ABP Sanjha Top 10, 23 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 23 December 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 23 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 23 December 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
PMGKAY: ਮੋਦੀ ਕੈਬਨਿਟ ਦਾ ਫ਼ੈਸਲਾ, ਮੁਫਤ ਰਾਸ਼ਨ ਸਕੀਮ 'ਚ ਕੀਤਾ ਵਾਧਾ, 80 ਕਰੋੜ ਲੋਕਾਂ ਨੂੰ ਹੋਵੇਗਾ ਫ਼ਾਇਦਾ
ਕੋਰੋਨਾ ਤੋਂ ਬਾਅਦ, PMGKAY ਯੋਜਨਾ ਦੇ ਕਾਰਨ ਕਰੋੜਾਂ ਲੋਕਾਂ ਨੂੰ ਫਾਇਦਾ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਕੇਂਦਰ ਸਰਕਾਰ ਨੇ ਪਿਛਲੇ 28 ਮਹੀਨਿਆਂ 'ਚ ਇਸ ਯੋਜਨਾ 'ਤੇ 1.80 ਲੱਖ ਕਰੋੜ ਰੁਪਏ ਖਰਚ ਕੀਤੇ ਹਨ। Read More
Charles Sobhraj: 'ਬਿਕਨੀ ਕਿਲਰ' ਚਾਰਲਸ ਸੋਭਰਾਜ 19 ਸਾਲਾਂ ਬਾਅਦ ਰਿਹਾਅ, ਨੇਪਾਲ ਨੇ 15 ਦਿਨਾਂ ਦੇ ਅੰਦਰ ਦੇਸ਼ ਭੇਜਣ ਦੇ ਦਿੱਤੇ ਹੁਕਮ
Charles Sobhraj: ਸੀਨੀਅਰ ਸਿਟੀਜ਼ਨਜ਼ ਐਕਟ 2063 ਦੇ ਮੁਤਾਬਕ ਸੋਭਰਾਜ ਦੇ ਵਕੀਲ ਨੇ ਅਦਾਲਤ ਅੱਗੇ ਉਨ੍ਹਾਂ ਦੀ ਰਿਹਾਈ ਦੀ ਮੰਗ ਰੱਖੀ ਸੀ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਸੋਭਰਾਜ ਨੂੰ 15 ਦਿਨਾਂ ਦੇ ਅੰਦਰ ਉਸ ਦੇ ਦੇਸ਼ ਭੇਜਿਆ ਜਾਵੇ। Read More
Cirkus Review: ਰੋਹਿਤ ਸ਼ੈੱਟੀ ਦੀ ਇਹ 'ਸਰਕਸ' ਹੈ ਬੋਰਿੰਗ, ਦਿਮਾਗ਼ ਘੁੰਮ ਜਾਵੇਗਾ, ਪਰ ਸਮਝ ਨਹੀਂ ਆਵੇਗੀ ਕਹਾਣੀ
Cirkus Movie Review: ਇਸ ਫਿਲਮ ਵਿੱਚ ਇੱਕ ਰਾਏ ਯਾਨੀ ਰਣਵੀਰ ਸਿੰਘ ਨੂੰ ਬਿਜਲੀ ਦਾ ਕਰੰਟ ਨਹੀਂ ਲੱਗਦਾ ਅਤੇ ਦੂਜੇ ਨੂੰ ਬਿਜਲੀ ਦਾ ਕਰੰਟ ਲੱਗ ਜਾਂਦਾ ਹੈ ਅਤੇ ਦਰਸ਼ਕਾਂ ਨੂੰ ਵੀ ਲੱਗਦਾ ਹੈ ਕਿ ਇਹ ਕਿੰਨੀ ਮਾੜੀ ਫਿਲਮ ਹੈ Read More
Diljit Dosanjh: ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸ਼ਰਟਲੈਸ ਫੋਟੋ, ਫਿਟਨੈਸ ਦੇ ਮਾਮਲੇ ‘ਚ ਸਲਮਾਨ ਨੂੰ ਦਿੰਦੇ ਹਨ ਮਾਤ
Diljit Dosanjh Shirtless: ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਕੈਮਰੇ ਸਾਹਮਣੇ ਸ਼ਰਟ ਉਤਾਰੀ ਹੈ। ਉਨ੍ਹਾਂ ਦੇ ਇਸ ਸ਼ਰਟਲੈਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। Read More
