1. ABP Sanjha Top 10, 27 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 27 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 27 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 27 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Mamata Banerjee Chopper Landing: ਮਮਤਾ ਬੈਨਰਜੀ ਦੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

    ਮੀਂਹ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਹੈਲੀਕਾਪਟਰ ਨੂੰ ਉੱਤਰੀ ਬੰਗਾਲ ਦੇ ਸਲੁਗਰਾ ਸਥਿਤ ਆਰਮੀ ਏਅਰਬੇਸ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। Read More

  4. Air France: ਪੈਰਿਸ ਦੇ ਹਵਾਈ ਅੱਡੇ 'ਤੇ ਫਸੇ ਕਈ ਭਾਰਤੀ ਯਾਤਰੀ, ਏਅਰ ਫਰਾਂਸ ਦੀ ਕਨੈਕਟਿੰਗ ਫਲਾਈਟ ਰੱਦ

    ਭਾਰਤ ਤੋਂ ਕਨੈਕਟਿੰਗ ਫਲਾਈਟ ਲੈਣ ਵਾਲੇ ਯਾਤਰੀਆਂ ਸਮੇਤ ਕਈ ਹੋਰ ਯਾਤਰੀ ਪੈਰਿਸ ਹਵਾਈ ਅੱਡੇ 'ਤੇ ਫਸੇ ਹੋਏ ਹਨ। ਏਅਰ ਫਰਾਂਸ ਦੀ ਫਲਾਈਟ 217 ਤੋਂ ਮੁੰਬਈ ਤੋਂ ਉਡਾਣ ਭਰਨ ਵਾਲੇ ਯਾਤਰੀ ਦੁਪਹਿਰ 1:30 ਵਜੇ ਪੈਰਿਸ ਪਹੁੰਚੇ।  Read More

  5. Goldy Brar: 'ਹਾਂ ਮੈਂ ਮਰਵਾਇਆ ਸਿੱਧੂ ਮੂਸੇਵਾਲਾ, ਸਲਮਾਨ ਖਾਨ ਨੂੰ ਵੀ ਨਹੀਂ ਛੱਡਾਂਗਾ', ਗੋਲਡੀ ਬਰਾੜ ਦਾ ਕਬੂਲਨਾਮਾ

    Goldy Brar Sidhu Moose Wala: ਗੋਲਡੀ ਬਰਾੜ ਨੇ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਵੱਡਾ ਕਬੂਲਨਾਮਾ ਕੀਤਾ ਹੈ। ਉਸ ਨੇ ਕਿਹਾ ਕਿ ਉਸ ਨੇ ਹੀ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਵਾਈ ਹੈ। Read More

  6. Diljit Dosanjh: ਇੰਦਰਜੀਤ ਨਿੱਕੂ ਦੇ ਬੁਰੇ ਟਾਈਮ 'ਚ ਇੰਜ ਕੰਮ ਆਏ ਸੀ ਦਿਲਜੀਤ ਦੋਸਾਂਝ, ਕੀਤੀ ਸੀ 5 ਲੱਖ ਦੀ ਮਦਦ, ਨਿੱਕੂ ਦਾ ਖੁਲਾਸਾ

    Diljit Dosanjh Inderjit Nikku: ਇੰਦਰਜੀਤ ਨਿੱਕੂ ਨੇ ਹਾਲ ਹੀ 'ਚ ਇੰਟਰਵਿਊ ਦਿੱਤੀ ਸੀ। ਇਸ ਇੰਟਰਵਿਊ ਦੀ ਇੱਕ ਕਲਿੱਪ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਵਿੱਚ ਨਿੱਕੂ ਖੁਦ ਆਪਣੇ ਮਾੜੇ ਸਮੇਂ ਬਾਰੇ ਬੋਲਦੇ ਨਜ਼ਰ ਆ ਰਹੇ ਹਨ। Read More

