ABP Sanjha Top 10, 17 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 17 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 17 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 17 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 16 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 16 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਜੇਕਰ ਸਹੂਲਤਾਂ ਹੀ ਨਹੀਂ ਤਾਂ ਫਿਰ ਟੋਲ ਕਿਉਂ ਦੇਵੇ ਜਨਤਾ? NHAI ਤੇ ਕੰਪਨੀਆਂ ਨੂੰ ਤਾੜਨਾ ਮਗਰੋਂ ਪੰਜਾਬ-ਹਰਿਆਣਾ ਹਾਈਕੋਰਟ ਦਾ ਸਖਤ ਨੋਟਿਸ
Haryana News: ਪੰਜਾਬ ਹਰਿਆਣਾ ਹਾਈਕੋਰਟ ਵੱਲੋਂ NHAI, ਰਿਲਾਇੰਸ ਇਨਫਰਾਸਟਰਕਚਰ ਪ੍ਰਾਈਵੇਟ ਲਿਮਟਿਡ, ਡੀਏ ਦਿੱਲੀ ਟੋਲ ਪ੍ਰਾਈਵੇਟ ਲਿਮਟਿਡ ਅਤੇ ਕਿਊਬ ਕੰਪਨੀ ਪ੍ਰਾਈਵੇਟ ਲਿਮਟਿਡ ਨੂੰ ਟੋਲ ਵਸੂਲੀ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ Read More
ਭਾਰਤ-ਪਾਕਿਸਤਾਨ 'ਚ ਪਰਮਾਣੂ ਜੰਗ ਦੌਰਾਨ ਮਾਰੇ ਜਾਣਗੇ 2 ਅਰਬ ਲੋਕ, ਅਮਰੀਕਾ ਰੂਸ ਨਾਲ ਭਿੜਿਆ ਤਾਂ ਅੱਧੀ ਦੁਨੀਆ ਹੋ ਜਾਵੇਗੀ ਤਬਾਹ : ਰਿਸਰਚ
ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਰਮਾਣੂ ਯੁੱਧ ਛਿੜਦਾ ਹੈ ਤਾਂ 2 ਅਰਬ ਤੋਂ ਵੱਧ ਲੋਕਾਂ ਦੀ ਮੌਤ ਹੋ ਸਕਦੀ ਹੈ। ਇਹ ਦਾਅਵਾ ਰਟਗਰਜ਼ ਯੂਨੀਵਰਸਿਟੀ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਕੀਤਾ ਗਿਆ ਹੈ। Read More
Covid-19 : ਸ਼ੈਫਾਲੀ ਸ਼ਾਹ ਹੋਈ ਕੋਰੋਨਾ ਪਾਜ਼ੇਟਿਵ, ਆਲੀਆ ਭੱਟ ਨਾਲ 'ਡਾਰਲਿੰਗਸ' 'ਚ ਆਈ ਸੀ ਨਜ਼ਰ
ਮੈਂ ਕੋਰੋਨਾ ਵਾਇਰਸ ਪਾਜ਼ੇਟਿਵ ਪਾਈ ਗਈ ਹਾਂ। ਮੈਂ ਤੁਰੰਤ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ ਅਤੇ ਹੋਮ ਕੁਆਰੰਟੀਨ ਵਿੱਚ ਰਹਾਂਗੀ। ਮੈਂ ਆਪਣੇ ਡਾਕਟਰਾਂ ਦੀ ਸਲਾਹ ਅਨੁਸਾਰ ਸਾਰੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰ ਰਹੀ ਹਾਂ। Read More
ਐਸ਼ਵਰਿਆ ਰਾਏ ਦੀ `ਪੀਐਸ-1` ਆਈਮੈਕਸ `ਚ ਹੋਵੇਗੀ ਰਿਲੀਜ਼, ਨਵਾਂ ਰਿਕਾਰਡ ਬਣਾਉਣ ਵਾਲੀ ਪਹਿਲੀ ਤਾਮਿਲ ਫ਼ਿਲਮ
