1. ABP Sanjha Top 10, 5 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 5 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 5 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 5 February 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. US Visa: ਭਾਰਤੀਆਂ ਲਈ ਅਮਰੀਕੀ ਵੀਜ਼ਾ ਲੈਣਾ ਹੋਇਆ ਆਸਾਨ, ਇੰਝ ਮਿਲੇਗੀ ਜਲਦ ਅਪਾਇੰਟਮੈਂਟ, ਜਾਣੋ ਨਵੇਂ ਨਿਯਮ

    New Rules : ਵੀਜ਼ਾ ਦੇਣ 'ਚ ਦੇਰੀ ਨੂੰ ਘੱਟ ਕਰਨ ਲਈ ਅਮਰੀਕਾ ਨੇ ਹਾਲ ਹੀ 'ਚ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਸ ਵਿੱਚ ਪਹਿਲੀ ਵਾਰ ਬਿਨੈਕਾਰਾਂ ਲਈ ਵਿਸ਼ੇਸ਼ ਇੰਟਰਵਿਊ ਦਾ ਸਮਾਂ ਨਿਯਤ ਕਰਨਾ ਤੇ ਕੌਂਸਲਰ ਸਟਾਫ ਦੀ ਗਿਣਤੀ ਵਧਾਉਣਾ ਸ਼ਾਮਲ ਹੈ। Read More

  4. ਚੀਨ ਹੁਣ ਗਾਵਾਂ 'ਤੇ ਕਰ ਰਿਹੈ Experiment, ਵਿਗਿਆਨੀ ਬੋਲੇ- ਇਕ ਦਿਨ 'ਚ 140 ਲੀਟਰ ਦੁੱਧ ਦੇ ਸਕੇਗੀ 'Super Cow', ਅਜਿਹੀਆਂ 1 ਹਜ਼ਾਰ ਗਾਵਾਂ ਕਰਨਗੇ ਪੈਦਾ

    Interesting News Today: ਵਿਗਿਆਨੀਆਂ ਨੇ ਕਿਹਾ, ਚੀਨ ਵਿੱਚ ਹਰ 10,000 ਗਾਵਾਂ ਵਿੱਚੋਂ ਸਿਰਫ਼ 5 ਹੀ ਆਪਣੇ ਜੀਵਨ ਕਾਲ ਵਿੱਚ 100 ਟਨ ਦੁੱਧ ਦੇਣ ਦੇ ਸਮਰੱਥ ਹਨ। ਇਸ ਲਈ ਉਹ ਕਲੋਨਿੰਗ ਰਾਹੀਂ ਸੁਪਰ ਕਾਊ ਬਣਾ ਰਹੇ ਹਨ। Read More

  5. Urvashi Dholakia Car Accident: ਉਰਵਸ਼ੀ ਢੋਲਕੀਆ ਦੀ ਸੜਕ ਹਾਦਸੇ 'ਚ ਵਾਲ-ਵਾਲ ਬਚੀ ਜਾਨ, ਸਕੂਲ ਬੱਸ ਨੇ ਕਾਰ ਨੂੰ ਪਿੱਛੋ ਮਾਰੀ ਟੱਕਰ

    Bigg Boss 6: ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 6 ਦੀ ਜੇਤੂ ਅਦਾਕਾਰਾ ਉਰਵਸ਼ੀ ਢੋਲਕੀਆ ਬਾਰੇ ਵੱਡੀ ਖ਼ਬਰ ਆ ਰਹੀ ਹੈ। ਉਰਵਸ਼ੀ ਢੋਲਕੀਆ ਦੀ ਕਾਰ ਸ਼ਨੀਵਾਰ ਨੂੰ ਮੁੰਬਈ 'ਚ ਹਾਦਸੇ ਦਾ ਸ਼ਿਕਾਰ ਹੋ ਗਈ। Read More

  6. Gaurav Khanna: ਸੀਆਈਡੀ ਦੇ ਦਯਾ ਤੇ ਏਸੀਪੀ ਪ੍ਰਦੂਮਨ ਨਾਲ ਅਨੁਪਮਾ ਦੇ ਅਨੁਜ ਦਾ ਕੀ ਹੈ ਕਨੈਕਸ਼ਨ, ਤਸਵੀਰ ਹੋ ਰਹੀ ਵਾਇਰਲ

    Gaurav Khanna CID: ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਅਨੁਪਮਾ ਦੇ ਅਨੁਜ ਅਤੇ ਵਨਰਾਜ ਦੋਵੇਂ ਹੀ ਕ੍ਰਾਈਮ ਥ੍ਰਿਲਰ ਸੀਰੀਅਲ ਸੀਆਈਡੀ ਦਾ ਹਿੱਸਾ ਰਹਿ ਚੁੱਕੇ ਹਨ। Read More

