ABP Sanjha Top 10, 11 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 11 December 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 11 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 11 December 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Weather Update: ਪੰਜਾਬ ਵਿੱਚ ਵਧਿਆ ਠੰਢ ਤੇ ਧੁੰਦ ਦਾ ਪ੍ਰਕੋਪ, ਕਸ਼ਮੀਰ 'ਚ ਪਾਰਾ ਪਹੁੰਚਿਆ ਜ਼ੀਰੋ ਤੋਂ ਹੇਠਾਂ, ਇਨ੍ਹਾਂ ਸੂਬਿਆਂ 'ਚ ਪੈਣਗੇ ਗੜੇ, ਜਾਣੋ ਮੌਸਮ ਦਾ ਤਾਜ਼ਾ ਅਪਡੇਟ
IMD Weather Update: ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਪਾਰਾ ਮਨਫੀ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਦਿੱਲੀ ਵਿੱਚ ਅੱਜ ਘੱਟੋ-ਘੱਟ ਤਾਪਮਾਨ 8 ਡਿਗਰੀ ਰਹਿਣ ਦੀ ਸੰਭਾਵਨਾ ਹੈ। Read More
Student Visa: ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਦਾ ਝਟਕਾ ! ਨਿਯਮ ਸਖ਼ਤ ਕਰਕੇ ਘਟਾਈ ਜਾਵੇਗੀ ਵੀਜ਼ਿਆਂ ਦੀ ਗਿਣਤੀ
ਇਹ ਫੈਸਲਾ 2022-23 ਵਿੱਚ ਇਮੀਗ੍ਰੇਸ਼ਨ ਦੇ ਰਿਕਾਰਡ 5.10 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਤੋਂ ਬਾਅਦ ਆਇਆ ਹੈ। ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਨਵੀਂ ਨੀਤੀ ਤੋਂ ਬਾਅਦ, ਇਹ ਅੰਕੜਾ 2024-25 ਅਤੇ 2025-26 ਵਿੱਚ ਘਟ ਕੇ ਲਗਭਗ 2.5 ਲੱਖ ਰਹਿ ਜਾਣ ਦੀ ਉਮੀਦ ਹੈ Read More
Dharmendra: ਜਦੋਂ ਦਲੀਪ ਕੁਮਾਰ ਦੇ ਸਿਰਹਾਣੇ ਬੈਠ ਭੁੱਬਾਂ ਮਾਰ-ਮਾਰ ਰੋਏ ਸੀ ਧਰਮਿੰਦਰ, ਮਰਹੂਮ ਅਦਾਕਾਰ ਨੂੰ ਯਾਦ ਕਰ ਭਾਵੁਕ ਹੋਏ ਹੀਮੈਨ
Dharmendra Dilip Kumar: ਦਿਲੀਪ ਕੁਮਾਰ ਦਾ 101ਵਾਂ ਜਨਮ ਦਿਨ 11 ਦਸੰਬਰ ਨੂੰ ਹੈ। ਸਾਹਬ ਦਾ ਜਨਮ 11 ਦਸੰਬਰ 1922 ਨੂੰ ਪੇਸ਼ਾਵਰ ਵਿੱਚ ਹੋਇਆ। 7 ਜੁਲਾਈ 2021 ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋਈ ਸੀ। Read More
Shah Rukh Khan: ਪਾਨ ਮਸਾਲੇ ਦੀ ਐਡ ਕਰਨਾ ਸ਼ਾਹਰੁਖ ਖਾਨ, ਅਜੇ ਦੇਵਗਨ ਤੇ ਅਕਸ਼ੈ ਕੁਮਾਰ ਨੂੰ ਪਿਆ ਮਹਿੰਗਾ, ਹਾਈਕੋਰਟ ਨੇ ਭੇਜਿਆ ਨੋਟਿਸ
