ABP Sanjha Top 10, 16 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 16 October 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 16 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 16 October 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 16 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 16 October 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Congress President Election: ਸੋਮਵਾਰ ਨੂੰ ਹੋਵੇਗੀ ਕਾਂਗਰਸ ਦੇ ਕੌਮੀ ਪ੍ਰਧਾਨ ਲਈ ਚੋਣ, ਜਾਣੋ ਕੀ ਹੈ ਤਿਆਰੀ
ਸੋਮਵਾਰ ਨੂੰ ਹੋਣ ਵਾਲੀ ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟਿੰਗ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਦੇਸ਼ ਭਰ ਦੇ 40 ਕੇਂਦਰਾਂ (ਦੇਸ਼ ਵਿੱਚ 68 ਬੂਥ 40 ਕੇਂਦਰ) 'ਤੇ 68 ਬੂਥ ਬਣਾਏ ਗਏ ਹਨ ਜਿੱਥੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਦੀ ਪ੍ਰਕਿਰਿਆ ਚੱਲੇਗੀ। Read More
Pak Nobel winner Malala ਪਾਕਿ ਨੋਬਲ ਵਿਜੇਤਾ ਮਲਾਲਾ ਦੇ ਸਮਰਥਨ 'ਚ ਆਈ ਪ੍ਰਿਯੰਕਾ ਚੋਪੜਾ
Priyanka Chopra On Hasan Minhaj For Mocking Malala: ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਨਾ ਸਿਰਫ ਆਪਣੀਆਂ ਫਿਲਮਾਂ ਜਾਂ ਫੈਸ਼ਨ ਲਈ ਜਾਣੀ ਜਾਂਦੀ ਹੈ, ਬਲਕਿ ਉਹ ਆਪਣੀ ਮਜ਼ਬੂਤ ਰਾਏ ਲਈ ਵੀ ਚਰਚਾ ਵਿੱਚ ਰਹਿੰਦੀ ਹੈ। Read More
'ਯੇ ਰਿਸ਼ਤਾ ਕੀ ਕਹਿਲਾਤਾ ਹੈ' ਦੀ ਅਦਾਕਾਰਾ Vaishali Thakkar ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਬਰਾਮਦ, , ਜਾਣੋ ਵਜ੍ਹਾ
TV Actress Suicide: ਟੀਵੀ ਇੰਡਸਟਰੀ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਅਦਾਕਾਰਾ ਵੈਸ਼ਾਲੀ ਠੱਕਰ ਨੇ ਖੁਦਕੁਸ਼ੀ ਕਰ ਲਈ ਹੈ। Read More
'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੀ ਅਦਾਕਾਰਾ ਵੈਸ਼ਾਲੀ ਟੱਕਰ ਨੇ ਕੀਤੀ ਖ਼ੁਦਕੁਸ਼ੀ
