1. ABP Sanjha Top 10, 25 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 25 September 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 25 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 25 September 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Rainfall: ਦੇਸ਼ ਤੋਂ ਵਿਦੇਸ਼ ਤੱਕ ਅਸਮਾਨੀ ਤਬਾਹੀ, ਉੱਤਰਾਖੰਡ-ਯੂਪੀ ਸਮੇਤ ਕਈ ਸੂਬਿਆਂ 'ਚ ਅਲਰਟ, ਕੈਨੇਡਾ 'ਚ ਆਇਆ ਤਬਾਹੀ ਦਾ ਤੂਫਾਨ

    IMD Rainfall Alert: ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਮੀਂਹ (Rainfall) ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਅਸਮਾਨੀ ਆਫਤ ਨੇ ਤਬਾਹੀ ਮਚਾਈ ਹੋਈ ਹੈ। ਮੈਦਾਨੀ ਇਲਾਕਿਆਂ ਤੋਂ ਲੈ ਕੇ ਪਹਾੜਾਂ ਤੱਕ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉੱਤਰਾਖੰਡ (Uttarakhand) ਦੇ ਕਈ ਹਿੱਸਿਆਂ 'ਚ ਬਾਰਿਸ਼ ਹੋ ਰਹੀ ਹੈ। ਧਾਰਚੂਲਾ ਦੇ ਲਿਪੁਲੇਖ ਨੇੜੇ ਪਹਾੜੀ ਖਿਸਕਣ (Landslide)  ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। Read More

  4. Storm Ian: ਤੂਫਾਨ ਇਆਨ ਨੂੰ ਲੈ ਕੇ ਫਲੋਰੀਡਾ 'ਚ ਐਮਰਜੈਂਸੀ ਦਾ ਐਲਾਨ, ਅਮਰੀਕੀ ਰਾਸ਼ਟਰਪਤੀ ਨੇ ਮਦਦ ਮੁਹੱਈਆ ਕਰਵਾਉਣ ਦੇ ਦਿੱਤੇ ਹੁਕਮ

    Emergency In Florida: Tropical Storm Ian ਦੇ ਮਜ਼ਬੂਤ ਹੋਣ ਦੀ ਉਮੀਦ ਹੈ। ਇੱਥੋਂ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। Read More

  5. Raju Srivastav: ਰਾਜੂ ਸ਼੍ਰੀਵਾਸਤਵ ਦੀ ਬੇਟੀ ਅੰਤਰਾ ਨੇ ਬਿਆਂ ਕੀਤਾ ਦਰਦ, ਕਿਹਾ- ਪਾਪਾ ਹਸਪਤਾਲ ਵਿੱਚ ਕੁਝ ਨਹੀਂ ਬੋਲੇ

    Raju Srivastav Daughter: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastav) 21 ਸਤੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਦਿੱਲੀ ਵਿੱਚ ਵਰਕਆਊਟ ਦੌਰਾਨ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਰਾਜੂ ਸ਼੍ਰੀਵਾਸਤਵ ਦਾ 41 ਦਿਨਾਂ ਤੱਕ ਇਲਾਜ ਚੱਲ ਰਿਹਾ ਸੀ ਪਰ ਉਨ੍ਹਾਂ ਦੀ ਹਾਲਤ 'ਚ ਜ਼ਿਆਦਾ ਸੁਧਾਰ ਨਹੀਂ ਹੋ ਰਿਹਾ ਸੀ। ਰਾਜੂ ਸ਼੍ਰੀਵਾਸਤਵ ਦਾ ਸਸਕਾਰ 22 ਸਤੰਬਰ ਨੂੰ ਦਿੱਲੀ ਦੇ ਨਿਗਮਬੋਧ ਘਾਟ 'ਤੇ ਕੀਤਾ ਗਿਆ ਸੀ। Read More

  6. Priyanka Chopra ਨੇ ਸਟੇਜ ‘ਤੇ ਸਭ ਦੇ ਸਾਹਮਣੇ Nick Jonas ਨੂੰ ਕੀਤਾ Kiss, ਵੀਡੀਓ ਹੋਈ ਵਾਇਰਲ

    Priyanka Chopra Nick Jonas In Global Citizen Festival: ਬਾਲੀਵੁੱਡ ਤੋਂ ਹਾਲੀਵੁੱਡ (Hollywood) ਤੱਕ ਦਾ ਸਫਰ ਤੈਅ ਕਰਨ ਵਾਲੀ ਪ੍ਰਿਅੰਕਾ ਚੋਪੜਾ (Priyanka Chopra) ਅੱਜ ਗਲੋਬਲ ਸਟਾਰ ਬਣ ਚੁੱਕੀ ਹੈ। ਅਦਾਕਾਰੀ ਦੇ ਨਾਲ-ਨਾਲ ਪ੍ਰਿਯੰਕਾ ਆਪਣੇ ਸੋਸ਼ਲ ਵਰਕ ਨੂੰ ਲੈਕੇ ਵੀ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਪ੍ਰਿਅੰਕਾ ਯੂਕਰੇਨ ਤੋਂ ਆਏ ਸ਼ਰਨਾਰਥੀਆਂ ਨੂੰ ਮਿਲਣ ਪੋਲੈਂਡ ਪਹੁੰਚੀ ਸੀ। Read More

