ABP Sanjha Top 10, 14 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 14 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 14 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 14 November 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 14 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 14 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ 50 ਵਿਦਿਆਰਥਣਾਂ ਦਾ ਕੀਤਾ ਜਿਣਸੀ ਸ਼ੋਸ਼ਣ, ਜਾਂਚ 'ਚ ਹੋਏ ਵੱਡੇ ਖੁਲਾਸੇ
Sexually Abused: ਕੁਝ ਪੀੜਤਾਂ ਵੱਲੋਂ 31 ਅਗਸਤ ਨੂੰ ਪੱਤਰ ਲਿਖਿਆ ਗਿਆ ਸੀ। ਇਸ ਤੋਂ ਬਾਅਦ ਪ੍ਰਿੰਸੀਪਲ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ। ਖੁਦਕੁਸ਼ੀ ਕਰਨ ਵਾਲੀ ਵਿਦਿਆਰਥਣ ਨੇ ਇਸ ਮਾਮਲੇ 'ਚ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ Read More
Israel Hamas War: ਜੰਗ ਦੇ ਵਿਚਕਾਰ ਬੰਧਕਾਂ ਨੂੰ ਰਿਹਾਅ ਕਰਨ ਲਈ ਰਾਜ਼ੀ ਹੋਇਆ ਹਮਾਸ, ਇਜ਼ਰਾਈਲ ਅੱਗੇ ਰੱਖੀ ਇਹ ਸ਼ਰਤ
Israel Palestine Attack: ਇਜ਼ਰਾਈਲ ਅਤੇ ਹਮਾਸ ਵਿਚਕਾਰ ਬੰਧਕਾਂ ਦੀ ਰਿਹਾਈ ਨੂੰ ਲੈ ਕੇ ਸਮਝੌਤਾ ਹੋਇਆ ਜਾਪਦਾ ਹੈ। ਇੱਕ ਇਜ਼ਰਾਈਲੀ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਹੈ। Read More
Anupama: 'ਅਨੁਪਮਾ' 'ਚ ਫਿਰ ਤੋਂ ਆਵੇਗਾ ਵੱਡਾ ਮੋੜ, ਅਨੁਜ ਨੂੰ ਛੱਡ ਕੇ ਇਸ ਜਗ੍ਹਾ 'ਤੇ ਇਕੱਲੀ ਚਲੀ ਜਾਵੇਗੀ ਅਨੁਪਮਾ?
Anupama Twist: ਰੂਪਾਲੀ ਗਾਂਗੁਲੀ ਅਤੇ ਗੌਰਵ ਖੰਨਾ ਸਟਾਰਰ ਅਨੁਪਮਾ ਦੀ ਕਹਾਣੀ ਵਿੱਚ ਕੁਝ ਨਵੇਂ ਮੋੜ ਦੇਖਣ ਨੂੰ ਮਿਲਣਗੇ। ਅਨੂ ਜਲਦੀ ਹੀ ਇਕੱਲੀ ਅਮਰੀਕਾ ਜਾਵੇਗੀ। Read More
Sunil Dutt: ਇੱਕ ਗਲਤ ਫੈਸਲੇ ਨੇ ਸੁਨੀਲ ਦੱਤ ਨੂੰ ਬਣਾ ਦਿੱਤਾ ਸੀ ਦੀਵਾਲੀਆ, ਵਿਕ ਗਈਆਂ ਸੀ ਸਾਰੀ ਕਾਰਾਂ, ਘਰ ਰੱਖਣਾ ਪਿਆ ਸੀ ਗਿਰਵੀ
