ABP Sanjha Top 10, 21 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 21 November 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 21 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 21 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
'ਪਨੌਤੀ ਨੇ ਹਰਵਾ ਦਿੱਤਾ ਵਿਸ਼ਵ ਕੱਪ', PM ਮੋਦੀ 'ਤੇ ਰਾਹੁਲ ਗਾਂਧੀ ਦਾ ਵਿਵਾਦਿਤ ਬਿਆਨ, ਭਾਜਪਾ ਨੇ ਦਿੱਤਾ ਜਵਾਬ
ਵਿਸ਼ਵ ਕੱਪ 2023 ਦਾ ਫਾਈਨਲ ਐਤਵਾਰ 19 ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ, ਜਿਸ ਵਿੱਚ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਟੇਡੀਅਮ ਪਹੁੰਚੇ। Read More
Canada India Row: ਕੈਨੇਡਾ ਨੇ ਭਾਰਤੀਆਂ ਲਈ ਖੋਲ੍ਹਿਆ ਵੀਜ਼ਾ ਪਿਟਾਰਾ, ਲੱਗ ਗਈਆਂ ਮੌਜਾਂ
Canada India Issue: ਚੰਡੀਗੜ੍ਹ, ਬੰਗਲੌਰ ਅਤੇ ਮੁੰਬਈ ਵਿਖੇ ਕੈਨੇਡੀਅਨ ਕੌਂਸਲੇਟਸ ਵਿਚ ਵੀਜ਼ਾ ਸੇਵਾਵਾਂ ਆਰਜ਼ੀ ਤੌਰ 'ਤੇ ਰੱਦ ਹੋਣ ਮਗਰੋਂ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਪਰ ਕਈ ਮਾਮਲਿਆਂ ਵਿਚ ਸਿਰਫ Read More
Shah Rukh Khan: ਪਹਿਲੀ ਵਾਰ ਸ਼ਾਹਰੁਖ ਖਾਨ ਆਪਣੀ ਧੀ ਸੁਹਾਨਾ ਨਾਲ ਐਕਟਿੰਗ ਕਰਦੇ ਆਉਣਗੇ ਨਜ਼ਰ, ਜਨਵਰੀ 'ਚ ਸ਼ੁਰੂ ਹੋਵੇਗੀ ਸ਼ੂਟਿੰਗ
Suhana khan: ਸ਼ਾਹਰੁਖ ਖਾਨ ਅਤੇ ਸੁਹਾਨਾ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਬਹੁਤ ਜਲਦ ਪਿਤਾ ਅਤੇ ਬੇਟੀ ਦੀ ਜੋੜੀ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਨੂੰ ਸੁਜੋਏ ਘੋਸ਼ ਡਾਇਰੈਕਟ ਕਰਨ ਜਾ ਰਹੇ ਹਨ। Read More
Mankirt Aulakh: ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਦੀ ਮਨਕੀਰਤ ਔਲਖ ਨਾਲ ਵਧ ਰਹੀ ਨੇੜਤਾ? ਗਾਇਕ ਦੇ ਬੇਟੇ ਇਮਤਿਆਜ਼ ਨਾਲ ਚਿੱਲ ਕਰਦੀ ਆਈ ਨਜ਼ਰ
Mankirt Aulakh Pranjal Dahiya: ਪ੍ਰਾਂਜਲ ਦਹੀਆ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ 'ਚ ਹਰਿਆਣਵੀ ਗਾਇਕਾ ਨੂੰ ਮਨਕੀਰਤ ਔਲਖ ਦੇ ਬੇਟੇ ਇਮਤਿਆਜ਼ ਸਿੰਘ ਔਲਖ ਦੇ ਨਾਲ ਦੇਖਿਆ ਜਾ ਸਕਦਾ ਹੈ। Read More
World Billiards Championship: ਪੰਕਜ ਅਡਵਾਨੀ ਨੇ ਰਚਿਆ ਇਤਿਹਾਸ, ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦਾ ਖਿਤਾਬ 26ਵੀਂ ਵਾਰ ਕੀਤਾ ਆਪਣੇ ਨਾਂਅ
Pankaj Advani World Billiards Championship 2023: ਭਾਰਤ ਦੇ ਸਟਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਇਤਿਹਾਸ ਰਚਿਆ ਹੈ। ਉਸ ਨੇ ਮੰਗਲਵਾਰ ਨੂੰ ਆਈਬੀਐਸਐਫ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਫਾਈਨਲ Read More
Pro Kabaddi League 2023: ਪ੍ਰੋ ਕਬੱਡੀ ਲੀਗ ਦੀ 2 ਦਸੰਬਰ ਤੋਂ ਹੋਏਗੀ ਸ਼ੁਰੂਆਤ, ਜਾਣੋ ਕਿੱਥੇ ਦੇਖ ਸਕੋਗੇ ਲਾਈਵ ਮੁਕਾਬਲਾ ?
