ABP Sanjha Top 10, 12 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 12 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 11 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 11 June 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 11 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 11 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Biparjoy Cyclone: 15 ਜੂਨ ਨੂੰ ਸਭ ਤੋਂ ਜ਼ਿਆਦਾ ਤਬਾਹੀ ਮਚਾ ਸਕਦੈ Biparjoy ਤੂਫਾਨ! ਗੁਜਰਾਤ 'ਚ ਅਲਰਟ 'ਤੇ ਸਰਕਾਰੀ ਤੰਤਰ
Biporjoy Latest Update: ਮੌਸਮ ਵਿਗਿਆਨ ਦੇ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਬਿਪਰਜੋਏ ਤੂਫਾਨ 15 ਜੂਨ ਨੂੰ ਸਭ ਤੋਂ ਵੱਧ ਤਬਾਹੀ ਮਚਾ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਸਲਾਹ ਦਿੱਤੀ ਹੈ। Read More
Pakistan Rain: ਭੁੱਖਮਰੀ ਨਾਲ ਜੂਝ ਰਹੇ ਪਾਕਿਸਤਾਨ 'ਤੇ ਹੁਣ ਕੁਦਰਤ ਨੇ ਬਰਸਾਇਆ ਕਹਿਰ, ਭਿਆਨਕ ਹਨ੍ਹੇਰੀ-ਮੀਂਹ ਨੇ 8 ਬੱਚਿਆਂ ਸਣੇ 27 ਲੋਕਾਂ ਦੀ ਲਈ ਜਾਨ
Heavy Rain In Pakistan: ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਤੂਫਾਨ ਅਤੇ ਪਾਣੀ ਦੀ ਤਬਾਹੀ ਜਾਰੀ ਹੈ। ਅਸਮਾਨ ਤੋਂ ਹੋ ਰਹੀ ਬਾਰਿਸ਼ 'ਚ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 100 ਤੋਂ ਵੱਧ ਜ਼ਖਮੀ ਹੋ ਚੁੱਕੇ ਹਨ। Read More
Amitabh Bachchan: 32 ਸਾਲ ਬਾਅਦ ਅਮਿਤਾਭ ਬੱਚਨ-ਰਜਨੀਕਾਂਤ ਮੁੜ ਵੱਡੇ ਪਰਦੇ 'ਤੇ ਇਕੱਠੇ ਆਉਣਗੇ ਨਜ਼ਰ, ਜਾਣੋ ਕਿਹੜੀ ਹੈ ਉਹ ਫਿਲਮ
Amitabh Bachchan-Rajnikanth in Thalaivar 170: ਇਕ ਪੋਰਟਲ ਦੀ ਰਿਪੋਰਟ ਮੁਤਾਬਕ ਅਮਿਤਾਭ ਬੱਚਨ ਨੂੰ ਰਜਨੀਕਾਂਤ ਦੀ ਥਲਾਈਵਰ 170 'ਚ ਵੀ ਦੇਖਿਆ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। Read More
Jassie Gill: ਪੰਜਾਬੀ ਗਾਇਕ ਜੱਸੀ ਗਿੱਲ ਦੇ ਘਰ ਆਈ ਖੁਸ਼ੀ, ਦੂਜੀ ਵਾਰ ਬਣੇ ਪਿਤਾ, ਪਤਨੀ ਨੇ ਬੇਟੇ ਨੂੰ ਦਿੱਤਾ ਜਨਮ
