1. ABP Sanjha Top 10, 24 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 24 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 24 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 24 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Bihar Floor Test: ਨਿਤੀਸ਼ ਕੁਮਾਰ ਨੇ ਪਾਸ ਕੀਤਾ ਫਲੋਰ ਟੈਸਟ, ਬੀਜੇਪੀ ਨੇ ਕੀਤਾ ਵਾਕਆਊਟ

    ਬਿਹਾਰ 'ਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਮਹਾਗਠਬੰਧਨ ਸਰਕਾਰ ਨੇ ਵਿਧਾਨ ਸਭਾ 'ਚ ਪਾਸ ਕੀਤਾ ਫਲੂਰ ਟੈਸਟ। ਪ੍ਰਸਤਾਵ ਦੇ ਹੱਕ ਵਿੱਚ 160 ਅਤੇ ਵਿਰੋਧ ਵਿੱਚ ਜ਼ੀਰੋ ਵੋਟਾਂ ਪਈਆਂ। Read More

  4. ਕੀ ਤੁਹਾਨੂੰ ਵੀ ਦਿਸਦੇ ਨੇ ਸੋਸ਼ਲ ਮੀਡੀਆ 'ਤੇ ਅਡਲਟ ਐਡਵਰਟਾਈਜ਼ਮੈਂਟ ਤੇ ਨੋਟੀਫਿਕੇਸ਼ਨਜ਼ ? ਜਾਣੋ ਕਿਉਂ ਹੁੰਦਾ ਅਜਿਹਾ

    ਸਮਾਰਟਫ਼ੋਨ ਅਤੇ ਇੰਟਰਨੈੱਟ ਦੀ ਦੁਨੀਆਂ ਇੰਨੀ ਸੌਖੀ ਨਹੀਂ ਹੈ ਜਿੰਨੀ ਇਹ ਜਾਪਦੀ ਹੈ। ਕਈ ਵਾਰ ਇੱਥੇ ਲੋਕਾਂ ਨਾਲ ਧੋਖਾਧੜੀ ਵੀ ਹੁੰਦੀ ਹੈ। ਕਈ ਵਾਰ ਤੁਹਾਡੇ ਨਾਲ ਧੋਖਾ ਵੀ ਹੋ ਸਕਦਾ ਹੈ। Read More

  5. ਪੰਜਾਬੀ ਸਿੰਗਰ ਬਲਵਿੰਦਰ ਸਫ਼ਰੀ ਦੇ ਦੇਹਾਂਤ ਤੋਂ 28 ਦਿਨਾਂ ਬਾਅਦ ਹੋਇਆ ਅੰਤਿਮ ਸਸਕਾਰ, ਦੇਖੋ ਵੀਡੀਓ

    Balwinder Safri Cremated: ਪੰਜਾਬੀ ਸਿੰਗਰ ਬਲਵਿੰਦਰ ਸਫ਼ਰੀ 28 ਜੁਲਾਈ ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸੀ, ਇਸ ਤੋਂ ਬਾਅਦ ਹੁਣ ਸਫ਼ਰੀ ਦਾ ਅੰਤਿਮ ਸਸਕਾਰ ਕਰ ਦਿਤਾ ਗਿਆ ਹੈ Read More

  6. ਇੰਦਰਜੀਤ ਨਿੱਕੂ ਤੇ ਮਾੜੇ ਟਾਈਮ ਦੀ ਖਬਰ ਤੋਂ ਬਾਅਦ ਪ੍ਰਸ਼ੰਸਕਾਂ ਨੇ ਸਿੰਗਰ ਦਾ ਵਧਾਇਆ ਹੌਸਲਾ, ਸੋਸ਼ਲ ਮੀਡੀਆ `ਤੇ ਪਾ ਰਹੇ ਪੋਸਟਾਂ

    Inderjit Nikku: ਪੰਜਾਬ ਭਰ `ਚ ਇੰਦਰਜੀਤ ਨਿੱਕੂ ਦੇ ਫ਼ੈਨਜ਼ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਨਜ਼ਰ ਆ ਰਹੇ ਹਨ। ਕੋਈ ਸਿੰਗਰ ਨੂੰ ਹੌਸਲਾ ਦੇ ਰਿਹਾ ਹੈ, ਕੋਈ ਉਨ੍ਹਾਂ ਨੂੰ ਪਰਮਾਤਮਾ ਤੇ ਵਿਸ਼ਵਾਸ ਕਰਨ ਦੀ ਗੱਲ ਕਹਿ ਰਿਹਾ ਹੈ Read More

