1. ਪੁਲਿਸ ਮੁਲਾਜ਼ਮ ਦਾ ਕਾਰਾ, ਹਾਈਕੋਰਟ ਤੋਂ ਜ਼ਮਾਨਤ ਦਵਾਉਣ ਲਈ ਮੰਗੇ ਹਜ਼ਾਰਾਂ ਰੁਪਏ : ਅੱਗਿਓਂ ਪੈਸੇ ਦੇਣ ਵਾਲਾ ਵੀ ਨਿਕਲਿਆ ਸਕੀਮੀ

    ਵਿਜੀਲੈਂਸ ਨੇ ਜਿਹੜੀ ਹੁਣ ਕਾਰਵਾਈ ਕੀਤੀ ਹੈ ਉਸ ਦੇ ਤਹਿਤ ਥਾਣਾ ਚਾਟੀਵਿੰਡ, ਜਿਲ੍ਹਾ ਅੰਮ੍ਰਿਤਸਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ... Read More

  2. ਹਰਿਆਣਾ ਦਾ ਲਾੜਾ ਤੇ ਪੰਜਾਬ ਦੀ ਲਾੜੀ : ਵਿਆਹ ਦੌਰਾਨ ਕੁੜੀ ਵਾਲਿਆਂ ਨੇ ਰੱਖੀ ਆ ਆਫ਼ਰ ਤਾਂ ਮੁੰਡੇ ਦੇ ਇੱਕ ਫੈਸਲੇ ਨੇ ਮਿਸਾਲ ਕੀਤੀ ਕਾਇਮ

    ਹਰਿਆਣਾ ਦੇ ਕੈਥਲ ਦੇ ਪਿੰਡ ਰਾਜੌਂਦ ਵਿੱਚ ਰਹਿਣ ਵਾਲੇ ਨੌਜਵਾਨ ਮਨਜੀਤ ਸਿੰਘ ਰਾਣਾ ਦਾ ਵਿਆਹ ਹੋਇਆ। ਮਨਜੀਤ ਸਿੰਘ ਰਾਣਾ, ਰਾਜਪੂਤ ਭਾਈਚਾਰ ਨਾਲ ਸਬੰਧਤ ਹੈ। ਮਨਜੀਤ ਸਿੰਘ ਦਾ ਵਿਆਹ ਲਾਲੜੂ ਦੀ ਰਹਿਣ ਵਾਲਾ ਨੇਹਾ ਰਾਣੀ ਨਾਲ ਤੈਅ... Read More

  3. ਓਡੀਸ਼ਾ ਵਿੱਚ ਟਾਟਾ ਸਟੀਲ ਪਾਵਰ ਪਲਾਂਟ ਵਿੱਚ ਲੀਕ ਹੋਈ ਸਟੀਮ, ਜ਼ਖ਼ਮੀ ਮੁਲਾਜ਼ਮਾਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ

    Odisha Steam Leak: ਓਡੀਸ਼ਾ ਵਿੱਚ ਟਾਟਾ ਸਟੀਲ ਪਾਵਰ ਪਲਾਂਟ ਵਿੱਚ ਸਟੀਮ ਲੀਕ ਹੋ ਗਈ ਹੈ। ਇਸ ਦੌਰਾਨ ਜ਼ਖ਼ਮੀ ਹੋਏ ਕਈ ਕਰਮਚਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। Read More

  4. ਰਾਹੁਲ ਗਾਂਧੀ ਨੇ ਅਮਰੀਕਾ 'ਚ ਪੰਜਾਬੀ ਦੇ ਟਰੱਕ 'ਚ ਕੀਤਾ ਸਫ਼ਰ, ਕਿਹਾ, ਕੁਝ ਗਾਣੇ ਚਲਾ ਲਓ ਮੂਸੇਵਾਲਾ ਦੇ, ਕਮਾਈ ਸੁਣ ਕੇ ਰਹਿ ਗਏ ਹੈਰਾਨ

