ABP Sanjha Top 10, 13 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 13 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ਮਮਤਾ ਬੈਨਰਜੀ ਦੀ ਪਾਰਟੀ TMC ਨੂੰ ਝਟਕਾ, ਇਸ ਪਾਰਟੀ ਚ ਸ਼ਾਮਲ ਹੋਏ 2 ਵਿਧਾਇਕ
Meghalaya Assembly Election: ਇੱਕ ਪਾਸੇ ਮੇਘਾਲਿਆ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼ ਹੋ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ TMC ਨੂੰ ਝਟਕਾ ਲੱਗਿਆ ਹੈ। Read More
ABP Sanjha Top 10, 12 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 12 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Old Pension Scheme: ਦਿੱਲੀ ਹਾਈਕੋਰਟ ਦਾ ਅਹਿਮ ਫ਼ੈਸਲਾ, ਸਾਰੇ ਨੀਮ ਫੌਜੀ ਬਲਾਂ ਦੇ ਜਵਾਨਾਂ ਨੂੰ ਮਿਲੇਗਾ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ
Delhi High Court: ਦਿੱਲੀ ਹਾਈ ਕੋਰਟ ਨੇ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਹਥਿਆਰਬੰਦ ਬਲਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਮਿਲੇਗਾ। Read More
ਇਸ ਦੇਸ਼ 'ਚ ਬੀਅਰ ਦੀ ਬੋਤਲ 'ਤੇ ਛਪੀ ਹਿੰਦੂ ਦੇਵੀ ਦੀ ਫੋਟੋ , ਲੋਕਾਂ ਦਾ ਫੁਟਿਆ ਗੁੱਸਾ, ਜਾਣੋ ਪੂਰਾ ਮਾਮਲਾ
UK Bien Manger Beer : ਬ੍ਰਿਟੇਨ ਵਿੱਚ ਇੱਕ ਵਾਰ ਫਿਰ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਨੇ ਖਲਬਲੀ ਮਚਾ ਦਿੱਤੀ ਹੈ। ਬ੍ਰਿਟੇਨ 'ਚ ਬੀਅਰ ਦੀ ਬੋਤਲ 'ਤੇ ਹਿੰਦੂ ਦੇਵੀ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਹਿੰਦੂਆਂ ਦਾ ਗੁੱਸਾ ਭੜਕ ਗਿਆ ਹੈ। Read More
ਜਦੋਂ Bhagyashree ਨੂੰ ਜ਼ਬਰਦਸਤੀ ਕਿੱਸ ਕਰਨ ਵਾਲਾ ਸੀ ਇਹ ਸੁਪਰਸਟਾਰ! ਡਰ ਕਾਰਨ ਅਦਾਕਾਰਾ ਦੀ ਵਿਗੜ ਗਈ ਸੀ ਹਾਲਤ
Bhagyashree On Salman Khan: ਭਾਗਿਆਸ਼੍ਰੀ ਨੇ ਸਲਮਾਨ ਖਾਨ ਦੇ ਨਾਲ 1989 'ਚ ਆਈ ਫਿਲਮ 'ਮੈਨੇ ਪਿਆਰ ਕੀਆ' ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਤੋਂ ਬਾਅਦ ਭਾਗਿਆਸ਼੍ਰੀ ਨੂੰ ਕਾਫੀ ਪ੍ਰਸਿੱਧੀ ਮਿਲੀ ਅਤੇ ਉਹ ਰਾਤੋ-ਰਾਤ ਸਟਾਰ ਬਣ ਗਈ। Read More
