ABP Sanjha Top 10, 10 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 10 February 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 10 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 10 February 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
PM Modi Speech Highlights: 'ਕਾਂਗਰਸ ਪਾਰਟੀ ਤੇ PM ਮੋਦੀ ਦਾ ਤੰਜ਼'...', ਰਾਜ ਸਭਾ 'ਚ PM ਮੋਦੀ ਦੇ ਸੰਬੋਧਨ ਦੀਆਂ ਵੱਡੀਆਂ ਗੱਲਾਂ
PM Modi Speech In Rajya Sabha: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ (9 ਫਰਵਰੀ) ਦੁਪਹਿਰ ਨੂੰ ਸੰਸਦ ਦੇ ਬਜਟ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਦੇ ਮਤੇ ਦਾ ਜਵਾਬ ਦਿੱਤਾ। Read More
Turkiye-Syria Earthquake : ਤੁਰਕੀ-ਸੀਰੀਆ: ਹੁਣ ਤੱਕ ਮੌਤਾਂ ਦੀ ਗਿਣਤੀ 21000 ਤੋਂ ਪਾਰ, ਭਾਰਤੀ ਬਚਾਅ ਟੀਮ ਨੇ ਇਸ ਤਰ੍ਹਾਂ ਬਚਾਈ 6 ਸਾਲ ਦੀ ਬੱਚੀ ਦੀ ਜਾਨ, ਵੇਖੋ ਵੀਡੀਓ
Turkiye News: ਭੂਚਾਲ ਨਾਲ ਪ੍ਰਭਾਵਿਤ ਕਈ ਇਲਾਕਿਆਂ 'ਚ ਰਾਹਤ ਸਮੱਗਰੀ ਲੋਕਾਂ ਤੱਕ ਨਹੀਂ ਪਹੁੰਚ ਸਕੀ। ਅਜਿਹੇ 'ਚ ਭਾਰਤ ਵੱਲੋਂ ਸ਼ੁਰੂ ਕੀਤਾ ਗਿਆ 'ਆਪ੍ਰੇਸ਼ਨ ਦੋਸਤ' ਉੱਥੇ ਕਾਫੀ ਮਦਦ ਕਰ ਰਿਹਾ ਹੈ। NDRF ਲੋਕਾਂ ਨੂੰ ਬਚਾ ਰਹੀ ਹੈ। Read More
Shah Rukh Khan: ਸ਼ਾਹਰੁਖ ਖਾਨ ਦੀ ਪਤਨੀ ਗੌਰੀ ਨਾਲ ਜ਼ਬਰਦਸਤ ਬਹਿਸ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
Shah Rukh Khan Gauri Khan: ਸ਼ਾਹਰੁਖ ਖਾਨ ਅਤੇ ਗੌਰੀ ਖਾਨ ਨੂੰ ਸੁਨਹਿਰੀ ਜੋੜੀ ਵਜੋਂ ਜਾਣਿਆ ਜਾਂਦਾ ਹੈ। ਪਰ ਇਸ ਦੌਰਾਨ ਇਕ ਵਾਇਰਲ ਵੀਡੀਓ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਕਿਸੇ ਗੱਲ 'ਤੇ ਬਹਿਸ ਕਰਦੇ ਨਜ਼ਰ ਆ ਰਹੇ ਹਨ। Read More
Miss Pooja: ਮਿਸ ਪੂਜਾ ਨੇ ਕੁੜੀਆਂ ਨੂੰ ਦਿੱਤਾ ਖਾਸ ਸੰਦੇਸ਼, ਕਿਹਾ- ਕਿਸੇ ਲਈ ਆਪਣੇ ਆਪ ਨੂੰ ਕਦੇ ਨਾ ਬਦਲੋ
Miss Pooja Inspiring Video: ਮਿਸ ਪੂਜਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕੁੜੀਆਂ ਨੂੰ ਖਾਸ ਸੁਨੇਹਾ ਦਿੰਦੀ ਨਜ਼ਰ ਆ ਰਹੀ ਹੈ। Read More
IND vs AUS: ਸਟੀਵ ਸਮਿਥ ਅਤੇ ਵਿਰਾਟ ਕੋਹਲੀ ਵਿਚਾਲੇ ਸ਼ੁਰੂ ਹੋਈ ਸ਼ਬਦੀ ਜੰਗ, ਦੇਖੋ ਮੁਸਕਰਾਉਂਦੇ ਹੋਏ ਕੋਹਲੀ ਨੇ ਕੀ ਕਿਹਾ?
