ABP Sanjha Top 10, 17 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 17 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ਸਰਗੁਣ ਮਹਿਤਾ ਤੇ ਗੀਤਾਜ ਬਿੰਦਰੱਖੀਆ ਦੀ ਫ਼ਿਲਮ `ਮੋਹ` ਦਾ ਟਰੇਲਰ ਰਿਲੀਜ਼, ਸ਼ਾਨਦਾਰ ਐਕਟਿੰਗ ਗ਼ਜ਼ਬ ਡਾਇਲੌਗਜ਼
Moh Punjabi Movie: ਫ਼ਿਲਮ ਮੋਹ ਦਾ ਟਰੇਲਰ ਅੱਜ ਯਾਨਿ 17 ਅਗਸਤ ਨੂੰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ `ਚ ਸਰਗੁਣ ਮਹਿਤਾ ਤੇ ਗੀਤਾਜ ਬਿੰਦਰੱਖੀਆ ਦੀ ਸ਼ਾਨਦਾਰ ਐਕਟਿੰਗ ਦੇਖਣ ਨੂੰ ਮਿਲ ਰਹੀ ਹੈ Read More
ABP Sanjha Top 10, 17 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 17 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
BJP Parliament Board : ਭਾਜਪਾ ਨੇ ਸੰਸਦੀ ਬੋਰਡ ਤੇ ਚੋਣ ਕਮੇਟੀ ਦਾ ਕੀਤਾ ਐਲਾਨ, ਗਡਕਰੀ ਤੇ ਸ਼ਿਵਰਾਜ ਸਿੰਘ ਬਾਹਰ, ਜਾਣੋ ਕਿਸ ਨੂੰ ਮਿਲਿਆ ਮੌਕਾ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸੰਸਦੀ ਬੋਰਡ ਵਿੱਚ ਥਾਂ ਨਹੀਂ ਮਿਲੀ, ਪਰ ਉਨ੍ਹਾਂ ਨੂੰ ਇੱਕ ਹੋਰ ਤਾਕਤਵਰ ਸੰਸਥਾ ਚੋਣ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। Read More
ਭਾਰਤ-ਪਾਕਿਸਤਾਨ 'ਚ ਪਰਮਾਣੂ ਜੰਗ ਦੌਰਾਨ ਮਾਰੇ ਜਾਣਗੇ 2 ਅਰਬ ਲੋਕ, ਅਮਰੀਕਾ ਰੂਸ ਨਾਲ ਭਿੜਿਆ ਤਾਂ ਅੱਧੀ ਦੁਨੀਆ ਹੋ ਜਾਵੇਗੀ ਤਬਾਹ : ਰਿਸਰਚ
ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਰਮਾਣੂ ਯੁੱਧ ਛਿੜਦਾ ਹੈ ਤਾਂ 2 ਅਰਬ ਤੋਂ ਵੱਧ ਲੋਕਾਂ ਦੀ ਮੌਤ ਹੋ ਸਕਦੀ ਹੈ। ਇਹ ਦਾਅਵਾ ਰਟਗਰਜ਼ ਯੂਨੀਵਰਸਿਟੀ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਕੀਤਾ ਗਿਆ ਹੈ। Read More
Rahat Fateh Ali Khan: ਨਸ਼ੇ ਦੀ ਹਾਲਤ `ਚ ਦਿਖੇ ਸੂਫ਼ੀ ਗਾਇਕ ਰਾਹਤ ਫ਼ਤਿਹ ਅਲੀ ਖਾਨ, ਵੀਡੀਓ ਵਾਇਰਲ
ਰਾਹਤ ਫ਼ਤਿਹ ਅਲੀ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ `ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਸ਼ਰਾਬ ਦੇ ਨਸ਼ੇ `ਚ ਟੱਲੀ ਹਨ। ਵੀਡੀਓ `ਚ ਦੇਖਿਆ ਜਾ ਸਕਦਾ ਹੈ ਕਿ ਸ਼ਰਾਬ ਦੇ ਨਸ਼ੇ `ਚ ਉਹ ਕੀ ਕੁੱਝ ਬੋਲ ਰਹੇ ਹਨ, ਉਨ੍ਹਾਂ ਨੂੰ ਖੁਦ ਪਤਾ ਹੈ Read More