Babbu Maan: ਬੱਬੂ ਮਾਨ ਦਾ ਨਵਾਂ ਗਾਣਾ 'ਦੋ ਟੁਕੜੇ' ਲੋਕਾਂ ਨੂੰ ਨਹੀਂ ਆਇਆ ਪਸੰਦ, ਕਿਹਾ- ਹਿੰਦੀ ਨਹੀਂ ਪੰਜਾਬੀ ਗਾਣੇ ਗਾਓ ਮਾਨ ਸਾਬ
Babbu Maan New Song: 10 ਜਨਵਰੀ ਨੂੰ ਮਾਨ ਦਾ ਨਵਾਂ ਗਾਣਾ ''ਦੋ ਟੁਕੜੇ'' ਰਿਲੀਜ਼ ਹੋਇਆ ਹੈ। ਜੋ ਕਿ ਜ਼ਿਆਦਾਤਰ ਦਰਸ਼ਕਾਂ ਤੇ ਸਰੋਤਿਆਂ ਨੂੰ ਪਸੰਦ ਨਹੀਂ ਆ ਰਿਹਾ। ਲੋਕ ਗਾਣੇ 'ਚ ਬੱਬੂ ਮਾਨ ਦੀ ਲੁੱਕ ਨੂੰ ਨਾਪਸੰਦ ਕਰ ਰਹੇ ਹਨ Read More
Hockey World Cup 2023: ਹਾਕੀ ਵਰਲਡ ਕੱਪ ਲਈ ਟੀਮ ਇੰਡੀਆ ਦੀ ਨਵੀਂ ਜਰਸੀ ਵੇਖ ਕੇ ਤੁਸੀਂ ਵੀ ਕਰੋਗੇ ਤਾਰੀਫ , ਮਨਪ੍ਰੀਤ ਨੇ ਸ਼ੇਅਰ ਕੀਤੀ ਫੋਟੋ
Hockey WC 2023 Team India: ਭਾਰਤੀ ਹਾਕੀ ਟੀਮ ਨੂੰ ਵਰਲਡ ਕੱਪ ਤੋਂ ਠੀਕ ਪਹਿਲਾਂ ਨਵੀਂ ਜਰਸੀ ਦੇ ਦਿੱਤੀ ਗਈ ਹੈ। ਇਸ ਦੀਆਂ ਤਸਵੀਰਾਂ ਮਨਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। Read More
ਭਾਰਤੀ ਟੈਨਿਸ ਸਟਾਰ Sania Mirza ਜਲਦ ਹੀ ਲੈ ਲਵੇਗੀ ਸੰਨਿਆਸ, ਦੁਬਈ ਚੈਂਪੀਅਨਸ਼ਿਪ 'ਚ ਖੇਡ ਸਕਦੀ ਹੈ ਆਖਰੀ ਮੈਚ
Sania Mirza India: ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਜਲਦ ਹੀ ਸੰਨਿਆਸ ਲੈ ਲਵੇਗੀ। ਉਹ ਦੁਬਈ ਟੈਨਿਸ ਚੈਂਪੀਅਨਸ਼ਿਪ 'ਚ ਆਪਣੇ ਕਰੀਅਰ ਦਾ ਆਖਰੀ ਮੈਚ ਖੇਡ ਸਕਦੀ ਹੈ। Read More
ਦਿਵਿਤਾ ਰਾਏ ਨੇ ਮਿਸ ਯੂਨੀਵਰਸ 'ਚ 'ਗੋਲਡਨ ਬਰਡ' ਬਣ ਕੇ ਕੀਤਾ ਸਭ ਨੂੰ ਹੈਰਾਨ
ਰਾਸ਼ਟਰੀ ਪੁਸ਼ਾਕ ਨੂੰ ਮਸ਼ਹੂਰ ਫੈਸ਼ਨ ਡਿਜ਼ਾਈਨਰ ਅਭਿਸ਼ੇਕ ਸ਼ਰਮਾ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। ਸ਼ਾਨਦਾਰ ਰਚਨਾ ਦੇ ਪਿੱਛੇ ਦੀ ਪ੍ਰੇਰਨਾ ਬਾਰੇ ਬੋਲਦਿਆਂ, ਉਸਨੇ ਕਿਹਾ, “ਰਾਸ਼ਟਰੀ ਪਹਿਰਾਵੇ ਨੂੰ ਡਿਜ਼ਾਈਨ ਕਰਦੇ ਸਮੇਂ, ਮੈਂ ਆਪਣੇ ਦੇਸ਼ ਦੀ ਪੂਰੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਿਖਾਉਣਾ ਚਾਹੁੰਦਾ ਸੀ Read More
UPI for Fund Transfer: ਇਨ੍ਹਾਂ 10 ਦੇਸ਼ਾਂ 'ਚ NRI ਕਰ ਸਕਣਗੇ UPI ਪੇਮੈਂਟ, ਸਿਰਫ ਇੰਟਰਨੈਸ਼ਨਲ ਨੰਬਰ ਰਾਹੀਂ, ਜਾਣੋ ਕੀ ਹੈ ਅਪਡੇਟ
ਹੁਣ ਪ੍ਰਵਾਸੀ ਭਾਰਤੀ ਆਪਣੇ ਅੰਤਰਰਾਸ਼ਟਰੀ ਮੋਬਾਈਲ ਨੰਬਰ ਤੋਂ ਹੀ UPI ਭੁਗਤਾਨ ਕਰ ਸਕਣਗੇ। ਜਾਣੋ ਕਿਹੜੇ-ਕਿਹੜੇ ਦੇਸ਼ਾਂ 'ਚ NRI ਲੋਕਾਂ ਨੂੰ ਇਹ ਸਹੂਲਤ ਮਿਲੇਗੀ। Read More