ABP Sanjha Top 10, 22 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 22 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 22 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 22 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
PM Modi Australia Visit: ਆਸਟ੍ਰੇਲੀਆ ਪਹੁੰਚੇ PM ਮੋਦੀ, ਏਅਰਪੋਰਟ ‘ਤੇ ਹੋਇਆ ਜ਼ੋਰਦਾਰ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ 'ਚ ਸੋਮਵਾਰ (22 ਮਈ) ਨੂੰ ਆਸਟ੍ਰੇਲੀਆ ਪਹੁੰਚੇ। ਸਿਡਨੀ ਦੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। Read More
ਭਾਰਤੀ ਮੂਲ ਦੇ ਸਿੱਖ ਨੇ ਇੰਗਲੈਂਡ 'ਚ ਰਚਿਆ ਇਤਿਹਾਸ, ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣੇ ਜਸਵੰਤ ਬਿਰਦੀ
ਜਸਵੰਤ ਸਿੰਘ ਬਿਰਦੀ ਤੇ ਉਨ੍ਹਾਂ ਦਾ ਪਰਿਵਾਰ ਪਿਛਲੇ 60 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਹੇ ਹਨ। ਲਾਰਡ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ, ਬਿਰਦੀ ਨੇ ਕਿਹਾ - ਮੈਨੂੰ ਹੋਮ ਸਿਟੀ ਦਾ ਲਾਰਡ ਮੇਅਰ ਹੋਣ 'ਤੇ ਬਹੁਤ ਮਾਣ ਹੈ। Read More
Sarath Babu: ਪ੍ਰਸਿੱਧ ਸਾਊਥ ਐਕਟਰ ਸਰਥ ਬਾਬੂ ਦਾ ਦੇਹਾਂਤ, 71 ਸਾਲ ਦੀ ਉਮਰ 'ਚ ਲਏ ਆਖਰੀ ਸਾਹ
Actor Sarath Babu Death: ਦੱਖਣ ਦੇ ਦਿੱਗਜ ਅਦਾਕਾਰ ਸਾਰਥ ਬਾਬੂ ਦਾ 71 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਨਾਲ ਸਾਊਥ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। Read More
Nimrat Khaira: ਨਿਮਰਤ ਖਹਿਰਾ ਨੇ ਦਿਵਾਈ ਪੁਰਾਣੇ ਜ਼ਮਾਨੇ ਦੀ ਬਾਲੀਵੁੱਡ ਅਭਿਨੇਤਰੀਆਂ ਦੀ ਯਾਦ, ਸਾਦੇ ਲੁੱਕ 'ਚ ਲੱਗੀ ਕਮਾਲ
Nimrat Khaira Pics: ਨਿਮਰਤ ਖਹਿਰਾ ਨੇ ਹਾਲ ਹੀ 'ਚ ਨਵੀਆਂ ਤਸਵੀਰਾਂ ਸ਼ੇਅਰ ਕੀਤੀਆ ਹਨ। ਉਸ ਦੀਆਂ ਇਹ ਤਸਵੀਰਾਂ ਦੇਖ ਕੇ ਹਰ ਕਿਸੇ ਨੂੰ ਪੁਰਾਣੇ ਜ਼ਮਾਨੇ ਦੀਆਂ ਬਾਲੀਵੁੱਡ ਅਭਿਨੇਤਰੀਆਂ ਦੀ ਯਾਦ ਆ ਰਹੀ ਹੈ। Read More