  7. Asia Cup 2022: ਰਾਹੁਲ ਦ੍ਰਾਵਿੜ ਨੂੰ ਲੈ ਕੇ ਅਜੇ ਤੱਕ ਸਪੱਸ਼ਟ ਨਹੀਂ ਹੈ ਸਥਿਤੀ, ਕੱਲ੍ਹ ਹੋ ਸਕਦੈ ਅਹਿਮ ਫੈਸਲਾ

    Asia Cup 2022: ਰਾਹੁਲ ਦ੍ਰਾਵਿੜ ਫਿਲਹਾਲ ਕੋਰੋਨਾ ਪਾਜ਼ੇਟਿਵ ਹਨ। ਰਾਹੁਲ ਦ੍ਰਾਵਿੜ ਏਸ਼ੀਆ ਕੱਪ 'ਚ ਟੀਮ ਇੰਡੀਆ 'ਚ ਸ਼ਾਮਲ ਹੋਣਗੇ ਜਾਂ ਨਹੀਂ ਇਸ ਦਾ ਫੈਸਲਾ ਜਲਦ ਹੀ ਹੋਵੇਗਾ। Read More

  8. Asia Cup 2022: ਏਸ਼ੀਆ ਕੱਪ 2022 ਲਈ ਦੁਬਈ ਪਹੁੰਚੀ ਪਾਕਿਸਤਾਨ ਟੀਮ, 28 ਅਗਸਤ ਨੂੰ ਭਾਰਤ ਨਾਲ ਟੱਕਰ

    India vs Pakistan Asia Cup 2022: ਪਾਕਿਸਤਾਨ ਕ੍ਰਿਕਟ ਟੀਮ ਏਸ਼ੀਆ ਕੱਪ ਲਈ ਦੁਬਈ ਪਹੁੰਚ ਗਈ ਹੈ। PCB ਨੇ ਇਸਦੀ ਵੀਡੀਓ ਸ਼ੇਅਰ ਕੀਤੀ ਹੈ। Read More

  9. Corona Effect on Mind : 12 ਲੱਖ ਲੋਕਾਂ 'ਤੇ ਕੀਤੇ ਅਧਿਐਨ 'ਚ ਵੱਡਾ ਖੁਲਾਸਾ, ਕੋਰੋਨਾ ਨੇ ਦਿਮਾਗ 'ਤੇ ਪਾਇਆ ਡੂੰਘਾ ਅਸਰ, ਜਾਣੋ

    ਜਿਸ ਨੂੰ ਵੀ ਕੋਰੋਨਾ ਹੋਇਆ ਹੈ, ਇਹ ਕਿਸੇ ਨੂੰ ਵੀ ਹੋ ਸਕਦਾ ਹੈ। ਇਹ ਲੱਛਣ ਮਨ ਨਾਲ ਸਬੰਧਤ ਹਨ। ਇਸਨੂੰ ਨਿਊਰੋਸਾਈਕਿਆਟ੍ਰਿਕ ਕਿਹਾ ਜਾਵੇਗਾ। ਇਸ ਅਧਿਐਨ ਦਾ ਪੂਰਾ ਵੇਰਵਾ ਮੈਡੀਕਲ ਜਰਨਲ ‘ਦਿ ਲੈਂਸੇਟ’ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। Read More

  10. ਹੁਣ ਦੇਸ਼ ਭਰ ਦੇ ਹਾਈਵੇਜ਼ ਤੋਂ ਹਟਣਗੇ ਸਾਰੇ ਟੋਲ ਪਲਾਜ਼ਾ, ਜਾਣੋ ਕੇਂਦਰ ਸਰਕਾਰ ਦਾ ਨਵਾਂ ਪਲਾਨ

    Toll Plaza on Highways : ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਕੋਈ ਵੀ ਟੋਲ ਪਲਾਜ਼ਾ ਨਹੀਂ ਲੱਗੇਗਾ। ਸਰਕਾਰ ਇਸ ਯੋਜਨਾ ਨੂੰ ਅਮਲ 'ਚ ਲਿਆਉਣ ਦੀ ਤਿਆਰੀ  'ਚ ਹੈ। Read More