ABP Sanjha Top 10, 26 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 26 September 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 26 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 26 September 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਪਾਇਲਟ ਨਾਲ ਦੁਸ਼ਮਣੀ ਦੀ ਖੇਡ 'ਚ ਗਹਿਲੋਤ ਨੇ ਹੱਥ ਤਾ ਨਹੀਂ ਫੂਕ ਲਿਆ, ਜੇਕਰ ਉਹ ਪ੍ਰਧਾਨ ਬਣਦੇ ਹਨ ਤਾਂ ਮੁਸੀਬਤ, ਜੇਕਰ ਸੀਐੱਮ....
ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਐਤਵਾਰ ਰਾਤ ਨੂੰ ਕਾਫੀ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ। ਸ਼ਾਮ ਤੱਕ ਇਹੀ ਚਰਚਾ ਚੱਲ ਰਹੀ ਸੀ ਕਿ ਕਾਂਗਰਸ ਹਾਈਕਮਾਂਡ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਉਣ ਲਈ ਰਾਜ਼ੀ ਹੋ ਰਹੀ ਹੈ Read More
ਸਕੂਲ 'ਚ ਅੰਨੇਵਾਹ ਗੋਲੀਬਾਰੀ, 7 ਵਿਦਿਆਰਥੀਆਂ ਸਮੇਤ 13 ਦੀ ਮੌਤ; ਹਮਲਾਵਰ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ
ਸੋਮਵਾਰ ਨੂੰ ਮੱਧ ਰੂਸ ਵਿਚ ਇਕ ਸਕੂਲ ਵਿਚ ਭਿਆਨਕ ਗੋਲੀਬਾਰੀ ਹੋਈ, ਜਿਸ ਵਿਚ ਕਈ ਵਿਦਿਆਰਥੀ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਗੋਲੀ ਚਲਾਉਣ ਵਾਲੇ ਵਿਅਕਤੀ ਨੇ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। Read More
ਸ਼ਾਹਰੁਖ ਖਾਨ ਨੂੰ ਵੱਡੀ ਰਾਹਤ, ਵਡੋਦਰਾ ਸਟੇਸ਼ਨ ਭਗਦੜ ਮਾਮਲੇ `ਚ ਸੁਪਰੀਮ ਕੋਰਟ ਸੁਣਾਇਆ ਇਹ ਫ਼ੈਸਲਾ
ਸਥਾਨਕ ਕਾਂਗਰਸ ਨੇਤਾ ਜਤਿੰਦਰ ਸੋਲੰਕੀ ਨੇ ਸ਼ਾਹਰੁਖ ਖਾਨ ਦੇ ਖਿਲਾਫ ਵਡੋਦਰਾ ਦੀ ਇੱਕ ਅਦਾਲਤ ਵਿੱਚ ਸ਼ਿਕਾਇਤ ਕੀਤੀ ਸੀ। ਇਸ ਮਾਮਲੇ ਵਿੱਚ ਹਾਈਕੋਰਟ ਨੇ ਪਹਿਲਾਂ ਹੀ ਇਸ ਕੇਸ ਨੂੰ ਰੱਦ ਕਰਨ ਦਾ ਫੈਸਲਾ ਦਿੱਤਾ ਸੀ। Read More
ਸਰਗੁਣ ਮਹਿਤਾ ਨੇ `ਬਾਬੇ ਭੰਗੜਾ ਪਾਉਂਦੇ ਨੇ` ਦੇ ਗਾਣੇ `ਕੋਕਾ` ਤੇ ਕੀਤਾ ਜ਼ਬਰਦਸਤ ਡਾਂਸ, ਫ਼ੈਨਜ਼ ਨੇ ਕਿਹਾ- ਅੱਗ ਲਗਾ ਦਿੱਤੀ
Sargun Mehta: ਸਰਗੁਣ ਮਹਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ `ਕੋਕਾ` ਗਾਣੇ ਤੇ ਜ਼ਬਰਦਸਤ ਡਾਂਸ ਕੀਤਾ ਹੈ। ਉਹ ਆਪਣੇ ਡਾਂਸ ਨਾਲ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ Read More