    ਇਸ 'ਤੇ ਤੇਜਿੰਦਰ ਗਿੱਲ ਨੇ ਦੱਸਿਆ ਕਿ ਜੇ ਤੁਸੀਂ ਅਮਰੀਕਾ ਵਿੱਚ ਡਰਾਈਵਰੀ ਕਰਦੇ ਹੋ ਤਾਂ 4-5 ਲੱਖ ਆਰਾਮ ਨਾਲ ਬਣ ਜਾਂਦਾ ਹੈ ਤੇ ਜੇ ਖ਼ੁਦ ਦਾ ਟਰੱਕ ਹੈ ਤਾਂ 8-10 ਹਜ਼ਾਰ ਡਾਲਰ ਆਰਾਮ ਨਾਲ ਕਮਾ ਲੈਂਦਾ ਹੈ। ਯਾਨੀ ਭਾਰਤ ਦੇ ਹਿਸਾਬ ਨਾਲ ਤੁਸੀਂ ਇੱਕ ਮਹੀਨੇ ਵਿੱਚ 8 ਲੱਖ ਰੁਪਏ ਕਮਾ ਸਕਦੇ ਹੋ। Read More

  5. Adipurush: ਰਿਲੀਜ਼ ਤੋਂ ਪਹਿਲਾਂ ਹੀ 'ਆਦੀਪੁਰਸ਼' ਨੇ ਪਾਈਆਂ ਧਮਾਲਾਂ, ਐਡਵਾਂਸ ਬੁਕਿੰਗ 'ਚ ਹੀ ਕਮਾਏ ਕਰੋੜਾਂ

    Adipurush Advance Booking: 16 ਜੂਨ ਨੂੰ ਰਿਲੀਜ਼ ਹੋਣ ਵਾਲੀ ਆਦਿਪੁਰਸ਼ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਫਿਲਮ ਨੇ ਐਡਵਾਂਸ ਬੁਕਿੰਗ 'ਚ ਹੀ ਕਰੋੜਾਂ ਦੀ ਕਮਾਈ ਕਰ ਲਈ ਹੈ। Read More

  6. Sunny Deol: ਕਰਨ ਦਿਓਲ ਦੀ ਪ੍ਰੀ-ਵੈਡਿੰਗ ਸੈਰਾਮਨੀ 'ਚ ਰੱਜ ਕੇ ਨੱਚੇ ਸੰਨੀ ਦਿਓਲ, ਵੀਡੀਓ ਹੋਇਆ ਵਾਇਰਲ

    Karan Deol-Drisha Acharya Wedding: ਕਰਨ ਦਿਓਲ-ਦ੍ਰਿਸ਼ਾ ਆਚਾਰੀਆ ਦੀ ਪ੍ਰੀ-ਵੈਡਿੰਗ ਸੈਰੇਮਨੀ 'ਚ ਸੰਨੀ ਦਿਓਲ ਪੰਜਾਬੀ ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ, ਜਦਕਿ ਕਰਨ ਅਤੇ ਦ੍ਰਿਸ਼ਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ । Read More

  7. Virat Kohli: ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਦੇ ਕਪਤਾਨੀ ਮੁੱਦੇ 'ਤੇ ਤੋੜੀ ਚੁੱਪੀ, ਬੋਲੇ- 'ਕੋਹਲੀ ਦੀ ਕਪਤਾਨੀ 'ਚ ਭਾਰਤ ਨੇ ਨਿਡਰ ਹੋ ਕੇ ਖੇਡਿਆ'

    Sourav Ganguly Virat Kohli: ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਨੇ ਵੀ ਆਪਣੇ ਬਿਆਨ ਵਿੱਚ ਕਿਹਾ ਕਿ ਵਿਰਾਟ ਕੋਹਲੀ ਨੇ ਖੁਦ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਸੀ। ਇਸ ਸਬੰਧੀ ਉਸ 'ਤੇ ਕੋਈ ਦਬਾਅ ਨਹੀਂ ਬਣਾਇਆ ਗਿਆ । Read More