  7. ICC World Cup 2023: 5 ਅਕਤੂਬਰ ਤੋਂ ਹੋਵੇਗਾ ਕ੍ਰਿਕੇਟ ਵਰਲਡ ਕੱਪ ਦਾ ਆਗ਼ਾਜ਼, ਜਾਣੋ ਹਰ ਮੈਚ ਦੀ ਅਪਡੇਟ ਬੱਸ ਇੱਕ ਕਲਿੱਕ ਨਾਲ

    Cricket World Cup 2023: ਆਗਾਮੀ ਵਨਡੇ ਵਿਸ਼ਵ ਕੱਪ 5 ਅਕਤੂਬਰ ਤੋਂ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਨਾਲ ਸ਼ੁਰੂ ਹੋਵੇਗਾ। ਇਸ ਮੈਗਾ ਈਵੈਂਟ ਦੌਰਾਨ 3 ਨਾਕਆਊਟ ਮੈਚਾਂ ਸਮੇਤ ਕੁੱਲ 48 ਮੈਚ ਕਰਵਾਏ ਜਾਣਗੇ। Read More

  8. World Cup 2023: ਵਰਲਡ ਕੱਪ 'ਚ ਨਰੇਂਦਰ ਮੋਦੀ ਸਟੇਡੀਅਮ 'ਚ ਹੋਵੇਗੀ ਭਾਰਤ-ਪਾਕਿਸਤਾਨ ਦੀ ਟੱਕਰ, ਜਾਣੋ ਮੈਚ ਨਾਲ ਜੁੜੀਆਂ ਜ਼ਰੂਰੀ ਗੱਲਾਂ

    IND vs PAK ICC World Cup 2023: ਭਾਰਤੀ ਟੀਮ ਆਪਣੇ ਪਹਿਲੇ ਮੈਚ ਵਿੱਚ ਆਸਟ੍ਰੇਲੀਆ ਦਾ ਸਾਹਮਣਾ ਕਰੇਗੀ। ਜਦਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈਵੋਲਟੇਜ ਮੈਚ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। Read More

  9. ਦਫਤਰ 'ਚ ਬੈਠ ਕੇ ਕਰਦੇ ਹੋ ਕੰਮ, ਤਾਂ ਹੋ ਜਾਓ ਸਾਵਧਾਨ, ਇਹ ਛੋਟੀ ਜਿਹੀ ਗ਼ਲਤੀ ਘਟਾ ਰਹੀ ਹੈ ਤੁਹਾਡੀ ਜ਼ਿੰਦਗੀ

    ਜੇਕਰ ਤੁਸੀਂ ਵੀ ਬਿਨਾਂ ਬ੍ਰੇਕ ਲਏ ਦਫਤਰ 'ਚ ਬੈਠ ਕੇ ਕੰਮ ਕਰਦੇ ਹੋ ਤਾਂ ਦਿਲ ਦੇ ਨਾਲ-ਨਾਲ ਤੁਹਾਡੀ ਜਾਨ ਵੀ ਖਤਰੇ 'ਚ ਪੈ ਸਕਦੀ ਹੈ। ਇੱਕ ਤਾਜ਼ਾ ਅਧਿਐਨ ਨੇ ਇਸ ਬਾਰੇ ਸਾਰਿਆਂ ਨੂੰ ਚੇਤਾਵਨੀ ਦਿੱਤੀ ਹੈ। Read More

  10. Ratan Tata: ਕ੍ਰਿਪਟੋਕਰੰਸੀ 'ਚ ਨਿਵੇਸ਼ ਦੀਆਂ ਅਫਵਾਹਾਂ ਨੂੰ ਰਤਨ ਟਾਟਾ ਨੇ ਕੀਤਾ ਖਾਰਜ, ਕਿਹਾ- ਨਹੀਂ ਹੈ ਕੋਈ ਲੈਣਾ-ਦੇਣਾ

    Ratan Tata On Cryptocurrency: ਰਤਨ ਟਾਟਾ ਨੇ ਕਿਹਾ ਕਿ ਜੇਕਰ ਕ੍ਰਿਪਟੋਕਰੰਸੀ ਨਾਲ ਮੇਰੇ ਜੁੜੇ ਹੋਣ ਦਾ ਕੋਈ ਲੇਖ ਜਾਂ ਵਿਗਿਆਪਨ ਨਜ਼ਰ ਆਉਂਦਾ ਹੈ ਤਾਂ ਉਹ ਪੂਰੀ ਤਰ੍ਹਾਂ ਝੂਠ ਹੈ। Read More