1. ABP Sanjha Top 10, 2 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 2 March 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 2 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 2 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Hathras Rape Case : ਹਾਥਰਸ ਗੈਂਗਰੇਪ ਮਾਮਲੇ 'ਚ ਤਿੰਨ ਆਰੋਪੀ ਬਰੀ, ਇਕ ਦੋਸ਼ੀ ਕਰਾਰ, SC-ST ਅਦਾਲਤ ਨੇ ਸੁਣਾਇਆ ਫੈਸਲਾ

    UP Crime News : ਉੱਤਰ ਪ੍ਰਦੇਸ਼ ਦੇ ਹਾਥਰਸ (Hathras) 'ਚ ਸਥਿਤ ਬੁਲਗੜ੍ਹੀ 'ਚ ਹੋਏ ਗੈਂਗਰੇਪ (Gangrape) ਦੇ ਮਾਮਲੇ 'ਚ ਵੀਰਵਾਰ ਨੂੰ ਫੈਸਲਾ ਆਇਆ ਹੈ। ਬੁਲਗੜ੍ਹੀ ਕੇਸ ਵਿੱਚ ਐਸਸੀ-ਐਸਟੀ ਕੋਰਟ (SC-ST Court) ਦੇ ਵਿਸ਼ੇਸ਼ ਜੱਜ ਤ੍ਰਿਲੋਕਪਾਲ ਨੇ ਇਹ ਫੈਸਲਾ ਸੁਣਾਇਆ ਹੈ।  Read More

  4. ਪਾਕਿਸਤਾਨ ਨੇ ਅਭਿਨੰਦਨ ਵਰਧਮਾਨ ਨੂੰ ਪਿਲਾਈ ਗਈ ਚਾਹ ਦਾ ਬਿੱਲ ਕੀਤਾ ਜਾਰੀ, ਇਹ ਸੀ ਕੀਮਤ

    ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਪਿੱਛੇ ਨਹੀਂ ਹਟਿਆ, ਸਾਲ 2018 ਵਿੱਚ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਪਰੋਸੀ ਗਈ ਚਾਹ ਦਾ ਬਿੱਲ ਜਾਰੀ ਕੀਤਾ ਤੇ ਇਸ ਦੀ ਕੀਮਤ ਵੀ ਦੱਸੀ, ਜਿਸ ਦੀ ਚਰਚਾ ਹੋ ਰਹੀ ਹੈ Read More

  5. Jazzy B: ਕੁਲਦੀਪ ਮਾਣਕ ਦੇ ਬੇਟੇ ਯੁੱਧਵੀਰ ਮਾਣਕ ਨਾਲ ਨਜ਼ਰ ਆਏ ਜੈਜ਼ੀ ਬੀ, ਮਾਣਕ ਦੇ ਪੁੱਤਰ ਨੇ ਸ਼ੇਅਰ ਕੀਤੀ ਤਸਵੀਰ

    Yudhvir Manak Jazzy B: ਯੁੱਧਵੀਰ ਨੇ ਜੈਜ਼ੀ ਬੀ ਦੇ ਨਾਲ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। Read More

  6. Harnaaz Sandhu: ਹਰਨਾਜ਼ ਸੰਧੂ ਦੀ ਪਹਿਲੀ ਫਿਲਮ 'ਯਾਰਾਂ ਦੀਆਂ ਪੌ ਬਾਰਾਂ' ਰਿਲੀਜ਼ ਲਈ ਤਿਆਰ, ਕਿਉਂ ਫਿਲਮ ਤੋਂ ਕਿਨਾਰਾ ਕਰੀ ਬੈਠੀ ਸਾਬਕਾ ਮਿਸ ਯੂਨੀਵਰਸ

    Harnaaz Sandhu Punjabi Film: ਫਿਲਮ ਦੀ ਪੂਰੀ ਸਟਾਰ ਕਾਸਟ ਨੇ ਫਿਲਮ ਦੇ ਪੋਸਟਰ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ 'ਤੇ ਸ਼ੇਅਰ ਕੀਤੇ ਹਨ, ਪਰ ਹਰਨਾਜ਼ ਨੇ ਹਾਲੇ ਵੀ ਇਸ ਸਭ 'ਤੇ ਚੁੱਪੀ ਸਾਧੀ ਹੋਈ ਹੈ। Read More

