ABP Sanjha Top 10, 20 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 20 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 19 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 19 October 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 19 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 19 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Mahua Moitra: ਮਹੂਆ ਮੋਇਤਰਾ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ! ਪੈਸੇ ਲੈ ਕੇ ਸਵਾਲ ਪੁੱਛਣ ਦੇ ਮਾਮਲੇ 'ਚ ਦੋਸ਼ੀ ਉਦਯੋਗਪਤੀ ਦਰਸ਼ਨ ਹੀਰਾਨੰਦਾਨੀ ਨੇ ਆਖੀ ਇਹ ਗੱਲ...
TMC Mahua Moitra:ਰੀਅਲ ਅਸਟੇਟ ਅਰਬਪਤੀ ਨਿਰੰਜਨ ਹੀਰਾਨੰਦਾਨੀ ਦਾ ਪੁੱਤਰ ਦਰਸ਼ਨ ਹੀਰਾਨੰਦਾਨੀ ਤ੍ਰਿਣਮੂਲ ਕਾਂਗਰਸ ਨੇਤਾ ਮਹੂਆ ਮੋਇਤਰਾ ਨਾਲ ਜੁੜੇ ਕੈਸ਼ ਫਾਰ ਪੁੱਛਗਿੱਛ ਵਿਵਾਦ ਵਿੱਚ ਸਰਕਾਰੀ ਗਵਾਹ ਬਣ ਗਿਆ। Read More
Israel Gaza Attack: ਇਜ਼ਰਾਇਲੀ ਫੌਜ ਦਾ ਦਾਅਵਾ, 'ਹਮਲੇ 'ਚ ਮਾਰਿਆ ਗਿਆ ਹਮਾਸ ਦਾ ਸੁਰੱਖਿਆ ਅਧਿਕਾਰੀ'
Israel Gaza Attack: ਇਜ਼ਰਾਇਲੀ ਫੌਜ ਨੇ ਹਮਾਸ ਦੇ ਰਾਸ਼ਟਰੀ ਸੁਰੱਖਿਆ ਬਲ ਦੇ ਮੁਖੀ ਜੇਹਾਦ ਮਹੇਸਨ ਨੂੰ ਹਵਾਈ ਹਮਲੇ 'ਚ ਮਾਰ ਦਿੱਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ (18 ਅਕਤੂਬਰ) ਦੀ ਰਾਤ ਨੂੰ ਹਮਾਸ ਦੇ ਤਿੰਨ ਸੀਨੀਅਰ ਅਧਿਕਾਰੀ ਮਾਰੇ ਗਏ ਸਨ। Read More
Gippy Grewal: ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦਾ ਗਾਣਾ 'ਜੁੱਗ ਜੁੱਗ ਜੀ' ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਰਿਲੀਜ਼, ਇੱਥੇ ਦੇਖੋ
Gippy Grewal New Movie: ਇਸ ਤੋਂ ਪਹਿਲਾਂ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਦੇਖ ਕੇ ਲੋਕ ਖੂਬ ਹੱਸੇ ਸੀ। ਫਿਲਮ ਦੇ ਗਾਣੇ ਵੀ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ। ਹੁਣ ਫਿਲਮ ਦਾ ਇੱਕ ਹੋਰ ਗਾਣਾ 'ਜੁਗ ਜੁਗ ਜੀ' ਰਿਲੀਜ਼ ਹੋ ਗਿਆ ਹੈ। Read More
Gurpreet Ghuggi; ਗੁਰਪ੍ਰੀਤ ਘੁੱਗੀ ਨੇ ਕੀਤਾ ਨਵੀਂ ਫਿਲਮ ਦਾ ਐਲਾਨ, 'ਇੱਟਾਂ ਦੇ ਘਰ' 'ਚ ਨਿਸ਼ਾ ਬਾਨੋ ਨਾਲ ਐਕਟਿੰਗ ਕਰਦੇ ਆਉਣਗੇ ਨਜ਼ਰ
Gurpreet Ghuggi New Movie: ਘੁੱਗੀ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਨਵੀਂ ਫਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। Read More
ਪੰਜਾਬ ਸਟੇਟ ਲੇਵਲ ਦੇ ਵਾਲੀਬਾਲ ਟੂਰਨਾਮੈਂਟ ਸਮਾਪਤ, ਦੇਖੋ ਕਿਹੜੇ ਜ਼ਿਲ੍ਹੇ ਨੇ ਮਾਰੀ ਬਾਜ਼ੀ ਤੇ ਕੌਣ ਰਿਹਾ ਫਾਡੀ ?
ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2023 ਸੀਜਨ-2 ਅਧੀਨ ਰਾਜ ਪੱਧਰ ਖੇਡਾਂ-2023 (ਵਾਲੀਬਾਲ ਸਮੈਸ਼ਿੰਗ) ਲੜਕੀਆਂ... Read More
World Cup 2023: ਗੌਤਮ ਗੰਭੀਰ ਨੇ ਬਾਬਰ ਆਜ਼ਮ ਨੂੰ ਪੜ੍ਹਾਇਆ ਕਪਤਾਨੀ ਦਾ ਪਾਠ, ਰੋਹਿਤ ਸ਼ਰਮਾ ਦਾ ਦਿੱਤਾ ਉਦਾਹਰਣ
Gautam Gambhir to Babar Azam: ਗੌਤਮ ਗੰਭੀਰ ਨੇ ਬਾਬਰ ਆਜ਼ਮ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਸ ਨੂੰ ਆਪਣੀ ਕਪਤਾਨੀ ਅਤੇ ਬੱਲੇਬਾਜ਼ੀ ਦੋਵਾਂ ਵਿੱਚ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ। Read More
World's Hottest Chilli: ਇਹ ਹੈ ਦੁਨੀਆ ਦੀ ਸਭ ਤੋਂ ਗਰਮ ਮਿਰਚ, ਛੋਟਾ ਜਿਹਾ ਹਿੱਸਾ ਵੀ ਕਰ ਦੇਵੇਗਾ ਤੁਹਾਡੀ ਹਾਲਤ ਖ਼ਰਾਬ !
ਅਮਰੀਕਾ ਦੀ ਪੁਕਰਬਟ ਪੇਪਰ ਕੰਪਨੀ ਦੇ ਮਾਲਕ ਅਤੇ ਸੰਸਥਾਪਕ ਐਡ ਕਰੀ ਨੇ ਇਸ ਮਿਰਚ ਨੂੰ ਉਗਾਉਣ ਦਾ ਕੰਮ ਕੀਤਾ ਹੈ। ਉਸ ਨੇ ਸਭ ਤੋਂ ਗਰਮ ਮਿਰਚ ਉਗਾਉਣ ਦਾ ਦਾਅਵਾ ਕੀਤਾ, ਜਿਸ ਤੋਂ ਬਾਅਦ ਇਸ ਦੀ ਜਾਂਚ ਕੀਤੀ ਗਈ। Read More
Dabur Hair Products ਨੂੰ ਲੈ ਕੇ ਅਮਰੀਕਾ ਤੇ ਕੈਨੇਡਾ 'ਚ 5400 ਮੁਕੱਦਮੇ ਦਰਜ, ਕੈਂਸਰ ਹੋਣ ਦਾ ਦੋਸ਼
Dabur International Ltd: ਡਾਬਰ ਇੰਡੀਆ ਵੱਲੋਂ ਦੇਰ ਰਾਤ ਸਟਾਕ ਮਾਰਕੀਟ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ, 'ਅਮਰੀਕਾ ਅਤੇ ਕੈਨੇਡਾ ਵਿੱਚ ਸੰਘੀ ਅਤੇ ਸੂਬਾਂ ਦੋਵਾਂ ਅਦਾਲਤਾਂ ਵਿੱਚ ਮੁਕੱਦਮੇ ਦਾਇਰ ਕੀਤੇ ਗਏ ਹਨ।' Read More