Pro Kabaddi League: ਪ੍ਰੋ ਕਬੱਡੀ ਲੀਗ ਦੇ 10ਵੇਂ ਸੀਜ਼ਨ ਦੀ ਸ਼ੁਰੂਆਤ ਹੋਣ ਵਿੱਚ ਦੋ ਹਫ਼ਤੇ ਦਾ ਸਮਾਂ ਵੀ ਨਹੀਂ ਬਚਿਆ ਹੈ। 2 ਦਸੰਬਰ ਤੋਂ ਕਬੱਡੀ ਦਾ ਇਹ ਧਮਾਕੇਦਾਰ ਟੂਰਨਾਮੈਂਟ ਸ਼ੁਰੂ ਹੋਵੇਗਾ। ਇਸ ਸੀਜ਼ਨ ਦਾ ਓਪਨਿੰਗ ਮੁਕਾਬਲਾ Read More
Human Hair: ਹੁਣ ਇਨਸਾਨ ਦੇ ਵਾਲਾਂ ਤੋਂ ਬਣਗੇ ਕੱਪੜੇ, ਇਸ ਦੇਸ਼ 'ਚ ਤਾਂ ਲੋਕ ਕਰ ਰਹੇ ਨੇ ਵਰਤੋਂ!
Dutch Designer: ਇਹ ਸੁਣ ਕੇ ਹੁਣ ਇਨਸਾਨ ਦੇ ਸਿਰ ਦੇ ਵਾਲਾਂ ਤੋਂ ਊਨੀ ਕੱਪੜੇ ਬਣਾਏ ਜਾਣਗੇ, ਕਈ ਲੋਕ ਸੋਚਣਗੇ ਕਿ ਇਹ ਕੀ ਮਜ਼ਾਕ ਹੈ? ਪਰ ਇੱਕ ਡੱਚ ਡਿਜ਼ਾਈਨਰ ਨੇ ਇਸ ਸੁਫਨੇ ਨੂੰ ਸੱਚ ਕਰ ਦਿੱਤਾ ਹੈ। Read More
Share Market Opening: ਭਾਰਤੀ ਸ਼ੇਅਰ ਬਾਜ਼ਾਰ ਫਿਰ ਚੱਕਣ ਲੱਗਾ ਫੱਟੇ, ਸੈਂਸੈਕਸ 200 ਅੰਕਾਂ ਦੇ ਵਾਧੇ ਨਾਲ 65860 'ਤੇ ਖੁੱਲ੍ਹਿਆ, ਨਿਫਟੀ ਨੇ ਵੀ ਮਾਰੀ ਛਾਲ
ਅਮਰੀਕੀ ਬਾਜ਼ਾਰਾਂ 'ਚ ਕੱਲ੍ਹ ਦੀ ਜ਼ਬਰਦਸਤ ਰੈਲੀ ਦਾ ਅਸਰ ਅੱਜ ਘਰੇਲੂ ਸ਼ੇਅਰ ਬਾਜ਼ਾਰ 'ਤੇ ਦਿਖਾਈ ਦੇ ਰਿਹਾ ਹੈ। ਉਥੋਂ ਸਮਰਥਨ ਮਿਲਣ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਵੀ ਉੱਚ ਪੱਧਰ 'ਤੇ ਪਹੁੰਚਣ 'ਚ ਸਫਲ ਰਿਹਾ ਹੈ। Read More
ABP Sanjha Top 10, 21 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
21 Nov 2023 09:00 PM (IST)
Check Top 10 ABP Sanjha Evening Headlines, 21 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 21 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
21 Nov 2023 09:00 PM (IST)
- - - - - - - - - Advertisement - - - - - - - - -