਗਈ। ਰਮਬਾਈ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਵਿਸ਼ੇ ਵਿੱਚ ਪਾਸ ਹੋਣ ਲਈ ਲੋੜੀਂਦੇ ਨੰਬਰਾਂ ਨਾਲੋਂ ਇਕ ਨੰਬਰ ਘੱਟ ਮਿਲਿਆ ਹੈ। ਰਮਾਬਾਈ ਦਾ ਕਹਿਣਾ ਹੈ ਕਿ ਇਹ ਵਧੇਰੇ ਮਹੱਤਵਪੂਰਨ ਸੀ ਕਿ ਮੈਨੂੰ ਆਪਣੀ ਧੀ ਤੋਂ ਪੜ੍ਹਾਈ ਦੀ ਪ੍ਰੇਰਣਾ ਮਿਲੀ। ਸਰਕਾਰ ਵੱਲੋਂ ਪੰਜ ਨੰਬਰ ਗ੍ਰੇਸ ਦੇਣ ਦਾ ਪ੍ਰਾਵਧਾਨ ਹੈ। ਜੇ ਅਜਿਹਾ ਨਹੀਂ ਹੁੰਦਾ, ਤਾਂ ਉਹ ਦੁਬਾਰਾ ਪ੍ਰੀਖਿਆ ਦੇਵੇਗੀ।
ਅੱਠਵੀਂ ਪਾਸ ਰਮਾਬਾਈ ਸਿੰਘ ਸਾਲ 2018 'ਚ ਵਿਧਾਇਕਾ ਬਣੇ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਪੜ੍ਹਾਈ ਕਰਨ ਲਈ ਉਤਸ਼ਾਹਤ ਕੀਤਾ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਧੀ ਕਾਰਨ ਫਾਰਮ ਭਰੇ ਹਨ ਅਤੇ ਬੇਟੀ ਉਨ੍ਹਾਂ ਦੀ ਅਧਿਆਪਕਾ ਹੈ। ਰਮਾਬਾਈ ਦੀ ਇਸ ਭਾਵਨਾ ਦੀ ਸੋਸ਼ਲ ਮੀਡੀਆ 'ਤੇ ਵੀ ਪ੍ਰਸ਼ੰਸਾ ਹੋ ਰਹੀ ਹੈ। ਆਈਪੀਐਸ ਅਫਸਰ ਦੀਪਾਂਸ਼ੁ ਕਾਬਰਾ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਬੇਟੀ ਦੇ ਵਿਆਹ 'ਤੇ 1 ਲੱਖ ਰੁਪਏ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ, ਆਟੋ ਚਾਲਕਾਂ 'ਤੇ ਮਿਹਰਬਾਨ ਹੋਏ ਕੇਜਰੀਵਾਲ

Punjab News: ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਮਿਲੀ 3 ਦਿਨਾਂ ਦੀ ਪੈਰੋਲ, ਪਿੰਡ 'ਚ ਪੁਲਿਸ ਦਾ ਸਖ਼ਤ ਪਹਿਰਾ, ਕਿਸੇ ਨੂੰ ਮਿਲਣ ਦੀ ਨਹੀਂ ਇਜਾਜ਼ਤ

Sukhbir badal Attack: ਸੁਖਬੀਰ ਦੇ ਕਤਲ ਦੀ ਕੋਸ਼ਿਸ਼ 'ਚ ਚੌੜਾ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ, ਵਿਦੇਸ਼ 'ਚ ਰਚੀ ਗਈ ਪੂਰੀ ਸਾਜ਼ਿਸ਼ ? ਜਾਣੋ ਕਿਵੇਂ ਹੋਇਆ ਖ਼ੁਲਾਸਾ

Immigration Law: ਕੈਨੇਡਾ ਤੋਂ ਬਾਅਦ ਅਮਰੀਕਾ ਦਾ ਵੀ ਵੱਡਾ ਐਲਾਨ, ਲੱਖਾਂ ਪਰਵਾਸੀ ਹੋਣਗੇ ਡਿਪੋਰਟ
Immigration Law: ਕੈਨੇਡਾ ਤੋਂ ਬਾਅਦ ਅਮਰੀਕਾ ਦਾ ਵੀ ਵੱਡਾ ਐਲਾਨ, ਲੱਖਾਂ ਪਰਵਾਸੀ ਹੋਣਗੇ ਡਿਪੋਰਟ
Advertisement
ABP Premium