IND vs AUS: ਭਾਰਤ ਨੇ 2-1 ਨਾਲ ਜਿੱਤੀ ਸੀਰੀਜ਼, ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਭਾਰਤੀ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ।ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਜਾ ਰਹੇ ਤੀਜੇ ਅਤੇ ਫੈਸਲਾਕੁੰਨ ਟੀ-20 'ਚ ਆਸਟ੍ਰੇਲੀਆ ਨੇ ਪਹਿਲਾਂ ਖੇਡਦੇ ਹੋਏ ਟੀਮ ਇੰਡੀਆ ਨੂੰ 187 ਦੌੜਾਂ ਦਾ ਟੀਚਾ ਦਿੱਤਾ ਸੀ।ਜਿਸਨੂੰ ਭਾਰਤ ਨੇ ਇਕ ਗੇਂਦ ਪਹਿਲਾਂ ਹੀ ਹਾਸਲ ਕਰ ਲਈ। Read More
Road Safety World Series 2022: ਪੁਰਾਣੇ ਰੰਗ 'ਚ ਨਜ਼ਰ ਆਏ ਸ਼ੇਨ ਵਾਟਸਨ 9 ਛੱਕੇ ਲਗਾ ਕੇ ਆਸਟ੍ਰੇਲੀਆ ਲੈਜੰਡਸ ਨੂੰ ਦਿਵਾਈ ਜਿੱਤ
ਰੋਡ ਸੇਫਟੀ ਵਰਲਡ ਸੀਰੀਜ਼ 2022 ਦੇ ਚੌਥੇ ਮੈਚ 'ਚ ਆਸਟ੍ਰੇਲੀਆ ਲੀਜੈਂਡਜ਼ ਨੇ ਵੈਸਟਇੰਡੀਜ਼ ਲੀਜੈਂਡਜ਼ ਨੂੰ 8 ਵਿਕਟਾਂ ਨਾਲ ਹਰਾਇਆ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। Read More
Potato Recipes : ਨਰਾਤਿਆਂ 'ਚ ਆਲੂ ਦੀਆਂ ਤਿੰਨ ਸਵਾਦਿਸ਼ਟ ਰੈਸਿਪੀਜ਼, ਸੁਆਦ ਦੇ ਨਾਲ ਮਿਲੇਗੀ ਊਰਜਾ
ਵਰਤ ਵਿੱਚ ਆਲੂ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਵਰਤ ਦੇ ਦੌਰਾਨ ਖਾਣ ਲਈ ਤੁਸੀਂ ਆਲੂ ਤੋਂ ਕਈ ਪਕਵਾਨ ਬਣਾ ਸਕਦੇ ਹੋ। ਕੁਝ ਲੋਕ ਆਲੂ ਨੂੰ ਸੇਂਧਾ ਨਮਕ ਅਤੇ ਹਰੀ ਮਿਰਚ ਨਾਲ ਭੁੰਨ ਕੇ ਖਾਂਦੇ ਹਨ। Read More
1 ਅਕਤੂਬਰ ਤੋਂ ਬਦਲਣਗੇ ਡੈਬਿਟ-ਕ੍ਰੈਡਿਟ ਕਾਰਡ ਨਾਲ ਆਨਲਾਈਨ ਖਰੀਦਦਾਰੀ ਦੇ ਨਿਯਮ, ਹੁਣ ਕਿਵੇਂ ਹੋਵੇਗਾ ਭੁਗਤਾਨ?
ਡੈਬਿਟ ਅਤੇ ਕ੍ਰੈਡਿਟ ਕਾਰਡਾਂ (Debit-Credit Card) ਦੇ ਆਨਲਾਈਨ ਭੁਗਤਾਨ ਦੇ ਨਿਯਮ 1 ਅਕਤੂਬਰ ਤੋਂ ਬਦਲ ਜਾਣਗੇ। ਭਾਰਤੀ ਰਿਜ਼ਰਵ ਬੈਂਕ ਨੇ 30 ਸਤੰਬਰ ਤੱਕ ਸਾਰੇ ਕ੍ਰੈਡਿਟ ਅਤੇ ਡੈਬਿਟ ਕਾਰਡ ਡੇਟਾ ਨੂੰ ਆਨਲਾਈਨ, ਪੁਆਇੰਟ-ਆਫ-ਸੇਲ... Read More
ABP Sanjha Top 10, 26 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
26 Sep 2022 09:10 PM (IST)
Check Top 10 ABP Sanjha Evening Headlines, 26 September 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 26 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
26 Sep 2022 09:09 PM (IST)
- - - - - - - - - Advertisement - - - - - - - - -