Amrish Puri: ਬਾਲੀਵੁੱਡ ਦੇ ਸਭ ਤੋਂ ਮਹਿੰਗੇ ਵਿਲਨ ਸੀ ਅਮਰੀਸ਼ ਪੁਰੀ, ਕਰੋੜਾਂ `ਚ ਲੈਂਦੇ ਸੀ ਫ਼ੀਸ
Bollywood Villain Amrish Puri: ਅਮਰੀਸ਼ ਪੁਰੀ ਪਰਦੇ 'ਤੇ ਖਲਨਾਇਕ ਦੇ ਕਿਰਦਾਰ ਰਾਹੀਂ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਸਨ ਪਰ ਆਪਣੀ ਅਦਾਕਾਰੀ ਦੇ ਨਾਲ-ਨਾਲ ਉਨ੍ਹਾਂ ਦੀ ਫੀਸ ਵੀ ਕਾਫੀ ਹੈਰਾਨੀਜਨਕ ਸੀ। Read More
KKR New Coach: ਚੰਦਰਕਾਂਤ ਪੰਡਿਤ ਹੋਣਗੇ ਕੋਲਕਾਤਾ ਨਾਈਟ ਰਾਈਡਰਜ਼ ਦੇ ਨਵੇਂ ਕੋਚ, ਬਰੈਂਡਨ ਮੈਕੁਲਮ ਦੀ ਲੈਣਗੇ ਜਗ੍ਹਾ
IPL Team Kolkata Knight Riders: ਆਈਪੀਐਲ ਟੀਮ ਕੇਕੇਆਰ ਨੇ ਆਪਣੇ ਨਵੇਂ ਮੁੱਖ ਕੋਚ ਦਾ ਐਲਾਨ ਕਰ ਦਿੱਤਾ ਹੈ। ਕੇਕੇਆਰ ਨੇ ਚੰਦਰਕਾਂਤ ਪੰਡਿਤ ਨੂੰ ਨਵੇਂ ਮੁੱਖ ਕੋਚ ਦੀ ਜ਼ਿੰਮੇਵਾਰੀ ਦਿੱਤੀ ਹੈ। Read More
ਏਸ਼ੀਆ ਕੱਪ `ਚ ਟੀਮ ਇੰਡੀਆ ਦੇ ਇਸ ਖਿਡਾਰੀ ਨੇ ਬਣਾਈਆਂ ਸਭ ਤੋਂ ਵੱਧ ਦੌੜਾਂ, ਜਾਣੋ ਕਿਸ ਨੰਬਰ `ਤੇ ਹਨ ਰੋਹਿਤ ਸ਼ਰਮਾ
Rohit Sharma Asia Cup 2022: ਏਸ਼ੀਆ ਕੱਪ 27 ਅਗਸਤ ਤੋਂ ਸ਼ੁਰੂ ਹੋਵੇਗਾ। ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸਨਥ ਜੈਸੂਰੀਆ ਦੇ ਨਾਂ ਹੈ। Read More
Health Tips : ਕੀ ਤੁਸੀਂ ਜਾਣਦੇ ਹੋ... ਚੁੱਪ ਰਹਿ ਕੇ ਵੀ ਕਈ ਬਿਮਾਰੀਆਂ ਤੋਂ ਪਾਇਆ ਜਾ ਸਕਦੈ ਛੁਟਕਾਰਾ, ਜਾਣੋ ਕਿਵੇਂ
ਅੱਜਕੱਲ੍ਹ ਸਾਡਾ ਸਾਰਾ ਦਿਨ ਰੌਲੇ-ਰੱਪੇ ਵਿੱਚ ਹੀ ਲੰਘ ਜਾਂਦਾ ਹੈ। ਸਾਡੇ ਆਲੇ-ਦੁਆਲੇ ਦੇ ਮਾਹੌਲ ਵਿਚ ਇੰਨੀ ਜ਼ਿਆਦਾ ਆਵਾਜ਼ ਹੁੰਦੀ ਹੈ ਕਿ ਇਹ ਕਦੋਂ ਸਾਡੇ ਰੁਟੀਨ ਦਾ ਹਿੱਸਾ ਬਣ ਜਾਂਦੀ ਹੈ, ਸਾਨੂੰ ਸਮਝ ਵੀ ਨਹੀਂ ਆਉਂਦੀ। Read More
Modi Cabinet Decisions: ਕਿਸਾਨਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ, ਮਿਲੇਗਾ ਸਸਤਾ ਲੋਨ ਅਤੇ ਵਿਆਜ 'ਤੇ 1.5 ਫ਼ੀਸਦੀ ਦੀ ਰਾਹਤ
ਮੋਦੀ ਸਰਕਾਰ ਨੇ ਕਿਸਾਨਾਂ ਲਈ ਕ੍ਰੈਡਿਟ ਸਬਵੈਂਸ਼ਨ ਸਕੀਮ ਜਾਰੀ ਰੱਖੀ ਹੈ। ਯਾਨੀ ਜਿਨ੍ਹਾਂ ਕਿਸਾਨਾਂ ਨੇ ਥੋੜ੍ਹੇ ਸਮੇਂ ਦਾ ਕਰਜ਼ਾ ਲਿਆ ਹੈ, ਉਨ੍ਹਾਂ ਨੂੰ ਕਰਜ਼ੇ ਦੀ ਸਮੇਂ ਸਿਰ ਅਦਾਇਗੀ ਕਰਨ 'ਤੇ ਵਿਆਜ ਵਿੱਚ 1.5% ਦੀ ਛੋਟ ਮਿਲੇਗੀ। Read More