1. ABP Sanjha Top 10, 2 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 2 July 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 2 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 2 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. NCP Ajit Pawar Takes Oath: ਅਜੀਤ ਪਵਾਰ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, NDA ਵਿੱਚ ਹੋਏ ਸ਼ਾਮਲ

    NCP Political Crisis: : NCP ਨੇਤਾ ਅਜੀਤ ਪਵਾਰ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਛਗਨ ਭੁਜਬਲ ਨੇ ਮਹਾਰਾਸ਼ਟਰ ਦੇ ਮੰਤਰੀ ਵਜੋਂ ਸਹੁੰ ਚੁੱਕੀ ਹੈ। Read More

  4. Pakistan Terrorist Attack: ਪਾਕਿਸਤਾਨ 'ਚ ਨਹੀਂ ਰੁਕ ਰਹੇ ਅੱਤਵਾਦੀ ਹਮਲੇ, ਬਲੋਚਿਸਤਾਨ ‘ਚ ਚੌਕੀ ‘ਤੇ ਹੋਏ ਹਮਲੇ ਵਿੱਚ ਚਾਰ ਸੁਰੱਖਿਆ ਕਰਮੀਆਂ ਦੀ ਮੌਤ

    Terrorist Attack In Pakistan: ਪਾਕਿਸਤਾਨ 'ਚ ਪਿਛਲੇ ਕੁਝ ਮਹੀਨਿਆਂ 'ਚ ਅੱਤਵਾਦੀ ਹਮਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਤਾਜ਼ਾ ਅੱਤਵਾਦੀ ਹਮਲਾ ਬਲੋਚਿਸਤਾਨ ਵਿੱਚ ਹੋਇਆ ਹੈ। ਜਿਸ ਵਿੱਚ ਚਾਰ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਹੈ। Read More

  5. Sreejita De Wedding: ਉਤਰਨ ਫੇਮ ਸ਼੍ਰੀਜੀਤਾ ਡੇ ਨੇ ਬੁਆਏਫ੍ਰੈਂਡ ਮਾਈਕਲ ਨਾਲ ਚਰਚ 'ਚ ਕੀਤਾ ਵਿਆਹ, ਦੇਖੋ ਰੋਮਾਂਟਿਕ ਤਸਵੀਰਾਂ

    Sreejita De Wedding Photos: ਸ਼੍ਰੀਜੀਤਾ ਡੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਉਤਰਨ ਫੇਮ ਅਦਾਕਾਰਾ ਨੇ ਇੰਗਲਿਸ਼ ਵ੍ਹਾਈਟ ਵਿਆਹ ਕੀਤਾ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ Read More

  6. ਦੀਪਿਕਾ ਅਤੇ ਸ਼ੋਇਬ ਦੇ ਬੇਟੇ ਦੀ ਸਿਹਤ 'ਚ ਸੁਧਾਰ, ਅਦਾਕਾਰਾ ਨੇ ਕਿਹਾ- 'ਹੁਣ ਅਸੀਂ ਉਸ ਦਾ ਚਿਹਰਾ ਸਾਫ਼ ਦੇਖ ਸਕਦੇ ਹਾਂ...', ਅਦਾਕਾਰ ਨੇ ਦੱਸਿਆ 'ਬੈਸਟ ਈਦੀ'

    Dipika-Shoaib Son's Health: ਦੀਪਿਕਾ ਅਤੇ ਸ਼ੋਇਬ ਪਹਿਲੀ ਵਾਰ ਮਾਤਾ-ਪਿਤਾ ਬਣੇ ਹਨ ਅਤੇ ਆਪਣੇ ਬੇਟੇ ਨਾਲ ਈਦ-ਉਲ-ਅਦਹਾ ਮਨਾਈ ਹੈ। ਆਪਣੇ ਨਵੇਂ ਵੀਲੌਗ ਵਿੱਚ ਅਦਾਕਾਰਾ ਨੇ ਦੱਸਿਆ ਹੈ ਕਿ ਉਸ ਦੇ ਬੇਟੇ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। Read More

