ABP Sanjha Top 10, 17 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 17 November 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 17 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 17 November 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Veer Savarkar Row: ਰਾਹੁਲ ਗਾਂਧੀ ਨੇ ਕਿਹਾ, ਸਾਵਰਕਰ ਨੇ ਅੰਗਰੇਜ਼ਾਂ ਨੂੰ ਲਿਖਿਆ ਪੱਤਰ ਕਿ ਤੁਹਾਡਾ ਨੌਕਰ ਬਣਨਾ ਚਾਹੁੰਦਾ ਹਾਂ
Maharashtra News: ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਵਿਨਾਇਕ ਦਾਮੋਦਰ ਸਾਵਰਕਰ ਨੇ ਬ੍ਰਿਟਿਸ਼ ਦੀ ਮਦਦ ਕੀਤੀ ਅਤੇ ਮਹਾਤਮਾ ਗਾਂਧੀ ਨੂੰ ਧੋਖਾ ਦਿੱਤਾ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਭੂਚਾਲ ਆ ਗਿਆ ਹੈ। Read More
ਪ੍ਰਧਾਨ ਮੰਤਰੀ ਮੋਦੀ ਨੇ ਇਟਲੀ ਦੇ ਪੀਐਮ ਜਾਰਜੀਆ ਨੂੰ ਤੋਹਫੇ 'ਚ ਦਿੱਤਾ ਦੁੱਪਟਾ, ਜਿਸ ਦੀ ਹੋ ਰਹੀ ਹੈ ਸਾਰੇ ਪਾਸੇ ਚਰਚਾ
Narendra modi: ਪ੍ਰਧਾਨ ਮੰਤਰੀ ਨੇ ਇਸ ਪਲੇਟਫਾਰਮ 'ਤੇ ਮੌਜੂਦ ਵਿਸ਼ਵ ਨੇਤਾਵਾਂ ਨੂੰ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਸ਼ਾਮਲ ਕਰਦੇ ਹੋਏ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਰਵਾਇਤੀ ਕਲਾਕ੍ਰਿਤੀਆਂ ਨੂੰ ਤੋਹਫੇ ਦਿੱਤੇ। Read More
Afsana Khan: ਅਫਸਾਨਾ ਖਾਨ ਨੇ ਆਪਣੇ ਵਿਆਹ ਦੇ ਰਿਸਪੈਸ਼ਨ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਸਿੱਧੂ ਮੂਸੇਵਾਲਾ ਬਾਰੇ ਕਹੀ ਇਹ ਗੱਲ
Afsana Khan Marriage Pics: ਅਫਸਾਨਾ ਖਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦੇ ਰਿਸੈਪਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਉਹ ਤੇ ਉਸ ਦਾ ਪਤੀ ਸਾਜ਼ ਸਿੱਧੂ ਨਾਲ ਖੜੇ ਨਜ਼ਰ ਆ ਰਹੇ ਹਨ Read More
Shinda Grewal: ਸ਼ਿੰਦਾ ਗਰੇਵਾਲ ਨੇ ਪਾਪਾ ਗਿੱਪੀ ਨਾਲ ਸ਼ੇਅਰ ਕੀਤੀ ਤਸਵੀਰ, ਕਿਹਾ- ਕੋਈ ਚੀਜ਼ ਨੀ ਵੱਡੀ ਪਿਓ-ਪੁੱਤ ਦੀ ਯਾਰੀ ਤੋਂ
Shinda Grewal Gippy Grewal: ਸ਼ਿੰਦਾ ਗਰੇਵਾਲ ਨੇ ਆਪਣੇ ਪਾਪਾ ਗਿੱਪੀ ਨਾਲ ਇੱਕ ਪਿਆਰੀ ਜਿਹੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਪਿਓ-ਪੁੱਤ ਦਾ ਮਸਤੀ ਭਰਿਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ Read More