ਵੀਡੀਓਜ਼

Dhallewal Health Update: ਡੱਲੇਵਾਲ ਦੇ ਆਲੇ ਦੁਆਲੇ ਕਿਲ੍ਹੇ ਨੁਮਾ ਬਣਾ ਕੇ ਖੜਾ ਦਿੱਤੀਆਂ ਟਰਾਲੀਆਂਮੋਸਮ ਦੀ ਪਹਿਲੀ ਬਰਫਬਾਰੀ ਨੇ ਲਿਆਂਦੀ ਰੋਣਕ, ਸੈਲਾਨੀਆਂ ਦੇ ਚਿਹਰੇ ਖਿੜੇKullu Bus Accident : ਯਾਤਰੀਆਂ ਨਾਲ ਭਰੀ ਬਸ ਖੱਡ 'ਚ ਡਿੱਗੀ, ਬੱਸ ਦੇ ਉੱਡ ਗਏ ਪਰਖੱਚੇਕਿਸਾਨਾਂ ਲਈ ਜਰੂਰੀ ਖਬਰ: ਪਰਾਲੀ ਵੇਚ ਕੇ ਕਮਾਉ ਲੱਖਾਂ ਰੁਪਏ, ਆ ਗਿਆ ਨਵਾਂ ਤਰੀਕਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਬੇਟੀ ਦੇ ਵਿਆਹ 'ਤੇ 1 ਲੱਖ ਰੁਪਏ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ, ਆਟੋ ਚਾਲਕਾਂ 'ਤੇ ਮਿਹਰਬਾਨ ਹੋਏ ਕੇਜਰੀਵਾਲ
ਬੇਟੀ ਦੇ ਵਿਆਹ 'ਤੇ 1 ਲੱਖ ਰੁਪਏ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ, ਆਟੋ ਚਾਲਕਾਂ 'ਤੇ ਮਿਹਰਬਾਨ ਹੋਏ ਕੇਜਰੀਵਾਲ
Punjab News: ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਮਿਲੀ 3 ਦਿਨਾਂ ਦੀ ਪੈਰੋਲ, ਪਿੰਡ 'ਚ ਪੁਲਿਸ ਦਾ ਸਖ਼ਤ ਪਹਿਰਾ, ਕਿਸੇ ਨੂੰ ਮਿਲਣ ਦੀ ਨਹੀਂ ਇਜਾਜ਼ਤ
Punjab News: ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਮਿਲੀ 3 ਦਿਨਾਂ ਦੀ ਪੈਰੋਲ, ਪਿੰਡ 'ਚ ਪੁਲਿਸ ਦਾ ਸਖ਼ਤ ਪਹਿਰਾ, ਕਿਸੇ ਨੂੰ ਮਿਲਣ ਦੀ ਨਹੀਂ ਇਜਾਜ਼ਤ
Sukhbir badal Attack: ਸੁਖਬੀਰ ਦੇ ਕਤਲ ਦੀ ਕੋਸ਼ਿਸ਼ 'ਚ ਚੌੜਾ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ, ਵਿਦੇਸ਼ 'ਚ ਰਚੀ ਗਈ ਪੂਰੀ ਸਾਜ਼ਿਸ਼ ? ਜਾਣੋ ਕਿਵੇਂ ਹੋਇਆ ਖ਼ੁਲਾਸਾ
Sukhbir badal Attack: ਸੁਖਬੀਰ ਦੇ ਕਤਲ ਦੀ ਕੋਸ਼ਿਸ਼ 'ਚ ਚੌੜਾ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ, ਵਿਦੇਸ਼ 'ਚ ਰਚੀ ਗਈ ਪੂਰੀ ਸਾਜ਼ਿਸ਼ ? ਜਾਣੋ ਕਿਵੇਂ ਹੋਇਆ ਖ਼ੁਲਾਸਾ
Immigration Law: ਕੈਨੇਡਾ ਤੋਂ ਬਾਅਦ ਅਮਰੀਕਾ ਦਾ ਵੀ ਵੱਡਾ ਐਲਾਨ, ਲੱਖਾਂ ਪਰਵਾਸੀ ਹੋਣਗੇ ਡਿਪੋਰਟ
Immigration Law: ਕੈਨੇਡਾ ਤੋਂ ਬਾਅਦ ਅਮਰੀਕਾ ਦਾ ਵੀ ਵੱਡਾ ਐਲਾਨ, ਲੱਖਾਂ ਪਰਵਾਸੀ ਹੋਣਗੇ ਡਿਪੋਰਟ
ਪੰਜਾਬ ਦੇ ਖਿਡਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ, ਹੁਣ ਆਹ ਨਵਾਂ ਨਿਯਮ ਹੋਇਆ ਲਾਗੂ

Biggest Car Discount: ਭਾਰਤੀ ਕੰਪਨੀਆਂ ਨੇ ਗਾਹਕਾਂ ਲਈ ਪੇਸ਼ ਕੀਤੀ ਨਵੀਂ ਡੀਲ, ਜਾਣੋ ਨਵੀਆਂ ਕਾਰਾਂ 'ਤੇ ਕਿਉਂ ਦੇ ਰਹੇ 9 ਲੱਖ ਦੀ ਛੋਟ ?
ਭਾਰਤੀ ਕੰਪਨੀਆਂ ਨੇ ਗਾਹਕਾਂ ਲਈ ਪੇਸ਼ ਕੀਤੀ ਨਵੀਂ ਡੀਲ, ਜਾਣੋ ਨਵੀਆਂ ਕਾਰਾਂ 'ਤੇ ਕਿਉਂ ਦੇ ਰਹੇ 9 ਲੱਖ ਦੀ ਛੋਟ ?
Punjab News: ਸੁਖਬੀਰ ਬਾਦਲ 'ਤੇ ਹਮਲੇ ਦੀ ਕਿਸ ਨੇ ਘੜੀ ਸਾਜਿਸ਼...ਆਖਰ ਸੱਚ ਸਾਹਮਣੇ ਆਉਣ ਤੋਂ ਕੌਣ ਡਰ ਰਿਹਾ?

ਸੜਕਾਂ 'ਤੇ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਇਸਲਾਮ ਦਾ ਦ੍ਰਿਸ਼ਟੀਕੋਣ, ਨਿਆਂ ਤੇ ਸ਼ਾਂਤਮਈ ਹਾਲਾਤ ਨੂੰ ਕਾਇਮ ਰੱਖਣਾ

Embed widget