Mani Ratnam's PS-1: ਦਰਸ਼ਕ ਮਣੀ ਰਤਨਮ ਦੀ ਫਿਲਮ 'ਪੀਐੱਸ-1' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ 'ਚ ਐਸ਼ਵਰਿਆ ਰਾਏ ਬੱਚਨ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। PS-1 ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। Read More
ਜ਼ਿੰਬਾਬਵੇ ਦੇ ਖਿਡਾਰੀਆਂ ਦੇ ਹਾਲਾਤ ਮਾੜੇ, ਮਹੀਨੇ ਦੀ ਕਮਾਈ ਮਹਿਜ਼ 1100 ਰੁਪਏ, ਦਿਹਾੜੀਦਾਰ ਮਜ਼ਦੂਰਾਂ ਵਾਲੇ ਹਾਲਾਤ
ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਵਨਡੇ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਕ੍ਰਿਕਟ ਦੇ ਇਸ ਧਮਾਕੇ ਤੋਂ ਪਹਿਲਾਂ ਤੁਹਾਡੇ ਲਈ ਜ਼ਿੰਬਾਬਵੇ 'ਚ ਖੇਡ ਦੀ ਸਥਿਤੀ ਨੂੰ ਜਾਣਨਾ ਜ਼ਰੂਰੀ ਹੈ। ਇਸ ਦੇਸ਼ ਵਿੱਚ ਖੇਡਾਂ ਅਤੇ ਖਿਡਾਰੀਆਂ ਦੋਵਾਂ ਦੀ ਹਾਲਤ ਮਾੜੀ ਹੈ Read More
BCCI ਪ੍ਰਧਾਨ ਸੌਰਵ ਗਾਂਗੁਲੀ ਨੇ ਟੀਮ ਇੰਡੀਆ ਦੇ ਕਪਤਾਨ ਬਦਲੇ ਜਾਣ `ਤੇ ਤੋੜੀ ਚੁੱਪੀ, ਦੱਸੀ ਵਜ੍ਹਾ
ਇਸ ਸਾਲ ਟੀਮ ਇੰਡੀਆ ਨੇ 8 ਕਪਤਾਨਾਂ ਦੀ ਅਗਵਾਈ 'ਚ ਖੇਡਿਆ ਹੈ। BCCI ਦੇ ਇਸ ਫੈਸਲੇ 'ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। Read More
Trendy Hairstyle : ਪਾਰਟੀ 'ਚ ਜਾਣਾ ਹੋਵੇ ਜਾਂ ਆਫਿਸ, ਹਰ ਥਾਂ ਤੁਹਾਨੂੰ ਸਟਾਈਲਿਸ਼ ਲੁੱਕ ਦੇਣਗੇ ਇਹ ਟਰੈਂਡੀ ਹੇਅਰਸਟਾਈਲ
ਹੇਅਰ ਸਟਾਈਲ ਆਕਰਸ਼ਕ ਦਿੱਖ ਦਿੰਦਾ ਹੈ। ਸਭ ਤੋਂ ਵੱਧ ਅਸਰ ਤੁਹਾਡੇ ਚਿਹਰੇ 'ਤੇ ਵੀ ਪੈਂਦਾ ਹੈ। ਇਹੀ ਕਾਰਨ ਹੈ ਕਿ ਫੈਸ਼ਨ ਦੇ ਸਮੇਂ ਕੁੜੀਆਂ ਪਹਿਰਾਵੇ ਨੂੰ ਕੈਰੀ ਕਰਨ ਵਿੱਚ ਵੀ ਓਨਾ ਹੀ ਸਮਾਂ ਲੈਂਦੀਆਂ ਹਨ ਜਿੰਨਾ ਇਹ ਹੇਅਰਸਟਾਈਲ ਵਿੱਚ ਹੁੰਦਾ ਹੈ। Read More
ਮਹਿੰਗਾਈ ਦੀ ਮਾਰ, ਅੱਜ ਤੋਂ ਹੋਰ ਮਹਿੰਗਾ ਹੋਇਆ ਅਮੂਲ ਅਤੇ ਮਦਰ ਡੇਅਰੀ ਦਾ ਦੁੱਧ
Inflation: ਦੇਸ਼ ਦੀ ਜਨਤਾ 'ਤੇ ਮਹਿੰਗਾਈ ਦਾ ਇੱਕ ਹੋਰ ਵਾਧੂ ਭਾਰ ਪੈ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਦੁੱਧ ਸਪਲਾਈ ਕਰਨ ਵਾਲੀ ਕੰਪਨੀ ਅਮੂਲ ਨੇ ਦੁੱਧ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। Read More