ABP Sanjha Top 10, 26 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 26 December 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 25 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 25 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 25 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 25 December 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤੀ ਨਿਆਂ ਸੰਹਿਤਾ, ਭਾਰਤੀ ਸਿਵਲ ਡਿਫੈਂਸ ਕੋਡ ਅਤੇ ਭਾਰਤੀ ਸਬੂਤ ਬਿੱਲ ਨੂੰ ਦਿੱਤੀ ਮਨਜ਼ੂਰੀ
ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਹਾਲ ਹੀ ਵਿੱਚ ਪਾਸ ਕੀਤੇ ਗਏ ਤਿੰਨ ਸੋਧੇ ਅਪਰਾਧਿਕ ਕਾਨੂੰਨ ਬਿੱਲਾਂ ਨੂੰ ਸੋਮਵਾਰ (25 ਦਸੰਬਰ) ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮਨਜ਼ੂਰੀ ਦਿੱਤੀ। Read More
Israel-Hamas War: ਇਜ਼ਰਾਈਲ ਨੇ ਕ੍ਰਿਸਮਸ ਮੌਕੇ ਗਾਜ਼ਾ 'ਤੇ ਕੀਤਾ ਵੱਡਾ ਹਵਾਈ ਹਮਲਾ, 70 ਲੋਕਾਂ ਦੀ ਮੌਤ
Israel-Hamas War: ਇਜ਼ਰਾਈਲ ਨੇ ਕ੍ਰਿਸਮਸ ਵਾਲੇ ਦਿਨ ਗਾਜ਼ਾ 'ਤੇ ਵੱਡਾ ਹਵਾਈ ਹਮਲਾ ਕੀਤਾ। ਇਜ਼ਰਾਈਲ ਨੇ ਕ੍ਰਿਸਮਸ ਦੀ ਸ਼ਾਮ ਤੋਂ ਸੋਮਵਾਰ ਸਵੇਰ ਤੱਕ ਗਾਜ਼ਾ 'ਤੇ ਬੰਬਾਰੀ ਕੀਤੀ ਹੈ। ਇਸ ਹਮਲੇ 'ਚ ਕਰੀਬ 70 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। Read More
Aquaman 2: ਹਾਲੀਵੁੱਡ ਫਿਲਮ 'ਐਕਵਾਮੈਨ 2' 'ਸਾਲਾਰ' ਤੇ 'ਡੰਕੀ' ਨਾਲ ਇਸ ਹਫਤੇ ਹੋਈ ਰਿਲੀਜ਼, ਫਿਲਮ ਦੇਖਣ ਤੋਂ ਪਹਿਲਾਂ ਪੜ੍ਹੋ ਮੂਵੀ ਰਿਵਿਊ
Aquaman 2 Movie Review: 5 ਸਾਲਾਂ ਦੀ ਉਡੀਕ ਤੋਂ ਬਾਅਦ, Aquaman ਸਮੁੰਦਰ ਅਤੇ ਧਰਤੀ ਨੂੰ ਬਚਾਉਣ ਲਈ ਦੁਬਾਰਾ ਆਇਆ ਹੈ। ਇੱਥੇ ਜਾਣੋ ਫਿਲਮ ਨਾਲ ਜੁੜੀਆਂ ਖਾਸ ਗੱਲਾਂ ਅਤੇ ਫੈਸਲਾ ਕਰੋ ਕਿ ਇਹ ਫਿਲਮ ਤੁਹਾਡੇ ਲਈ ਹੈ ਜਾਂ ਨਹੀਂ। Read More
Arbaaz Khan: ਹਿਜਾਬ ਪਹਿਨ ਕੇ ਅਰਪਿਤਾ ਖਾਨ ਦੇ ਘਰ ਪਹੁੰਚੀ ਅਰਬਾਜ਼ ਖਾਨ ਦੀ ਹੋਣ ਵਾਲੀ ਪਤਨੀ, ਸਾਹਮਣੇ ਆਈਆਂ ਪਹਿਲੀਆਂ ਤਸਵੀਰਾਂ