  8. Virat Kohli: ਟੈਸਟ ਇਤਿਹਾਸ 'ਚ 5 ਸਭ ਤੋਂ ਸਫਲ ਕਪਤਾਨ, ਵਿਰਾਟ ਕੋਹਲੀ ਨਾਂ ਵੀ ਲਿਸਟ 'ਚ ਸ਼ਾਮਲ

    Most Successful Captains: ਲੰਬੇ ਸਮੇਂ ਤੱਕ ਟੈਸਟ ਕ੍ਰਿਕਟ ਵਿੱਚ ਟੀਮਾਂ ਦਾ ਦਬਦਬਾ ਕਾਇਮ ਰੱਖਣ ਲਈ, ਉਨ੍ਹਾਂ ਨੂੰ ਘਰੇਲੂ ਅਤੇ ਵਿਦੇਸ਼ੀ ਦੌਰਿਆਂ 'ਤੇ ਲਗਾਤਾਰ ਬਿਹਤਰ ਖੇਡ ਦਿਖਾਉਣੀ ਪਵੇਗੀ। ਬਹੁਤ ਘੱਟ ਟੀਮਾਂ ਅਜਿਹਾ ਕਰਨ ਵਿੱਚ ਸਫਲ ਰਹੀਆਂ ਹਨ Read More

  9. Excessive Consumption of Mangoes: ਗਰਮੀ 'ਚ ਸਿਹਤ ਲਈ ਖਤਰਾ ਸਾਬਤ ਹੋ ਸਕਦੇ ਜ਼ਿਆਦਾ ਅੰਬ, ਖਾਣ ਤੋਂ ਪਹਿਲਾਂ ਜਾਣ ਲਵੋ ਸਾਈਡ ਇਫੈਕਟ

    ਅੰਬ ਦਾ ਸੀਜ਼ਨ ਆਉਂਦੇ ਹੀ ਲੋਕ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਣਾ ਸ਼ੁਰੂ ਕਰ ਦਿੰਦੇ ਹਨ। ਕੁਝ ਇਸ ਨੂੰ ਕੱਟ ਕੇ ਸਿੱਧਾ ਖਾਂਦੇ ਹਨ, ਜਦਕਿ ਕੁਝ ਲੋਕ ਇਸ ਨੂੰ ਮੈਂਗੋ ਸ਼ੇਕ, ਪੁਡਿੰਗ ਦੇ ਰੂਪ 'ਚ ਖਾਂਦੇ ਹਨ। ਅੰਬ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਅਕਸਰ ਕਿਹਾ ਜਾਂਦਾ ਹੈ ਕਿ ਅੰਬ ਦੀ ਤਾਸੀਰ ਗਰਮ ਹੁੰਦੀ ਹੈ। Read More

  10. Wheat Price Hike: ਕਣਕ-ਆਟੇ ਦੀਆਂ ਵਧਦੀਆਂ ਕੀਮਤਾਂ ਸਬੰਧੀ ਕੇਂਦਰ ਨੇ ਸੂਬਿਆਂ ਨਾਲ ਕੀਤੀ ਬੈਠਕ, ਕਿਹਾ ਸਟਾਕ ਲਿਮਿਟ ਦੇ ਫੈਸਲੇ ਦੀ ਕਰੋ ਪਾਲਣਾ

    Wheat Price: ਕਣਕ ਦੀਆਂ ਕੀਮਤਾਂ ਵਧਣ ਤੋਂ ਚਿੰਤਤ ਸਰਕਾਰ ਨੇ ਬਰਾਮਦ 'ਤੇ ਪਾਬੰਦੀ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ, ਇਸ ਲਈ ਸਟਾਕ ਰੱਖਣ ਦੀ ਸੀਮਾ ਤੈਅ ਕੀਤੀ ਗਈ ਹੈ। Read More