Shah Rukh-Akshay and Ajay Devgn HC Notice: ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਨੋਟਿਸ ਭੇਜਿਆ ਗਿਆ ਹੈ। ਇਹ ਨੋਟਿਸ ਪਾਨ ਮਸਾਲਾ ਕੰਪਨੀਆਂ ਦੇ ਇਸ਼ਤਿਹਾਰ ਦੇ ਮਾਮਲੇ 'ਚ ਜਾਰੀ ਕੀਤਾ ਗਿਆ ਹੈ। Read More
World Cup: ICC ਨੇ ਕੀਤਾ ਵਰਲਡ ਕੱਪ ਦੇ ਸ਼ਡਿਊਲ ਦਾ ਐਲਾਨ, 20 ਜਨਵਰੀ ਨੂੰ ਟੀਮ ਇੰਡੀਆ ਖੇਡੇਗੀ ਆਪਣਾ ਪਹਿਲਾ ਮੈਚ
U19 Men's World Cup 2024: ICC ਨੇ ਪੁਰਸ਼ ਅੰਡਰ-19 ਵਿਸ਼ਵ ਕੱਪ 2024 ਦਾ ਸ਼ਡਿਊਲ ਜਾਰੀ ਕੀਤਾ ਹੈ। ਇਹ 19 ਜਨਵਰੀ ਤੋਂ ਸ਼ੁਰੂ ਹੋ ਕੇ 11 ਫਰਵਰੀ ਤੱਕ ਖੇਡਿਆ ਜਾਵੇਗਾ। Read More
Virat Kohli: ਵਿਰਾਟ ਕੋਹਲੀ ਲਈ ਬੇਹੱਦ ਖਾਸ ਰਿਹਾ ਸਾਲ 2023, ਤੋੜਿਆ ਸਚਿਨ ਦਾ 50 ਸੈਂਕੜਿਆਂ ਦਾ ਰਿਕਾਰਡ, ਬਣਾਏ ਕਈ ਰਿਕਾਰਡ
Virat Kohli: ਵਿਰਾਟ ਕੋਹਲੀ ਲਈ ਵਨਡੇ ਕ੍ਰਿਕਟ 'ਚ ਪ੍ਰਦਰਸ਼ਨ ਦੇ ਲਿਹਾਜ਼ ਨਾਲ ਇਹ ਸਾਲ ਉਨ੍ਹਾਂ ਦੇ ਕਰੀਅਰ ਦਾ ਦੂਜਾ ਸਰਵੋਤਮ ਸਾਲ ਰਿਹਾ। ਉਸ ਨੇ ਇਸ ਸਾਲ ਵਨਡੇ ਕ੍ਰਿਕਟ ਵਿੱਚ ਕੁੱਲ 1377 ਦੌੜਾਂ ਬਣਾਈਆਂ। Read More
How to Get Rid of Rats: ਤੁਸੀਂ ਵੀ ਚੂਹੇ ਤੇ ਕਿਰਲੀਆਂ ਤੋਂ ਹੋ ਪ੍ਰੇਸ਼ਾਨ! ਵਰਤੋ ਦੇਸੀ ਜੁਗਾੜ, ਹਮੇਸ਼ਾਂ ਲਈ ਮਿਲ ਜਾਏਗਾ ਛੁਟਕਾਰਾ
How to Get Rid of Rats at Home: ਘਰਾਂ ਵਿੱਚ ਚੂਹੇ ਅਕਸਰ ਤਾਰਾਂ ਨੂੰ ਕੱਟ ਦਿੰਦੇ ਹਨ। ਖਾਣ-ਪੀਣ ਦੀਆਂ ਚੀਜ਼ਾਂ ਖਰਾਬ ਕਰ ਦਿੰਦੇ ਹਨ ਜਾਂ ਕੀਮਤੀ ਕੱਪੜੇ ਕੁਤਰ ਦਿੰਦੇ ਹਨ। ਇਸ ਕਾਰਨ ਸਮੱਸਿਆ ਵੱਧ ਜਾਂਦੀ ਹੈ। Read More
Stock Market Opening: ਸੈਂਸੈਕਸ ਨੇ ਬਣਾਇਆ ਸ਼ਾਨਦਾਰ ਰਿਕਾਰਡ, ਬਾਜ਼ਾਰ ਪਹਿਲੀ ਵਾਰ 70 ਹਜ਼ਾਰ ਦੇ ਪੱਧਰ ਨੂੰ ਕਰ ਗਿਆ ਪਾਰ
Stock Market Opening Today 11 December: ਅੱਜ ਭਾਰਤੀ ਸ਼ੇਅਰ ਬਾਜ਼ਾਰ 'ਚ ਸੈਂਸੈਕਸ ਨੇ 70 ਹਜ਼ਾਰ ਦਾ ਰਿਕਾਰਡ ਉੱਚ ਪੱਧਰ ਬਣਾ ਲਿਆ ਹੈ। Read More
ABP Sanjha Top 10, 11 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
11 Dec 2023 09:00 PM (IST)
Check Top 10 ABP Sanjha Evening Headlines, 11 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 11 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
11 Dec 2023 09:00 PM (IST)
- - - - - - - - - Advertisement - - - - - - - - -