  7. Women's T20 World Cup 2023: ਪਾਕਿਸਤਾਨ ਖਿਲਾਫ ਮੈਚ ਲਈ ਤਿਆਰ ਹੈ ਭਾਰਤ, ਹਰਮਨਪ੍ਰੀਤ ਨੇ ਦੱਸਿਆ WPL ਨਿਲਾਮੀ 'ਤੇ ਕਿਉਂ ਨਹੀਂ ਦਿੱਤਾ ਧਿਆਨ

    ਭਾਰਤੀ ਮਹਿਲਾ ਕ੍ਰਿਕਟ ਟੀਮ ICC T20 ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਪਹੁੰਚ ਗਈ ਹੈ। ਹਰਮਨਪ੍ਰੀਤ ਕੌਰ ਨੇ ਆਪਣੇ ਬਿਆਨ 'ਚ ਕਿਹਾ ਕਿ ਵਿਸ਼ਵ ਕੱਪ ਸਾਡੇ ਲਈ ਕਿਸੇ ਵੀ ਟੂਰਨਾਮੈਂਟ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। Read More

  8. ਅੰਤਰਰਾਸ਼ਟਰੀ Boxer ਅਮਿਤ ਪੰਘਾਲ 'ਤੇ FIR ਦਰਜ, ਜਾਣੋ ਵਜ੍ਹਾ

    Rohtak News: ਹਰਿਆਣਾ ਦੇ ਅੰਤਰਰਾਸ਼ਟਰੀ ਪਹਿਲਵਾਨ ਅਮਿਤ ਪੰਘਾਲ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਉਸ 'ਤੇ ਆਪਣੇ ਸਾਥੀਆਂ ਨਾਲ ਰੋਹਤਕ ਦੀ ਸਨਸਿਟੀ 'ਚ ਹੰਗਾਮਾ ਕਰਨ ਅਤੇ ਸ਼ਰਾਬ ਪੀ ਕੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਹੈ। Read More

  9. ਟੋਨਡ, ਫੁੱਲ ਕਰੀਮ, ਡਬਲ ਟੋਨਡ ਦੁੱਧ... ਇਨ੍ਹਾਂ ਸਾਰਿਆਂ ਦਾ ਕੀ ਹੈ ਮਤਲਬ? ਸਮਝੋ ਕੀ ਹੈ ਖ਼ਾਸ

    ਫੁੱਲ ਕਰੀਮ ਵਾਲੇ ਦੁੱਧ 'ਚ ਮੋਟੀ ਕਰੀਮ ਹੁੰਦੀ ਹੈ। ਇਸ ਦੁੱਧ 'ਚ ਸਾਰੀ ਫੈਟ ਮੌਜੂਦ ਹੁੰਦੀ ਹੈ। ਇਸ ਦੁੱਧ ਨੂੰ ਪਹਿਲਾਂ ਹਾਨੀਕਾਰਕ ਬੈਕਟੀਰੀਆ ਨੂੰ ਮਾਰਨ ਲਈ ਪਾਸਚਰਾਈਜ਼ ਕੀਤਾ ਜਾਂਦਾ ਹੈ। Read More

  10. Patanjali shares: ਅਡਾਨੀ ਤੋਂ ਬਾਅਦ ਰਾਮਦੇਵ ਦੀ ਕੰਪਨੀ ਪਤੰਜਲੀ ਨੂੰ ਝਟਕਾ, 16 ਫੀਸਦੀ ਡਿੱਗੇ ਸ਼ੇਅਰ

    ਅਡਾਨੀ ਗਰੁੱਪ ਦੇ ਸ਼ੇਅਰ ਵਿੱਚ ਲਗਾਤਾਰ ਗਰਾਵਟ ਮਗਰੋਂ ਯੋਗ ਗੁਰੂ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਸ਼ੇਅਰ ਵਿੱਚ ਵੀ ਵੱਡੀ ਉਥਲ-ਪੁਥਲ ਹੋਈ ਹੈ। ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਕੰਪਨੀ ‘ਪਤੰਜਲੀ ਫੂਡਜ਼’ ਦੇ ਨਿਵੇਸ਼ਕਾਂ ਨੂੰ ਵੱਡਾ ਨੁਕਸਾਨ ਹੋਇਆ ਹੈ। Read More