Jassie Gill Baby Boy: ਜੱਸੀ ਗਿੱਲ ਨੇ ਨਵਜੰਮੇ ਪੁੱਤਰ ਜੈਜ਼ਵਿਨ ਗਿੱਲ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਤੇ ਫੈਨਜ਼ ਰੱਜ ਕੇ ਪਿਆਰ ਲੁਟਾ ਰਹੇ ਹਨ। ਵੀਡੀਓ 'ਚ ਜੈਜ਼ਵਿਨ ਆਪਣੀ ਵੱਡੀ ਭੇਣ ਰੂਜਸ ਕੌਰ ਗਿੱਲ ਦੀ ਗੋਦੀ 'ਚ ਨਜ਼ਰ ਆ ਰਿਹਾ ਹੈ। Read More
Women’s Junior Asia Cup 2023 Hockey: ਭਾਰਤ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਦਾ ਖ਼ਿਤਾਬ ਕੀਤਾ ਆਪਣੇ ਨਾਂਅ, ਫਾਈਨਲ 'ਚ ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ
Team India Hockey Women's Junior Asia Cup: ਭਾਰਤ ਨੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਖਿਤਾਬ ਜਿੱਤ ਲਿਆ ਹੈ। ਟੀਮ ਇੰਡੀਆ ਲਈ ਅਨੁ ਤੇ ਨੀਲਮ ਨੇ ਗੋਲ ਕੀਤੇ। Read More
IND vs AUS Final: ਆਸਟਰੇਲੀਆ ਦਾ ਪੱਕਾ ਦੁਸ਼ਮਣ ਬਣ ਚੁੱਕਿਆ ਹੈ ਇਹ ਭਾਰਤੀ ਖਿਡਾਰੀ, ਜਿੱਥੇ ਮੌਕਾ ਮਿਲਿਆ, ਕੰਗਾਰੂਆਂ ਨੂੰ ਧੋਇਆ
WTC 2023 Final: ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਦਾ ਆਸਟ੍ਰੇਲੀਆ ਖਿਲਾਫ ਹੁਣ ਤੱਕ ਚੰਗਾ ਪ੍ਰਦਰਸ਼ਨ ਰਿਹਾ ਹੈ। ਉਸ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਪਹਿਲੀ ਪਾਰੀ ਵਿੱਚ ਅਰਧ ਸੈਂਕੜਾ ਵੀ ਲਗਾਇਆ ਸੀ। Read More
ਸਾਵਧਾਨ ! ਜੇ ਸਾਰਾ ਦਿਨ ਸਮਾਰਟਫੋਨ 'ਤੇ ਲਾਈ ਰੱਖਦੇ ਹੋ ਨਿਗ੍ਹਾ ਤਾਂ ਹੋ ਸਕਦੇ ਹੋ ਇਸ ਬਿਮਾਰੀ ਦਾ ਸ਼ਿਕਾਰ
Eye Care Tips: ਜੇ ਤੁਸੀਂ ਦਿਨ ਭਰ ਸਮਾਰਟ ਫ਼ੋਨ ਦੀ ਸਕਰੀਨ ਨਾਲ ਚਿਪਕਦੇ ਰਹਿੰਦੇ ਹੋ, ਤਾਂ ਸਮਝੋ ਕਿ ਤੁਸੀਂ ਆਪਣੀਆਂ ਅੱਖਾਂ ਓਵਰਟਾਈਮ ਕਰਵਾ ਰਹੇ ਹੋ। ਜਿਸ ਦਾ ਨਤੀਜਾ ਬਹੁਤ ਮਾੜਾ ਅਤੇ ਚਿੰਤਾਜਨਕ ਹੋ ਸਕਦਾ ਹੈ। Read More
PAN-Aadhaar Linking: 30 ਜੂਨ ਤੱਕ ਕਰ ਲਵੋ ਪੈਨ-ਅਧਾਰ ਲਿੰਕ, ਨਹੀਂ ਤਾਂ ਹੋਣਗੇ ਵੱਡੇ ਵਿੱਤੀ ਨੁਕਸਾਨ
PAN-Aadhaar Linking: ਸਰਕਾਰ ਵੱਲੋਂ ਪੈਨ ਕਾਰਡ ਤੇ ਆਧਾਰ ਕਾਰਡ ਨੂੰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੀ ਆਖਰੀ ਮਿਤੀ 30 ਜੂਨ 2023 ਰੱਖੀ ਗਈ ਹੈ। ਜੇਕਰ ਤੁਸੀਂ ਇਸ ਮਿਤੀ ਤੱਕ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ... Read More