IND vs AUS: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਸੀਰੀਜ਼ ਦਾ ਆਯੋਜਨ 9 ਫਰਵਰੀ ਤੋਂ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਕ੍ਰਿਕਟ ਮੈਦਾਨ 'ਤੇ ਹੋ ਰਿਹਾ ਹੈ। Read More
Sangrur News: ਸੀਐਮ ਭਗਵੰਤ ਮਾਨ ਦੇ ਹਲਕੇ ਦਾ ਨੈਸ਼ਨਲ ਬਾਕਸਿੰਗ ਚੈਂਪੀਅਨ ਝਾੜੂ ਮਾਰ ਕਰ ਰਿਹਾ ਗੁਜ਼ਾਰਾ
Sangrur News: ਮਾਨ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਪੰਜਾਬ ਅੰਦਰ ਖਿਡਾਰੀਆਂ ਦੀ ਹਾਲਤ ਕਾਫੀ ਬਦਤਰ ਹੈ। ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਸ 'ਚ ਸੋਨ ਤਮਗਾ ਜੇਤੂ ਮੁੱਕੇਬਾਜ਼ ਸਫਾਈ ਸੇਵਕ ਦਾ ਕੰਮ ਕਰ ਰਿਹੈ। Read More
Promise Day 'ਤੇ ਇਦਾਂ ਸਜਾਓ ਆਪਣਾ ਰੂਮ, ਪਾਰਟਨਰ ਹੋ ਜਾਵੇਗਾ ਖੁਸ਼
ਤੁਸੀਂ ਐਮਾਜ਼ਾਨ, ਫਲਿੱਪਕਾਰਟ ਜਾਂ ਹੋਰ ਔਨਲਾਈਨ ਸਟੋਰਾਂ ਤੋਂ ਲਾਈਟਿੰਗ ਕਲਿੱਪ ਆਰਡਰ ਕਰ ਸਕਦੇ ਹੋ। ਲਾਈਟਿੰਗ ਕਲਿੱਪ ਦੀ ਵਰਤੋਂ ਕਰਨ ਨਾਲ ਤੁਹਾਡੀ ਦੀਵਾਰ ਨੂੰ ਨੁਕਸਾਨ ਨਹੀਂ ਹੋਵੇਗਾ ਅਤੇ ਫੋਟੋਆਂ ਵੀ ਖੂਬਸੂਰਤ ਲੱਗਣਗੀਆਂ। Read More
IndiGo Airlines: ਯਾਤਰੀਆਂ ਨੂੰ ਲੈ ਕੇ ਵਿਸ਼ਾਖਾਪਟਨਮ ਪਹੁੰਚੀ ਫਲਾਈਟ, 37 ਯਾਤਰੀਆਂ ਦਾ ਸਾਮਾਨ ਰਹਿ ਗਿਆ ਹੈਦਰਾਬਾਦ, ਇੰਡੀਗੋ ਨੇ ਕਿਹਾ- ਅਣਜਾਣੇ 'ਚ…
Bags Left Behind: ਵੀਰਵਾਰ ਨੂੰ ਇੱਕ ਫਲਾਈਟ 6E 409 ਨੇ ਹੈਦਰਾਬਾਦ ਏਅਰਪੋਰਟ ਤੋਂ ਵਿਸ਼ਾਖਾਪਟਨਮ ਲਈ ਉਡਾਣ ਭਰੀ। ਜਦੋਂ ਇਹ ਫਲਾਈਟ ਆਪਣੀ ਮੰਜ਼ਿਲ 'ਤੇ ਪਹੁੰਚੀ ਤਾਂ ਯਾਤਰੀਆਂ ਨੇ ਆਪਣੇ ਸਾਮਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ। Read More
ABP Sanjha Top 10, 10 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
10 Feb 2023 09:00 PM (IST)
Check Top 10 ABP Sanjha Evening Headlines, 10 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 10 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
10 Feb 2023 09:00 PM (IST)
- - - - - - - - - Advertisement - - - - - - - - -