Virat Kohli: IPL 'ਚ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਬੱਲੇਬਾਜ਼ ਬਣੇ ਕੋਹਲੀ, ਗੁਜਰਾਤ ਖਿਲਾਫ ਇੰਜ ਰਚਿਆ ਇਤਿਹਾਸ
Virat Kohli Century IPL 2023: ਵਿਰਾਟ ਕੋਹਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਟਾਈਟਨਸ ਖਿਲਾਫ ਸੈਂਕੜਾ ਲਗਾਇਆ। ਕੋਹਲੀ ਨੇ ਲਗਾਤਾਰ ਦੂਜਾ ਸੈਂਕੜਾ ਲਗਾਇਆ। ਇਸ ਸੈਂਕੜੇ ਦੀ ਬਦੌਲਤ ਉਸ ਨੇ ਕਈ ਰਿਕਾਰਡ ਤੋੜੇ। Read More
Rinku Singh: ਰਿੰਕੂ ਸਿੰਘ ਨੂੰ ਅਗਲੇ ਸੀਜ਼ਨ 'ਚ ਕਿੰਨੇ ਪੈਸੇ ਮਿਲਣਗੇ? ਕ੍ਰਿਸ ਗੇਲ ਨੇ ਦਿੱਤਾ ਮਜ਼ੇਦਾਰ ਜਵਾਬ
Rinku Singh Stats: : ਯੂਨੀਵਰਸ ਬੌਸ ਦੇ ਨਾਂ ਨਾਲ ਮਸ਼ਹੂਰ ਕ੍ਰਿਸ ਗੇਲ ਨੇ ਕਿਹਾ ਕਿ ਫਰੈਂਚਾਈਜ਼ੀ ਆਉਣ ਵਾਲੇ ਸੀਜ਼ਨ ਵਿੱਚ ਰਿੰਕੂ ਸਿੰਘ 'ਤੇ ਵੱਡੀ ਰਕਮ ਖਰਚ ਕਰੇਗੀ। ਰਿੰਕੂ ਸਿੰਘ ਨੇ IPL 2023 ਸੀਜ਼ਨ ਦੇ 14 ਮੈਚਾਂ ਵਿੱਚ 474 ਦੌੜਾਂ ਬਣਾਈਆਂ Read More
‘Water Fasting’ ਫਾਰਮੂਲਾ ਤੇਜ਼ੀ ਨਾਲ ਭਾਰ ਘਟਾਉਣ 'ਚ ਬਹੁਤ ਮਦਦਗਾਰ, ਜਾਣੋ ਇਸ ਦੇ ਫਾਇਦੇ ਅਤੇ ਨੁਕਸਾਨ
ਜੇਕਰ ਤੁਸੀਂ ਵੀ ਪਾਣੀ ਦਾ ਵਰਤ ਰੱਖ ਕੇ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਪਰ ਭਾਰ ਘਟਾਉਣ ਦਾ ਕੋਈ ਵੀ ਫਾਰਮੂਲਾ ਅਪਣਾਉਣ ਤੋਂ ਪਹਿਲਾਂ ਇਸ ਦੇ ਫਾਇਦਿਆਂ ਦੇ ਨਾਲ-ਨਾਲ ਇਸ ਦੇ ਨੁਕਸਾਨ ਬਾਰੇ ਵੀ ਜਾਣ ਲੈਣਾ ਚਾਹੀਦਾ ਹੈ। Read More
ਕੀ ਦੇਸ਼ 'ਚ ਫਿਰ ਤੋਂ ਲਾਇਆ ਜਾਵੇਗਾ 1000 ਰੁਪਏ ਦਾ ਨੋਟ, RBI ਗਵਰਨਰ ਨੇ ਕੀਤਾ ਵੱਡਾ ਖੁਲਾਸਾ
1000 Rupees Notes: RBI ਗਵਰਨਰ ਨੇ ਦਿੱਤਾ ਜਵਾਬ ਕਿ ਕੀ RBI 1000 ਰੁਪਏ ਦਾ ਨੋਟ ਲਿਆਉਣ ਜਾ ਰਿਹੈ... ਤੁਸੀਂ ਇੱਥੇ ਜਵਾਬ ਜਾਣ ਸਕਦੇ ਹੋ। Read More
ABP Sanjha Top 10, 22 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
22 May 2023 09:00 PM (IST)
Check Top 10 ABP Sanjha Evening Headlines, 22 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 22 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
22 May 2023 09:00 PM (IST)
- - - - - - - - - Advertisement - - - - - - - - -