  7. IND vs AUS: ਭਾਰਤ ਨੇ 2-1 ਨਾਲ ਜਿੱਤੀ ਸੀਰੀਜ਼, ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ

    ਭਾਰਤੀ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ।ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਜਾ ਰਹੇ ਤੀਜੇ ਅਤੇ ਫੈਸਲਾਕੁੰਨ ਟੀ-20 'ਚ ਆਸਟ੍ਰੇਲੀਆ ਨੇ ਪਹਿਲਾਂ ਖੇਡਦੇ ਹੋਏ ਟੀਮ ਇੰਡੀਆ ਨੂੰ 187 ਦੌੜਾਂ ਦਾ ਟੀਚਾ ਦਿੱਤਾ ਸੀ।ਜਿਸਨੂੰ ਭਾਰਤ ਨੇ ਇਕ ਗੇਂਦ ਪਹਿਲਾਂ ਹੀ ਹਾਸਲ ਕਰ ਲਈ। Read More

  8. IND vs AUS 3rd T20I: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਆਰ ਪਾਰ ਦੀ ਲੜਾਈ, ਸ਼ਾਮ 7 ਵਜੇ ਤੋਂ ਹੋਵੇਗਾ 'ਮਹਾਮੁਕਾਬਲਾ'

    ਇਸ ਸੀਰੀਜ਼ ਦਾ ਪਹਿਲਾ ਮੈਚ ਭਾਰਤੀ ਟੀਮ ਹਾਰ ਗਈ ਸੀ। ਮੋਹਾਲੀ 'ਚ ਭਾਰਤੀ ਟੀਮ 208 ਦੌੜਾਂ ਦੇ ਵੱਡੇ ਸਕੋਰ ਨੂੰ ਵੀ ਨਹੀਂ ਬਚਾ ਸਕੀ। ਹਾਲਾਂਕਿ ਦੂਜੇ ਮੈਚ 'ਚ ਟੀਮ ਇੰਡੀਆ ਨੇ ਵਾਪਸੀ ਕਰਦੇ ਹੋਏ ਸੀਰੀਜ਼ 1-1 ਨਾਲ ਬਰਾਬਰ ਕਰ ਲਈ Read More

  9. India 'ਚ ਬਗੈਰ ਜਾਂਚ ਹਰ ਛੇਵੇਂ ਸ਼ੂਗਰ ਦੇ ਮਰੀਜ਼ ਦੀ ਹੋ ਰਹੀ ਮੌਤ, ਲੈਂਸੇਟ ਜਰਨਲ ਦੀ ਖੋਜ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ 

    ਸ਼ੂਗਰ ਇੱਕ ਖਰਾਬ ਜੀਵਨ ਸ਼ੈਲੀ ਨਾਲ ਜੁੜੀ ਬਿਮਾਰੀ ਹੈ। ਜੈਨੇਟਿਕ ਹੋਣ ਕਾਰਨ ਇਹ ਬਿਮਾਰੀ ਪੀੜ੍ਹੀ ਦਰ ਪੀੜ੍ਹੀ ਫੈਲਦੀ ਜਾ ਰਹੀ ਹੈ। ਡਾਕਟਰ ਸ਼ੂਗਰ ਲਈ ਜੀਵਨ ਸ਼ੈਲੀ ਨੂੰ ਠੀਕ ਕਰਨ ਦੀ ਸਲਾਹ ਦਿੰਦੇ ਹਨ। Read More

  10. ਕੀ ਹੁੰਦਾ ਹੈ ਫ੍ਰੀ ਟਰੇਡ ਐਗਰੀਮੈਂਟ? ਭਾਰਤ-ਬ੍ਰਿਟੇਨ ਦੇ ਵਪਾਰ ਨੂੰ 100 ਬਿਲੀਅਨ ਡਾਲਰ ਤੱਕ ਪਹੁੰਚਉਣ ਦਾ ਟੀਚਾ

    ਫ੍ਰੀ ਟਰੇਡ ਐਗਰੀਮੈਂਟ ਉਤਪਾਦਾਂ ਅਤੇ ਸੇਵਾਵਾਂ ਦੀ ਦਰਾਮਦ ਤੇ ਬਰਾਮਦ 'ਚ ਰੁਕਾਵਟਾਂ ਨੂੰ ਘਟਾਉਣ ਲਈ 2 ਜਾਂ 2 ਤੋਂ ਵੱਧ ਦੇਸ਼ਾਂ ਵਿਚਕਾਰ ਇੱਕ ਸਮਝੌਤਾ ਹੁੰਦਾ ਹੈ। ਵਪਾਰ ਕਰਨ ਵਾਲੇ ਦੋਵੇਂ ਦੇਸ਼ਾਂ ਨੂੰ ਇਸ ਸਮਝੌਤੇ ਦਾ ਫ਼ਾਇਦਾ ਹੁੰਦਾ ਹੈ। Read More