1. ABP Sanjha Top 10, 14 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 14 September 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 14 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 14 September 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਪੰਜਾਬ ਦੀ ਬਜਾਏ ਹੁਣ ਗੁਜਰਾਤ ਬਣਿਆ ਹੈਰੋਇਨ ਸਪਲਾਈ ਦੀ ਗੜ੍ਹ , ਮੁੜ 200 ਕਰੋੜ ਦੀ ਹੈਰੋਇਨ ਜ਼ਬਤ

    ਪੰਜਾਬ ਦੀ ਬਜਾਏ ਹੁਣ ਗੁਜਰਾਤ ਹੈਰੋਇਨ ਸਪਲਾਈ ਦੀ ਗੜ੍ਹ ਬਣਦਾ ਜਾ ਰਿਹਾ ਹੈ। ਗੁਜਰਾਤ ਤੋਂ ਲਗਾਤਾਰ ਹੈਰੋਇਨ ਫੜ੍ਹੀ ਜਾ ਰਹੀ ਹੈ। ਹੁਣ ਫਿਰ ਗੁਜਰਾਤ ਦੇ ਅਤਿਵਾਦ ਰੋਕੂ ਦਸਤੇ ਨੇ ਬੁੱਧਵਾਰ ਨੂੰ 200 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਜ਼ਬਤ ਕੀਤੀ ਹੈ। Read More

  4. ਸਪੀਕਰ ਸੰਧਵਾਂ ਨੇ ਕੈਨੇਡਾ 'ਚ ਆਪਣੇ ਹਮ-ਜਮਾਤੀਆਂ ਤੋਂ ਮੰਗਿਆ ਪੰਜਾਬ ਦੇ ਵਿਕਾਸ 'ਚ ਯੋਗਦਾਨ

    ਕੈਨੇਡਾ ਦੇ ਦੌਰੇ ’ਤੇ ਗਏ ਸੰਧਵਾਂ ਨੇ ਬੀਤੀ ਸ਼ਾਮ ਆਪਣੇ ਹਮ-ਜਮਾਤੀਆਂ ਨਾਲ ਮਿਲਣੀ ਕੀਤੀ। ਇਸ ਦੌਰਾਨ ਉਨਾਂ ਨੇ ਵਿਦਿਆਰਥੀ ਜੀਵਨ ਤੇ ਵਿਦਿਆਰਥੀ ਸੰਘਰਸ਼ਾਂ ਦੀਆ ਪੁਰਾਣੀਆਂ ਯਾਦਾਂ ਤਾਜੀਆਂ ਕੀਤੀਆਂ। Read More

  5. ਪੰਜਾਬੀ ਸਿੰਗਰ ਰਵਿੰਦਰ ਗਰੇਵਾਲ ਭੂਤ ਬਣ ਕੇ ਲੋਕਾਂ ਨੂੰ ਡਰਾਉਣ ਲਈ ਤਿਆਰ, 14 ਅਕਤੂਬਰ ਨੂੰ ਰਿਲੀਜ਼ ਹੋਵੇਗੀ `ਵਿੱਚ ਬੋਲੂੰਗਾ ਤੇਰੇ`

    Ravinder Grewal New Film: ਰਵਿੰਦਰ ਗਰੇਵਾਲ ਇਸ ਫ਼ਿਲਮ `ਚ ਭੂਤ ਬਣਕੇ ਦਰਸ਼ਕਾਂ ਨੂੰ ਡਰਾਉਂਦੇ ਨਜ਼ਰ ਆਉਣਗੇ। ਇਹ ਫ਼ਿਲਮ 14 ਅਕਤੂਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ Read More

  6. 200 ਕਰੋੜ ਧੋਖਾਧੜੀ ਮਾਮਲੇ `ਚ ਜੈਕਲੀਨ ਫ਼ਰਨਾਂਡੀਜ਼ ਤੋਂ ਪੁੱਛਗਿੱਛ, EOW ਦੇ ਦਫ਼ਤਰ ਪਹੁੰਚੀ ਅਦਾਕਾਰਾ