Sunil Dutt Unknown Facts: ਸੁਨੀਲ ਦੱਤ ਨੇ ਆਪਣੇ ਕਰੀਅਰ ਵਿੱਚ ਇੱਕ ਅਜਿਹਾ ਫੈਸਲਾ ਲਿਆ ਸੀ ਜਿਸ ਨੇ ਉਸਦੀ ਪੂਰੀ ਜ਼ਿੰਦਗੀ ਬਦਲ ਦਿੱਤੀ ਸੀ। ਉਸਨੂੰ ਆਪਣੀਆਂ ਕਾਰਾਂ ਵੇਚਣੀਆਂ ਪਈਆਂ ਅਤੇ ਆਪਣਾ ਘਰ ਵੀ ਗਿਰਵੀ ਰੱਖਣਾ ਪਿਆ। Read More
Shubman Gill: ਇਸ ਸਾਲ ਇੰਟਰਨੈਸ਼ਨਲ ਕ੍ਰਿਕੇਟ 'ਚ ਰਿਹਾ ਹੈ ਭਾਰਤੀ ਬੱਲੇਬਾਜ਼ਾਂ ਦਾ ਦਬਦਬਾ, ਅੰਕੜੇ ਕਰ ਰਹੇ ਤਸਦੀਕ
Team India: ਇਸ ਸਾਲ ਸ਼ੁਭਮਨ ਗਿੱਲ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਹੁਣ ਤੱਕ ਸ਼ੁਭਮਨ ਗਿੱਲ ਨੇ 46 ਪਾਰੀਆਂ 'ਚ 2034 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਇਸ ਸੂਚੀ 'ਚ ਵਿਰਾਟ ਕੋਹਲੀ ਦੂਜੇ ਸਥਾਨ 'ਤੇ ਹਨ। Read More
Virat Kohli: ਕ੍ਰਿਕੇਟ ਆਸਟਰੇਲੀਆ ਨੇ ਵਿਰਾਟ ਕੋਹਲੀ ਨੂੰ ਬਣਾਇਆ ਕਪਤਾਨ, 4 ਭਾਰਤੀਆਂ ਨੂੰ ਮਿਲੀ ਜਗ੍ਹਾ, ਦੇਖੋ ਪੂਰੀ ਟੀਮ
World Cup 2023: ਕ੍ਰਿਕਟ ਆਸਟ੍ਰੇਲੀਆ ਨੇ ਵਿਸ਼ਵ ਕੱਪ 2023 ਦੀ ਟੀਮ ਲਈ 11 ਖਿਡਾਰੀਆਂ ਦੇ ਨਾਂ ਚੁਣੇ ਹਨ। ਭਾਰਤ ਦੇ 4 ਖਿਡਾਰੀਆਂ ਨੂੰ ਕ੍ਰਿਕਟ ਆਸਟ੍ਰੇਲੀਆ ਦੀ ਵਿਸ਼ਵ ਕੱਪ ਟੀਮ 'ਚ ਜਗ੍ਹਾ ਮਿਲੀ ਹੈ। Read More
Anti Aging Foods: ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਦੂਰ ਹੋ ਸਕਦੀਆਂ ਝੁਰੜੀਆਂ, ਵਧਦੀ ਉਮਰ 'ਚ ਨਜ਼ਰ ਆਵੇਗਾ Confidence
Younger Skin:ਮੌਜੂਦਾ ਰੁਝੇਵਿਆਂ ਭਰੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਚਿਹਰੇ 'ਤੇ ਜਲਦੀ ਹੀ ਝੁਰੜੀਆਂ ਆਉਣ ਲੱਗਦੀਆਂ ਹਨ, ਜਿਸ ਕਾਰਨ ਅੱਜ ਕੱਲ ਨੌਜਵਾਨ ਜੋ ਕਿ ਜਵਾਨੀ ਦੇ ਵਿੱਚ ਹੀ ਬੁੱਢੇ ਦਿਸਣ ਲੱਗ ਪੈਂਦੇ ਹਨ। Read More
Petrol Diesel Price: ਕੱਚੇ ਤੇਲ ਦੀਆਂ ਕੀਮਤਾਂ ਵਧੀਆਂ, ਜਾਣੋ ਤੁਹਾਡੇ ਸ਼ਹਿਰ 'ਚ ਕੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
Petrol Diesel:ਹਰ ਰੋਜ਼ ਸਵੇਰੇ 6 ਵਜੇ ਤੇਲ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ। ਅੱਜ ਦੇਸ਼ ਦੇ ਕਈ ਸ਼ਹਿਰਾਂ 'ਚ ਈਂਧਨ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ। Read More