  7. Rohit Sharma Viral: ਪੁਜਾਰਾ ਦੀ ਕਿਸ ਗੱਲ 'ਤੇ ਕਪਤਾਨ ਰੋਹਿਤ ਨੂੰ ਆਇਆ ਇੰਨਾ ਗੁੱਸਾ? ਡਰੈਸਿੰਗ ਰੂਮ ਦੀ ਅਣਦੇਖੀ ਵੀਡੀਓ ਵਾਇਰਲ

    Rohit Sharma: ਦੂਜੀ ਪਾਰੀ 'ਚ ਸਰਵੋਤਮ ਬੱਲੇਬਾਜ਼ ਕਰਨ ਵਾਲੇ ਚੇਤੇਸ਼ਵਰ ਪੁਜਾਰਾ 'ਤੇ ਕਪਤਾਨ ਰੋਹਿਤ ਸ਼ਰਮਾ ਨੂੰ ਗੁੱਸਾ ਆ ਗਿਆ। Read More

  8. IND vs AUS: ਕੋਹਲੀ ਦਾ ਖਰਾਬ ਪ੍ਰਦਰਸ਼ਨ ਟੀਮ ਇੰਡੀਆ ਦੀ ਚਿੰਤਾ ਵਧਾ ਰਿਹਾ ਹੈ, ਪਿਛਲੀਆਂ 10 ਪਾਰੀਆਂ 'ਚ ਅੰਕੜੇ ਬਹੁਤ ਖਰਾਬ

    India vs Australia 3rd Test, Virat Kohli: ਵਿਰਾਟ ਕੋਹਲੀ ਇਨ੍ਹੀਂ ਦਿਨੀਂ ਖੇਡੀ ਜਾ ਰਹੀ ਬਾਰਡਰ-ਗਾਵਸਕਰ ਟਰਾਫੀ 'ਚ ਖਰਾਬ ਫਾਰਮ 'ਚ ਨਜ਼ਰ ਆ ਰਹੇ ਹਨ। Read More

  9. Relationship Advice: ਕੀ ਤੁਹਾਡੇ ਰਿਲੇਸ਼ਨਸ਼ਿਪ ਚ ਵੀ ਖ਼ਤਮ ਹੋ ਰਿਹਾ ਰੋਮਾਂਸ, ਕਿਤੇ ਇਸ ਕਾਰਨ ਤਾਂ ਨਹੀਂ ਰਿਸ਼ਤਾ ਹੋ ਰਿਹਾ ਖਰਾਬ?

    Relationship: ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਕਿ ਸਮਾਰਟਫੋਨ ਲੜਾਈ ਦਾ ਕਾਰਨ ਬਣ ਜਾਂਦਾ ਹੈ ਅਤੇ ਹੁਣ ਫੋਨ ਹੀ ਪਤੀ-ਪਤਨੀ ਦੇ ਝਗੜੇ ਦਾ ਮੁੱਖ ਕਾਰਨ ਬਣ ਗਿਆ ਹੈ। ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਫੋਨ ਰਿਸ਼ਤਿਆਂ 'ਚ ਝਗੜੇ ਦਾ ਕਾਰਨ ਬਣ ਰਿਹਾ ਹੈ। Read More

  10. LPG Price Hike: ਚੋਣਾਂ ਤੋਂ ਬਾਅਦ ਵਧੀਆਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ, ਮਹਿੰਗਾਈ ਦੀ ਮਾਰ ਝੱਲ ਰਹੇ ਲੋਕ ਹੋਰ ਹੋਣਗੇ ਔਖੇ

    LPG Price Hike: ਉੱਤਰ-ਪੂਰਬੀ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਸਰਕਾਰੀ ਤੇਲ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਮਹਿੰਗੇ ਕਰ ਦਿੱਤੇ ਹਨ। Read More