ਟੀਵੀ ਸੀਰੀਅਲ ਦੀ ਮਸ਼ਹੂਰ ਅਦਾਕਾਰਾ ਵੈਸ਼ਾਲੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਇੱਕ ਸਾਲ ਤੋਂ ਇੰਦੌਰ ਵਿੱਚ ਰਹਿ ਰਹੀ ਸੀ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। Read More
IPL 2023: ਨਿਲਾਮੀ ਦੀ ਤਰੀਕ ਦਾ ਐਲਾਨ, ਬੈਂਗਲੁਰੂ 'ਚ ਲੱਗੇਗਾ ਖਿਡਾਰੀਆਂ ਦਾ ਬਾਜ਼ਾਰ; 3 ਸਾਲਾਂ ਬਾਅਦ ਪੁਰਾਣੇ ਫਾਰਮੈਟ ਦੀ ਵਾਪਸੀ
ਇੰਡੀਅਨ ਪ੍ਰੀਮੀਅਰ ਲੀਗ (IPL) ਯਾਨੀ IPL 2023 ਦੇ ਅਗਲੇ ਸੀਜ਼ਨ ਦੀ ਨਿਲਾਮੀ 16 ਦਸੰਬਰ ਨੂੰ ਬੈਂਗਲੁਰੂ 'ਚ ਹੋਣੀ ਹੈ। ਟੂਰਨਾਮੈਂਟ ਦਾ ਘਰੇਲੂ ਅਤੇ ਅਵੇ ਫਾਰਮੈਟ ਤਿੰਨ ਸਾਲ ਬਾਅਦ ਵਾਪਸੀ ਕਰੇਗਾ। Read More
El Clasico: ਡਰਬੀ ਡੇ ਤਿਉਹਾਰ ਸ਼ੁਰੂ ਹੁੰਦਾ ਹੀ ਰੀਅਲ ਮੈਡ੍ਰਿਡ ਦੇ ਫੈਨਸ ਨੇ ਦੱਸੇ ਕਿੱਸੇ
90 ਮਿੰਟਾਂ ਲਈ ਪੂਰੀ ਦੁਨੀਆ ਸ਼ਾਂਤ ਹੋ ਗਈ ਕਿਉਂਕਿ ਸਾਰਿਆਂ ਦੀਆਂ ਨਜ਼ਰਾਂ ਕਲੱਬ ਫੁੱਟਬਾਲ ਦੇ ਸਭ ਤੋਂ ਵੱਡੇ ਫੁੱਟਬਾਲ ਮੁਕਾਬਲੇ 'ਤੇ ਕੇਂਦਰਿਤ ਸੀ। ਸਪੇਨ ਅਤੇ ਯੂਰਪ ਦੀਆਂ ਦੋ ਵੱਡੀਆਂ ਟੀਮਾਂ ਟਾਈਟਲ ਰੇਸ ਲਈ ਇੱਕ ਦੂਜੇ ਨਾਲ ਭਿੜ ਰਹੀਆਂ ਸੀ। Read More
Shilajit For Women : ਸਿਰਫ ਮਰਦ ਹੀ ਨਹੀਂ ਔਰਤਾਂ ਵੀ ਖਾਂਦੀਆਂ ਨੇ ਸ਼ਿਲਾਜੀਤ, ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ
ਸ਼ਿਲਾਜੀਤ ਨੂੰ ਸਾਰੀਆਂ ਆਯੁਰਵੈਦਿਕ ਜੜੀ ਬੂਟੀਆਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਹ ਰਵਾਇਤੀ ਜੜੀ-ਬੂਟੀਆਂ ਦੀ ਦਵਾਈ ਵਿੱਚ ਥਕਾਵਟ ਤੋਂ ਲੈ ਕੇ ਘੱਟ ਟੈਸਟੋਸਟੀਰੋਨ ਉਤਪਾਦਨ ਤੱਕ ਬਹੁਤ ਸਾਰੇ ਮਰਦਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ। Read More
Milk Price Hike: ਮਹਿੰਗੇ ਚਾਰੇ ਕਾਰਨ ਦੁੱਧ ਦੀਆਂ ਕੀਮਤਾਂ 'ਚ ਉਛਾਲ, ਵੇਰਕਾ, ਅਮੂਲ ਤੇ ਮਦਰ ਡੇਅਰੀ ਨੇ ਵਧਾਏ ਰੇਟ
ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਕਿੰਨੀਆਂ ਵਧੀਆਂ ਹਨ, ਇਹ ਸਤੰਬਰ ਮਹੀਨੇ ਦੇ ਪ੍ਰਚੂਨ ਮਹਿੰਗਾਈ ਦੇ ਅੰਕੜੇ ਦੱਸ ਰਹੇ ਹਨ। ਲੋਕ ਅਜੇ ਇਸ ਮਹਿੰਗਾਈ ਨਾਲ ਨਜਿੱਠਣ ਲਈ ਆਪਣੇ ਘਰੇਲੂ ਬਜਟ ਦਾ ਪ੍ਰਬੰਧ ਕਰਨ ਵਿਚ ਰੁੱਝੇ ਹੋਏ ਸਨ ਕਿ ਸ਼ਨੀਵਾਰ ਸਵੇਰੇ ਵੇਰਕਾ ਅਤੇ ਅਮੂਲ ਡੇਅਰੀ ਨੇ ਵੱਡਾ ਝਟਕਾ ਦੇ ਦਿੱਤਾ। Read More