ABP Sanjha Top 10, 5 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 5 September 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 5 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 5 September 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Rajpath Renamed : ਮੋਦੀ ਸਰਕਾਰ ਨੇ ਰਾਜਪਥ ਅਤੇ Central Vista Lawns ਦਾ ਨਾਂ ਬਦਲ ਕੇ Kartavya Path ਰੱਖਣ ਦਾ ਕੀਤਾ ਫੈਸਲਾ
ਕੇਂਦਰ ਸਰਕਾਰ ਨੇ ਰਾਜਪਥ ਦਾ ਨਾਮ ਬਦਲਣ ਦਾ ਫੈਸਲਾ ਕੀਤਾ ਹੈ। ਰਾਜਪਥ ਦਾ ਨਾਂ ਬਦਲ ਕੇ ਕਾਰਤਵਯ ਮਾਰਗ ਰੱਖਿਆ ਜਾਵੇਗਾ। ਮੋਦੀ ਸਰਕਾਰ ਨੇ ਰਾਜਪਥ ਅਤੇ ਸੈਂਟਰਲ ਵਿਸਟਾ ਲਾਅਨ ਦਾ ਨਾਮ ਬਦਲ ਕੇ ਕਾਰਤਵਯ ਮਾਰਗ ਰੱਖਣ ਦਾ ਫੈਸਲਾ ਕੀਤਾ ਹੈ। Read More
Britain New PM: ਲਿਜ਼ ਨੂੰ ਪੀਐੱਮ ਮੋਦੀ ਨੇ ਜਿੱਤ ਲਈ ਦਿੱਤੀ ਵਧਾਈ
ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਦੇ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਦੀ ਦੌੜ ਵਿੱਚ ਭਾਰਤ ਮੂਲ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੂੰ ਹਰਾਉਣ ਦੇ ਨਾਲ ਉਹ ਉਹ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣ ਗਏ ਹਨ Read More
ਗੁਰਬਾਜ਼ ਗਰੇਵਾਲ ਦੇ ਇੰਸਟਾਗ੍ਰਾਮ ਪੇਜ ਤੇ ਨਵੀਂ ਵੀਡੀਓ ਸ਼ੇਅਰ, ਗਿੱਪੀ ਨਾਲ ਮਸਤੀ ਕਰਦੇ ਨਜ਼ਰ ਆਏ ਗੁਰਬਾਜ਼ ਤੇ ਸ਼ਿੰਦਾ
Gippy Grewal Gurbaaz Grewal: ਗੁਰਬਾਜ਼ ਗਰੇਵਾਲ ਦੇ ਇੰਸਟਾਗ੍ਰਾਮ `ਤੇ ਵੀਡੀਓ ਸ਼ੇਅਰ ਹੋਈ ਹੈ। ਵੀਡੀਓ `ਚ ਦੋਵੇਂ ਭਰਾ ਪਾਪਾ ਗਿੱਪੀ ਗਰੇਵਾਲ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ `ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ Read More
ਸਰਗੁਣ ਮਹਿਤਾ ਦੀ ਫ਼ਿਲਮ `ਕਠਪੁਤਲੀ` ਇੰਡੀਆ `ਚ ਨੰਬਰ ਇੱਕ ਤੇ ਕਰ ਰਹੀ ਟਰੈਂਡ, ਦਰਸ਼ਕ ਦੇ ਰਹੇ ਫ਼ਿਲਮ ਨੂੰ ਪਿਆਰ
Sargun Mehta: ਸਰਗੁਣ ਮਹਿਤਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ `ਤੇ ਪੋਸਟ ਵੀ ਸਾਂਝੀ ਕੀਤੀ। ਪੋਸਟ ਸ਼ੇਅਰ ਸਰਗੁਣ ਨੇ ਕੈਪਸ਼ਨ `ਚ ਲਿਖਿਆ, "ਕਠਪੁਤਲੀ ਅਧਿਕਾਰਤ ਤੌਰ ਤੇ ਇੰਡੀਆ ਦੀ ਨੰਬਰ ਇੱਕ ਪਸੰਦ ਬਣ ਗਈ ਹੈ।" Read More