FIFA WC 2022 : ਮੁਸੀਬਤ 'ਚ ਮਹਿਲਾ ਪ੍ਰਸ਼ੰਸਕ, ਕੱਪੜੇ ਠੀਕ ਨਾ ਪਾਏ ਤਾਂ ਜਾਣਾ ਪਵੇਗਾ ਜੇਲ੍ਹ; ਮਜ਼ਾ ਕਿਰਕਿਰਾ ਕਰ ਰਹੇ ਕਤਰ ਦੇ ਨਿਯਮ ਮਜ਼ੇਦਾਰ
Qatar Rules : ਕਤਰ ਵਿੱਚ ਇੱਕ ਸਖ਼ਤ ਡਰੈੱਸ ਕੋਡ ਹੈ, ਜਿਸ ਦੀ ਪਾਲਣਾ ਫੀਫਾ ਵਿਸ਼ਵ ਕੱਪ ਦੌਰਾਨ ਬਾਹਰੋਂ ਆਉਣ ਵਾਲੇ ਦਰਸ਼ਕਾਂ ਨੂੰ ਕਰਨੀ ਪੈਂਦੀ ਹੈ। Read More
FIFA World Cup Schedule: 29 ਦਿਨ... 32 ਟੀਮਾਂ... 64 ਮੈਚ, 20 ਨਵੰਬਰ ਤੋਂ ਸ਼ੁਰੂ ਹੋ ਰਿਹਾ ਫੀਫਾ ਵਿਸ਼ਵ ਕੱਪ; ਜਾਣੋ ਪੂਰਾ Schedule
FIFA WC 2022: ਫੀਫਾ ਵਿਸ਼ਵ ਕੱਪ 2022 ਦਾ ਉਦਘਾਟਨੀ ਮੈਚ 20 ਨਵੰਬਰ ਨੂੰ ਕਤਰ ਵਿੱਚ ਖੇਡਿਆ ਜਾਵੇਗਾ। ਫਾਈਨਲ ਮੈਚ 18 ਦਸੰਬਰ ਨੂੰ ਹੋਵੇਗਾ। Read More
Winter Clothes Spark : ਠੰਢ 'ਚ ਰਜਾਈ-ਕੰਬਲ ਜਾਂ ਸਵੈਟਰ 'ਚ ਕਿਉਂ ਦਿਖਾਈ ਦਿੰਦੀ ਹੈ ਚੰਗਿਆੜੀ, ਕੀ ਹੈ ਕਾਰਨ
ਦੇਸ਼ ਭਰ 'ਚ ਠੰਡ ਦਾ ਪ੍ਰਕੋਪ ਹੌਲੀ-ਹੌਲੀ ਵਧਣਾ ਸ਼ੁਰੂ ਹੋ ਗਿਆ ਹੈ। ਸਵੇਰੇ-ਸ਼ਾਮ ਲੋਕਾਂ ਨੂੰ ਕੰਬਣੀ ਮਹਿਸੂਸ ਹੋਣ ਲੱਗੀ ਹੈ। ਠੰਡ ਤੋਂ ਬਚਣ ਲਈ ਲੋਕ ਵੱਖ-ਵੱਖ ਉਪਾਅ ਕਰਦੇ ਹਨ। ਘਰੋਂ ਨਿਕਲਣ ਲਈ ਸਵੈਟਰ-ਜੈਕਟਾਂ, ਫਿਰ ਘਰ ਦੇ ਅੰਦਰ Read More
SBI, ICICI ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਲਈ ਬਦਲ ਗਿਆ ਨਿਯਮ, ਹੁਣ ਪੇਮੈਂਟ ਲਈ ਦੇਣੇ ਪੈਣਗੇ 199 ਰੁਪਏ, ਜਾਣੋ ਪੂਰੀ ਜਾਣਕਾਰੀ
ਜੇ ਤੁਸੀਂ SBI ਕ੍ਰੈਡਿਟ ਕਾਰਡ ਹੋਲਡਰ (SBI CREDIT CARD) ਹੋ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ। ਬੈਂਕ ਨੇ ਆਪਣੇ ਸਾਰੇ ਗਾਹਕਾਂ ਨੂੰ ਇੱਕ ਐਸਐਮਐਸ ਰਾਹੀਂ ਇੱਕ ਨੋਟੀਫਿਕੇਸ਼ਨ ਦਿੱਤਾ ਹੈ, ਜਿਸ ਤੋਂ ਬਾਅਦ ਗਾਹਕਾਂ ਵਿੱਚ ਬੇਚੈਨੀ ਸਾਫ਼... Read More
ABP Sanjha Top 10, 17 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
17 Nov 2022 09:10 PM (IST)
Check Top 10 ABP Sanjha Evening Headlines, 17 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 17 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
17 Nov 2022 09:09 PM (IST)
- - - - - - - - - Advertisement - - - - - - - - -