Arbaaz Khan Wedding Update: ਅਰਬਾਜ਼ ਖਾਨ ਦੀ ਹੋਣ ਵਾਲੀ ਦੁਲਹਨ ਸ਼ੌਰਾ ਖਾਨ ਅਰਪਿਤਾ ਖਾਨ ਦੇ ਘਰ ਪਹੁੰਚ ਗਈ ਹੈ। ਜਿਸਦਾ ਇੱਕ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਇਆ ਹੈ। Read More
Hardik Pandya: ਹਾਰਦਿਕ ਪਾਂਡਿਆ ਦੀ ਵਾਪਸੀ 'ਤੇ ਆਇਆ ਵੱਡਾ ਅਪਡੇਟ, ਜਾਣੋ ਅਫਗਾਨਿਸਤਾਨ ਸੀਰੀਜ਼ ਤੇ IPL 'ਚ ਖੇਡਣਗੇ ਜਾਂ ਨਹੀਂ
IND vs AFG: ਭਾਰਤੀ ਪ੍ਰਸ਼ੰਸਕਾਂ ਤੋਂ ਇਲਾਵਾ, ਮੁੰਬਈ ਇੰਡੀਅਨਜ਼ ਲਈ ਚੰਗੀ ਖ਼ਬਰ ਆ ਰਹੀ ਹੈ। ਦਰਅਸਲ ਹਾਰਦਿਕ ਪੰਡਯਾ ਜਲਦ ਹੀ ਵਾਪਸੀ ਕਰਨ ਜਾ ਰਹੇ ਹਨ। ਹਾਰਦਿਕ ਪੰਡਯਾ ਭਾਰਤ-ਅਫਗਾਨਿਸਤਾਨ ਸੀਰੀਜ਼ 'ਚ ਕਪਤਾਨੀ ਕਰਦੇ ਨਜ਼ਰ ਆਉਣਗੇ। Read More
Mitchell Starc: ਮਿਚੇਲ ਸਟਾਰਕ ਨੂੰ 8 ਸਾਲ IPL ਤੋਂ ਦੂਰ ਰਹਿਣ ਦਾ ਨਹੀਂ ਹੈ ਅਫਸੋਸ, ਬੋਲੇ- 'ਪੈਸਾ ਹਮੇਸ਼ਾ ਚੰਗਾ ਹੁੰਦਾ ਹੈ, ਪਰ....'
ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ 8 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡਦੇ ਨਜ਼ਰ ਆਉਣਗੇ। ਆਈਪੀਐਲ 2024 ਲਈ ਕੇਕੇਆਰ ਨੇ ਸਟਾਰਕ ਨੂੰ 24 ਕਰੋੜ 75 ਲੱਖ ਰੁਪਏ ਵਿੱਚ ਖਰੀਦਿਆ ਹੈ। Read More
Drinks Water In Winter: ਸਰਦੀਆਂ ਵਿੱਚ Dry skin ਤੋਂ ਬਚਣ ਲਈ ਰੋਜ਼ਾਨਾ ਕਿੰਨਾ ਪਾਣੀ ਪੀਣਾ ਚਾਹੀਦੈ?
skin dryness in winter: ਸਰਦੀ ਦੇ ਮੌਸਮ 'ਚ ਠੰਡ ਦੇ ਕਾਰਨ ਅਸੀਂ ਅਕਸਰ ਪਾਣੀ ਘੱਟ ਪੀਣਾ ਸ਼ੁਰੂ ਕਰ ਦਿੰਦੇ ਹਾਂ ਪਰ ਇਸ ਨਾਲ ਸਾਡੇ ਸਰੀਰ ਅਤੇ ਚਮੜੀ ਨੂੰ ਕਈ ਨੁਕਸਾਨ ਹੁੰਦੇ ਹਨ। ਆਓ ਜਾਣਦੇ ਹਾਂ ਦਿਨ 'ਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ। Read More
Share Market Today: ਸਾਲ ਦੇ ਆਖਰੀ ਹਫ਼ਤਾ, ਕ੍ਰਿਸਮਸ ਦੀ ਛੁੱਟੀ, ਅੱਜ BSE-NSE ਵਿੱਚ ਅੱਜ ਨਹੀਂ ਹੋਵੇਗਾ ਕੋਈ ਕਾਰੋਬਾਰ
Share Market Holiday: ਕ੍ਰਿਸਮਸ ਦੇ ਮੌਕੇ 'ਤੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਕੋਈ ਕਾਰੋਬਾਰ ਨਹੀਂ ਹੋਵੇਗਾ। ਬਜ਼ਾਰ ਲਈ ਇਹ ਸਾਲ ਦਾ ਆਖਰੀ ਹਫਤਾ ਵੀ ਹੈ... Read More