Hockey World Cup: 24 ਦਸੰਬਰ ਨੂੰ ਰਾਏਪੁਰ ਪਹੁੰਚੇਗੀ ਹਾਕੀ ਵਿਸ਼ਵ ਕੱਪ ਦੀ ਟਰਾਫੀ, ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ 'ਤੇ
Hockey World Cup 2023: ਅਗਲੇ ਸਾਲ ਹੋਣ ਵਾਲੇ ਹਾਕੀ ਵਿਸ਼ਵ ਕੱਪ ਦੀ ਟਰਾਫੀ 24 ਦਸੰਬਰ ਨੂੰ ਰਾਏਪੁਰ ਪਹੁੰਚੇਗੀ, ਜਿੱਥੇ ਇਸ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਜਿੱਥੇ ਸੀਐਮ ਬਘੇਲ ਟਰਾਫੀ ਦਾ ਉਦਘਾਟਨ ਕਰਨਗੇ। Read More
FIFA WC 2022: ਕੀ 2026 ਦਾ ਵਿਸ਼ਵ ਕੱਪ ਵੀ ਖੇਡਣਗੇ ਮੇਸੀ? ਅਰਜਨਟੀਨਾ ਦੇ ਕੋਚ ਨੇ ਦਿੱਤਾ ਇਹ ਜਵਾਬ
Lionel Messi's Last World Cup: ਲਿਓਨੇਲ ਮੇਸੀ ਦਾ ਇਹ ਪੰਜਵਾਂ ਵਿਸ਼ਵ ਕੱਪ ਸੀ। ਮੰਨਿਆ ਜਾ ਰਿਹੈ ਕਿ ਇਹ ਸ਼ਾਇਦ ਉਨ੍ਹਾਂ ਦੇ ਕਰੀਅਰ ਦਾ ਆਖਰੀ ਵਿਸ਼ਵ ਕੱਪ ਸੀ। Read More
Daydreaming Disorder : ਕੀ ਡੇਅ ਡ੍ਰੀਮਿੰਗ ਅਸਲ ਵਿੱਚ ਇੱਕ ਡਿਸਆਰਡਰ ਹੈ ? ਜਾਣੋ ਕੀ ਕਹਿੰਦੀ ਹੈ ਸਟੱਡੀ
ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਕੋਈ ਕੰਮ ਕਰਦੇ ਸਮੇਂ ਤੁਸੀਂ ਸੋਚਾਂ ਵਿੱਚ ਗੁਆਚ ਜਾਂਦੇ ਹੋ। ਇਹ ਗੱਲ ਬਹੁਤ ਆਮ ਹੈ ਅਤੇ ਬਹੁਤ ਸਾਰੇ ਲੋਕਾਂ ਨਾਲ ਵਾਪਰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਇੱਕ ਤਰ੍ਹਾਂ ਦਾ ਵਿਕਾਰ Read More
Rules Change From 1st January 2023: ਕ੍ਰੈਡਿਟ ਕਾਰਡ ਤੋਂ ਲੈ ਕੇ ਬੈਂਕ ਲਾਕਰ ਤੱਕ ਦੇ ਨਿਯਮਾਂ 'ਚ ਹੋਣ ਜਾ ਰਿਹੈ ਵੱਡਾ ਬਦਲਾਅ! ਇਸ ਦਾ ਸਿੱਧਾ ਅਸਰ ਪਵੇਗਾ ਗਾਹਕਾਂ ਦੀਆਂ ਜੇਬਾਂ 'ਤੇ
Financial Rules Chang From Jan 2023: ਦੱਸ ਦੇਈਏ ਕਿ 1 ਜਨਵਰੀ 2023 ਨੂੰ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕਈ ਵਿੱਤੀ ਨਿਯਮ ਬਦਲਣ ਜਾ ਰਹੇ ਹਨ। ਆਓ ਜਾਣਦੇ ਹਾਂ ਇਨ੍ਹਾਂ ਨਵੇਂ ਵਿੱਤੀ ਨਿਯਮਾਂ ਬਾਰੇ। Read More
ABP Sanjha Top 10, 24 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
24 Dec 2022 06:31 AM (IST)
Check Top 10 ABP Sanjha Morning Headlines, 24 December 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 24 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
24 Dec 2022 06:30 AM (IST)
- - - - - - - - - Advertisement - - - - - - - - -