  7. Chris Gayle: ਵਰਲਡ ਕੱਪ ਸੈਮੀਫਾਈਨਲ ਨੂੰ ਲੈਕੇ ਕ੍ਰਿਸ ਗੇਲ ਦੀ ਭੱਵਿਖਬਾਣੀ ਨਾਲ ਕ੍ਰਿਕੇਟ ਜਗਤ 'ਚ ਸਨਸਨੀ, ਬੋਲੇ- 'ਵਿਰਾਟ ਕੋਹਲੀ ਇਸ ਵਾਰ'

    Chris Gayle Prediction: ਭਾਰਤੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਪਿਛਲੀ ਆਈਸੀਸੀ ਟਰਾਫੀ 2013 ਵਿੱਚ ਚੈਂਪੀਅਨਜ਼ ਟਰਾਫੀ ਜਿੱਤੀ ਸੀ ਪਰ ਪਿਛਲੇ ਦਹਾਕੇ ਤੋਂ ਆਈਸੀਸੀ ਟੂਰਨਾਮੈਂਟਾਂ ਵਿੱਚ ਭਾਰਤ ਦਾ ਝੋਲਾ ਖਾਲੀ ਰਿਹਾ ਹੈ। Read More

  8. ਇਸ ਗੰਭੀਰ ਬੀਮਾਰੀ ਨਾਲ ਜੂਝ ਰਹੇ ਆਸਟਰੇਲੀਆ ਦੇ ਸਾਬਕਾ ਦਿੱਗਜ ਕ੍ਰਿਕੇਟਰ ਐਲਨ ਬੋਰਡਰ, ਬੋਲੇ- 'ਚਮਤਕਾਰ ਦਾ ਇੰਤਜ਼ਾਰ'

    Allan Border Disease: ਆਸਟਰੇਲੀਆ ਦੇ ਸਾਬਕਾ ਕਪਤਾਨ ਨੇ ਦੱਸਿਆ ਕਿ ਉਨ੍ਹਾਂ ਦੇ ਨਿਊਰੋਸਰਜਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਾਰਕਿੰਸਨ ਰੋਗ ਤੋਂ ਪੀੜਤ ਹੈ। ਸਾਲ 2016 ਵਿਚ ਉਸ ਨੂੰ ਇਸ ਬੀਮਾਰੀ ਦਾ ਪਤਾ ਲੱਗਾ ਸੀ। Read More

  9. Health Tips: ਰਾਤ ਦਾ ਖਾਣਾ ਖਾਣ ਤੋਂ ਬਾਅਦ 2 ਘੰਟੇ ਦਾ ਰੱਖੋ ਗੈਪ, ਨਹੀਂ ਤਾਂ ਹੋ ਸਕਦਾ ਹੈ ਕੈਂਸਰ !

    ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਜੇ ਖਾਣ ਅਤੇ ਸੌਣ ਦੇ ਵਿਚਕਾਰ ਸਹੀ ਸਮੇਂ ਦਾ ਪਾਲਣ ਨਹੀਂ ਕੀਤਾ ਜਾਂਦਾ ਹੈ, ਤਾਂ ਉਹਨਾਂ ਲੋਕਾਂ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। Read More

  10. Inflation: ਸਬਜ਼ੀਆਂ ਤੋਂ ਬਾਅਦ ਹੁਣ ਦਾਲਾਂ ਦੀਆਂ ਵਧੀਆਂ ਕੀਮਤਾਂ, ਮਹਿੰਗਾਈ ਨੇ ਵਿਗਾੜਿਆਂ ਘਰ ਦਾ ਬਜ਼ਟ

    Food items price hike: ਘਰੇਲੂ ਬਜਟ ਖ਼ਰਾਬ ਹੋਣ ਕਾਰਨ ਬਾਜ਼ਾਰ 'ਚ ਗਾਹਕਾਂ ਦੀ ਆਮਦ ਘੱਟ ਗਈ ਹੈ। ਮੰਡੀ 'ਚ ਆਏ ਗਾਹਕ ਮਹਿੰਗਾਈ ਦਾ ਰੋਣਾ ਰੋ ਰਹੇ ਹਨ। ਸਬਜ਼ੀਆਂ ਹੋਣ ਜਾਂ ਦਾਲਾਂ ਅਤੇ ਖੰਡ, ਹਰ ਚੀਜ਼ ਮਹਿੰਗੀ ਹੋ ਗਈ ਹੈ। Read More