    200 ਕਰੋੜ ਦੀ ਠੱਗੀ ਦੇ ਮਾਮਲੇ `ਚ ਜੈਕਲੀਨ ਫ਼ਰਨਾਂਡੀਜ਼ ਤੋਂ ਪੁੱਛਗਿੱਛ ਸ਼ੁਰੂ ਹੋ ਚੁੱਕੀ ਹੈ। ਉਹ ਈਓਡਬਲਿਊ ਦੇ ਦਫ਼ਤਰ ਪਹੁੰਚ ਚੁੱਕੀ ਹੈ Read More

  7. SL vs PAK: ਸ਼੍ਰੀਲੰਕਾ ਨੇ ਏਸ਼ੀਆ ਕੱਪ 'ਤੇ ਕੀਤਾ ਕਬਜ਼ਾ, ਜਾਣੋ ਫਾਈਨਲ 'ਚ ਪਾਕਿਸਤਾਨ ਦੀ ਹਾਰ ਦੇ ਵੱਡੇ ਕਾਰਨ

    ਏਸ਼ੀਆ ਕੱਪ 2022 'ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਛੇਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। Read More

  8. Asia Cup Final: ਅੱਠ ਸਾਲ ਬਾਅਦ ਸ਼੍ਰੀਲੰਕਾ ਨੇ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ

    ਦੁਬਈ 'ਚ ਖੇਡੇ ਗਏ ਏਸ਼ੀਆ ਕੱਪ 2022 ਦੇ ਫਾਈਨਲ 'ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਫਾਈਨਲ ਮੈਚ ਵਿੱਚ ਸ੍ਰੀਲੰਕਾ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 170 ਦੌੜਾਂ ਬਣਾਈਆਂ।ਜਵਾਬ 'ਚ ਪਾਕਿਸਤਾਨ ਦੀ ਟੀਮ 147 ਦੌੜਾਂ ਹੀ ਬਣਾ ਸਕੀ। Read More

  9. Breastfeeding : ਆਧੁਨਿਕ ਮਾਵਾਂ ਨਵਜੰਮੇ ਬੱਚੇ ਨੂੰ ਨਹੀਂ ਕਰਵਾਉਂਦੀਆਂ ਬ੍ਰੈਸਟਫੀਡਿੰਗ, ਹੈਰਾਨ ਕਰਨ ਵਾਲੇ ਨੇ ਕਾਰਨ

    ਬੱਚਿਆਂ ਦਾ ਇਲਾਜ ਕਰਨ ਵਾਲੇ ਬਾਲ ਰੋਗ ਵਿਗਿਆਨੀ ਅਤੇ ਗਾਇਨੀਕੋਲੋਜਿਸਟ, ਦੋਵੇਂ ਅੱਜਕੱਲ੍ਹ ਇੱਕ ਨਵਾਂ ਰੁਝਾਨ ਦੇਖ ਰਹੇ ਹਨ। ਇਹ ਰੁਝਾਨ ਛਾਤੀ ਦਾ ਦੁੱਧ ਚੁੰਘਾਉਣ ਨਾਲ ਸਬੰਧਤ ਹੈ, ਜਿਸ ਵਿੱਚ ਕੁਝ ਪੇਸ਼ੇ ਅਤੇ ਨਵੀਂ ਪੀੜ੍ਹੀ ਦੀਆਂ ਮਾਵਾਂ ਸ਼ਾਮਿਲ ਹਨ। Read More

  10. LPG Cylinder: ਸਿਰਫ਼ 750 ਰੁਪਏ 'ਚ ਮਿਲ ਰਿਹੈ ਇੰਡੇਨ ਦਾ ਇਹ ਗੈਸ ਸਿਲੰਡਰ! ਇੰਝ ਕਰੋ ਫਟਾਫਟ ਬੁਕਿੰਗ

    Composite Gas Cylinder: ਗੈਸ ਸਿਲੰਡਰ ਸਿਰਫ 750 ਰੁਪਏ ਵਿੱਚ ਮਿਲ ਸਕਦਾ ਹੈ। ਅਜਿਹੇ 'ਚ ਤੁਹਾਨੂੰ ਆਮ ਸਿਲੰਡਰ ਤੋਂ 300 ਰੁਪਏ ਘੱਟ ਦੇਣੇ ਪੈਣਗੇ। ਆਓ ਜਾਣਦੇ ਹਾਂ ਕਿਵੇਂ... Read More