1. ABP Sanjha Top 10, 24 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 24 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 23 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 23 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Sonali Phogat Death: ਸੋਨਾਲੀ ਫੋਗਾਟ ਦੀ ਮੌਤ ਪਿੱਛੇ ਸਾਜ਼ਿਸ਼? ਅੱਜ ਕੀਤਾ ਜਾਵੇਗਾ ਪੋਸਟਮਾਰਟਮ, ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ

    Sonali Phogat : ਰਿਐਲਿਟੀ ਟੀਵੀ ਸ਼ੋਅ ‘ਬਿੱਗ ਬੌਸ’ (Big Boss) ਵਿੱਚ ਨਜ਼ਰ ਆ ਚੁੱਕੀ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਭਾਰਤੀ ਜਨਤਾ ਪਾਰਟੀ ਦੀ ਆਗੂ ਸੋਨਾਲੀ ਫੋਗਾਟ ਦਾ ਮੰਗਲਵਾਰ ਨੂੰ ਗੋਆ ਵਿੱਚ ਦੇਹਾਂਤ ਹੋ ਗਿਆ ਹੈ। Read More

  4. Maldives : ਮਾਲਦੀਵ 'ਚ ਸਕੂਟੀ 'ਤੇ ਜਾ ਰਹੇ ਮੰਤਰੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਭੱਜ ਕੇ ਬਚਾਈ ਆਪਣੀ ਜਾਨ

    Attack on Maldives Minister: ਮਾਲਦੀਵ (Maldives) ਦੇ ਵਾਤਾਵਰਣ ਮੰਤਰੀ ਅਲੀ ਸੋਲਿਹ (Ali Solih) 'ਤੇ ਸੋਮਵਾਰ ਦੁਪਹਿਰ ਨੂੰ ਜਾਨਲੇਵਾ ਹਮਲਾ ਹੋਇਆ। Read More

  5. Amitabh Bachchan Covid 19: ਅਮਿਤਾਭ ਬੱਚਨ ਹੋਏ ਕੋਰੋਨਾ ਪਾਜ਼ੀਟਿਵ, ਸੰਪਰਕ 'ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਦਿੱਤੀ ਸਲਾਹ

    Amitabh Bachchan Corona Positive: ਬੌਲੀਵੁੱਡ ਦੇ ਬਿੱਗ ਬੀ ਅਦਾਕਾਰ ਅਮਿਤਾਭ ਬੱਚਨ ਕੋਰੋਨਾ ਵਾਇਰਸ ਪੌਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। Read More

  6. Sonali Phogat: ਟਿਕਟੌਕ ਸਟਾਰ ਤੇ BJP ਆਗੂ ਸੋਨਾਲੀ ਫੋਗਾਟ ਦੇ ਪੀਏ ਨੇ ਰਚੀ ਸੀ ਸਾਜਸ਼? ਭਾਣਜੇ ਦਾ ਸਨਸਨੀਖ਼ੇਜ਼ ਖੁਲਾਸਾ

    Sonali Phogat Death: ਸੋਨਾਲੀ ਫੋਗਾਟ ਮੌਤ ਮਾਮਲੇ ਵਿੱਚ ਭਤੀਜੇ ਨੇ ਵੱਡਾ ਇਲਜ਼ਾਮ ਲਗਾਇਆ ਹੈ ਕਿ ਫੋਗਾਟ ਦੇ PA ਨੇ ਕਤਲ ਦੀ ਸਾਜ਼ਿਸ਼ ਰਚੀ ਹੈ। Read More

  7. Asia Cup 2022: ਰਾਹੁਲ ਦ੍ਰਾਵਿੜ ਨੂੰ ਲੈ ਕੇ ਅਜੇ ਤੱਕ ਸਪੱਸ਼ਟ ਨਹੀਂ ਹੈ ਸਥਿਤੀ, ਕੱਲ੍ਹ ਹੋ ਸਕਦੈ ਅਹਿਮ ਫੈਸਲਾ

    Asia Cup 2022: ਰਾਹੁਲ ਦ੍ਰਾਵਿੜ ਫਿਲਹਾਲ ਕੋਰੋਨਾ ਪਾਜ਼ੇਟਿਵ ਹਨ। ਰਾਹੁਲ ਦ੍ਰਾਵਿੜ ਏਸ਼ੀਆ ਕੱਪ 'ਚ ਟੀਮ ਇੰਡੀਆ 'ਚ ਸ਼ਾਮਲ ਹੋਣਗੇ ਜਾਂ ਨਹੀਂ ਇਸ ਦਾ ਫੈਸਲਾ ਜਲਦ ਹੀ ਹੋਵੇਗਾ। Read More

  8. Asia Cup 2022: ਏਸ਼ੀਆ ਕੱਪ 2022 ਲਈ ਦੁਬਈ ਪਹੁੰਚੀ ਪਾਕਿਸਤਾਨ ਟੀਮ, 28 ਅਗਸਤ ਨੂੰ ਭਾਰਤ ਨਾਲ ਟੱਕਰ

    India vs Pakistan Asia Cup 2022: ਪਾਕਿਸਤਾਨ ਕ੍ਰਿਕਟ ਟੀਮ ਏਸ਼ੀਆ ਕੱਪ ਲਈ ਦੁਬਈ ਪਹੁੰਚ ਗਈ ਹੈ। PCB ਨੇ ਇਸਦੀ ਵੀਡੀਓ ਸ਼ੇਅਰ ਕੀਤੀ ਹੈ। Read More

  9. Corona Effect on Mind : 12 ਲੱਖ ਲੋਕਾਂ 'ਤੇ ਕੀਤੇ ਅਧਿਐਨ 'ਚ ਵੱਡਾ ਖੁਲਾਸਾ, ਕੋਰੋਨਾ ਨੇ ਦਿਮਾਗ 'ਤੇ ਪਾਇਆ ਡੂੰਘਾ ਅਸਰ, ਜਾਣੋ

    ਜਿਸ ਨੂੰ ਵੀ ਕੋਰੋਨਾ ਹੋਇਆ ਹੈ, ਇਹ ਕਿਸੇ ਨੂੰ ਵੀ ਹੋ ਸਕਦਾ ਹੈ। ਇਹ ਲੱਛਣ ਮਨ ਨਾਲ ਸਬੰਧਤ ਹਨ। ਇਸਨੂੰ ਨਿਊਰੋਸਾਈਕਿਆਟ੍ਰਿਕ ਕਿਹਾ ਜਾਵੇਗਾ। ਇਸ ਅਧਿਐਨ ਦਾ ਪੂਰਾ ਵੇਰਵਾ ਮੈਡੀਕਲ ਜਰਨਲ ‘ਦਿ ਲੈਂਸੇਟ’ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। Read More

  10. ਹੁਣ ਦੇਸ਼ ਭਰ ਦੇ ਹਾਈਵੇਜ਼ ਤੋਂ ਹਟਣਗੇ ਸਾਰੇ ਟੋਲ ਪਲਾਜ਼ਾ, ਜਾਣੋ ਕੇਂਦਰ ਸਰਕਾਰ ਦਾ ਨਵਾਂ ਪਲਾਨ

    Toll Plaza on Highways : ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਕੋਈ ਵੀ ਟੋਲ ਪਲਾਜ਼ਾ ਨਹੀਂ ਲੱਗੇਗਾ। ਸਰਕਾਰ ਇਸ ਯੋਜਨਾ ਨੂੰ ਅਮਲ 'ਚ ਲਿਆਉਣ ਦੀ ਤਿਆਰੀ  'ਚ ਹੈ। Read More