ਪਾਕਿਸਤਾਨ ਨੇ ਰੋਮਾਂਚਕ ਮੁਕਾਬਲੇ 'ਚ ਮਾਰੀ ਬਾਜ਼ੀ, ਏਸ਼ੀਆ ਕੱਪ 'ਚ 8 ਸਾਲ ਬਾਅਦ ਭਾਰਤ ਨੂੰ ਹਰਾਇਆ
ਦੁਬਈ 'ਚ ਖੇਡੇ ਗਏ ਏਸ਼ੀਆ ਕੱਪ ਦੇ ਸੁਪਰ-4 'ਚ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਖੇਡਦਿਆਂ ਭਾਰਤੀ ਟੀਮ ਨੇ 20 ਓਵਰਾਂ 'ਚ 7 ਵਿਕਟਾਂ 'ਤੇ 181 ਦੌੜਾਂ ਬਣਾਈਆਂ। Read More
ਸੂਰਿਆਕੁਮਾਰ ਦੀ ਪਾਰੀ ਤੋਂ ਖੁਸ਼ ਹੋਏ Virat Kohli ਨੇ ਮੈਦਾਨ 'ਤੇ ਕੀਤਾ ਕੁਝ ਅਜਿਹਾ, ਵਾਇਰਲ ਹੋ ਰਹੀ Video
Asia Cup 2022: ਟੀਮ ਇੰਡੀਆ ਨੇ T20 ਏਸ਼ੀਆ ਕੱਪ ਦੇ ਸੁਪਰ-4 ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਨੇ ਗਰੁੱਪ ਰਾਊਂਡ ਦੇ ਆਪਣੇ ਆਖ਼ਰੀ ਮੈਚ ਵਿੱਚ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾਇਆ। Read More
Beauty Tips : ਚੌਲਾਂ ਦੇ ਘੋਲ ਨਾਲ ਦੂਰ ਕਰੋ ਪੈਰਾਂ ਦੀ ਟੈਨਿੰਗ, ਤੁਸੀਂ ਦਿਖਾਈ ਦਿਓਗੇ ਹੋਰ ਵੀ ਸੁੰਦਰ
ਬਾਹਰ ਦੀ ਧੁੱਪ ਤੇ ਗੰਦਗੀ ਕਾਰਨ ਬੁਰਾ ਹਾਲ ਹੈ। ਚਿਹਰੇ ਦੀ ਦੇਖਭਾਲ ਦੇ ਨਾਲ-ਨਾਲ ਹੱਥਾਂ-ਪੈਰਾਂ ਦੀ ਦੇਖਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਚਿਹਰੇ 'ਤੇ ਚਮਕ ਨਾਲ ਜੇਕਰ ਹੱਥ-ਪੈਰ ਗੰਦੇ ਨਜ਼ਰ ਆਉਣ ਤਾਂ ਪੂਰੀ ਦਿੱਖ ਖਰਾਬ ਹੋ ਜਾਂਦੀ ਹੈ। Read More
ਮਹਿੰਗੇ ਦੁੱਧ ਦਾ ਅਸਰ, ਤਿੰਨ ਵਿੱਚੋਂ 1 ਪਰਿਵਾਰ ਨੇ ਘਟਾਈ ਦੁੱਧ ਦੀ ਖ਼ਪਤ
20 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਦੇ ਮੁਕਾਬਲੇ ਦੁੱਧ ਦਾ ਸੇਵਨ ਘੱਟ ਕੀਤਾ ਹੈ। 10,522 ਲੋਕਾਂ 'ਚੋਂ 72 ਫ਼ੀਸਦੀ ਨੇ ਕਿਹਾ ਕਿ ਉਹ 500 ਮਿਲੀਲੀਟਰ ਜਾਂ 1 ਲੀਟਰ ਦੇ ਪਲਾਸਟਿਕ ਦੇ ਪਾਊਚ ਵਾਲਾ ਦੁੱਧ ਖ਼ਰੀਦ ਰਹੇ ਹਨ। Read More
ABP Sanjha Top 10, 6 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
06 Sep 2022 06:32 AM (IST)
Check Top 10 ABP Sanjha Morning Headlines, 6 September 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 6 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
06 Sep 2022 06:31 AM (IST)
- - - - - - - - - Advertisement - - - - - - - - -