1. ABP Sanjha Top 10, 27 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 27 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 26 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 26 June 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Mamata Banerjee Chopper Landing: ਮਮਤਾ ਬੈਨਰਜੀ ਦੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

    ਮੀਂਹ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਹੈਲੀਕਾਪਟਰ ਨੂੰ ਉੱਤਰੀ ਬੰਗਾਲ ਦੇ ਸਲੁਗਰਾ ਸਥਿਤ ਆਰਮੀ ਏਅਰਬੇਸ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। Read More

  4. Air France: ਪੈਰਿਸ ਦੇ ਹਵਾਈ ਅੱਡੇ 'ਤੇ ਫਸੇ ਕਈ ਭਾਰਤੀ ਯਾਤਰੀ, ਏਅਰ ਫਰਾਂਸ ਦੀ ਕਨੈਕਟਿੰਗ ਫਲਾਈਟ ਰੱਦ

    ਭਾਰਤ ਤੋਂ ਕਨੈਕਟਿੰਗ ਫਲਾਈਟ ਲੈਣ ਵਾਲੇ ਯਾਤਰੀਆਂ ਸਮੇਤ ਕਈ ਹੋਰ ਯਾਤਰੀ ਪੈਰਿਸ ਹਵਾਈ ਅੱਡੇ 'ਤੇ ਫਸੇ ਹੋਏ ਹਨ। ਏਅਰ ਫਰਾਂਸ ਦੀ ਫਲਾਈਟ 217 ਤੋਂ ਮੁੰਬਈ ਤੋਂ ਉਡਾਣ ਭਰਨ ਵਾਲੇ ਯਾਤਰੀ ਦੁਪਹਿਰ 1:30 ਵਜੇ ਪੈਰਿਸ ਪਹੁੰਚੇ।  Read More

  5. Goldy Brar: 'ਹਾਂ ਮੈਂ ਮਰਵਾਇਆ ਸਿੱਧੂ ਮੂਸੇਵਾਲਾ, ਸਲਮਾਨ ਖਾਨ ਨੂੰ ਵੀ ਨਹੀਂ ਛੱਡਾਂਗਾ', ਗੋਲਡੀ ਬਰਾੜ ਦਾ ਕਬੂਲਨਾਮਾ

    Goldy Brar Sidhu Moose Wala: ਗੋਲਡੀ ਬਰਾੜ ਨੇ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਵੱਡਾ ਕਬੂਲਨਾਮਾ ਕੀਤਾ ਹੈ। ਉਸ ਨੇ ਕਿਹਾ ਕਿ ਉਸ ਨੇ ਹੀ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਵਾਈ ਹੈ। Read More

  6. Salman Khan: ਜੇ ਸਲਮਾਨ ਖਾਨ ਦੀ ਧੀ ਹੁੰਦੀ ਤਾਂ ਉਹ ਕਿਹੋ ਜਿਹੀ ਦਿਖਦੀ, AI ਨੇ ਬਣਾਈ ਇਹ ਖੂਬਸੂਰਤ ਤਸਵੀਰ

    Salman Khan News: 'ਆਪ ਕੀ ਅਦਾਲਤ' 'ਚ ਸਲਮਾਨ ਖਾਨ ਇਹ ਕਬੂਲ ਵੀ ਕਰ ਚੁੱਕੇ ਹਨ ਕਿ ਉਹ ਵਿਆਹ ਕਰਕੇ ਆਪਣਾ ਪਰਿਵਾਰ ਬਣਾਉਣਾ ਚਾਹੁੰਦੇ ਸੀ। ਪਰ ਬਦਕਿਸਮਤੀ ਦੇ ਨਾਲ ਅਜਿਹਾ ਹੋ ਨਹੀਂ ਸਕਿਆ। Read More

  7. MS ਧੋਨੀ ਦਾ ਵਾਇਰਲ ਵੀਡੀਓ ਦੇਖ ਫੈਨਜ਼ ਬੋਲੇ- 'ਅਸੀਂ ਵੀ ਖੇਡਾਂਗੇ ਕੈਂਡੀ ਕਰੱਸ਼', 3 ਘੰਟੇ 'ਚ 30 ਲੱਖ ਲੋਕਾਂ ਨੇ ਕੀਤੀ ਡਾਊਨਲੋਡ

    MS ਧੋਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਐਮਐਸ ਧੋਨੀ ਫਲਾਈਟ ਵਿੱਚ ਗੇਮ ਖੇਡਦੇ ਹੋਏ ਨਜ਼ਰ ਆ ਰਹੇ ਹਨ। Read More

  8. ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਟੀਮ ਦੇ ਕੋਰ ਗਰੁੱਪ ਦਾ ਐਲਾਨ, ਜਾਣੋ ਕੌਣ-ਕੌਣ ਹੋਏ ਸ਼ਾਮਲ

    ਕੈਂਪ ਮਗਰੋਂ ਟੀਮ ਸਪੇਨ ਜਾਵੇਗੀ, ਜਿੱਥੇ ਉਹ 25 ਤੋਂ 30 ਜੁਲਾਈ ਤੱਕ ਸਪੈਨਿਸ਼ ਹਾਕੀ ਫੈਡਰੇਸ਼ਨ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਇੰਗਲੈਂਡ, ਨੀਦਰਲੈਂਡਜ਼ ਤੇ ਮੇਜ਼ਬਾਨ ਸਪੇਨ ਨਾਲ ਮੁਕਾਬਲੇ ਖੇਡੇਗੀ। Read More

  9. ਪੈਸੇ ਦਿੱਤੇ ਸੀ ਉਧਾਰ...ਪਰ ਹੁਣ ਨਹੀਂ ਮਿਲ ਰਹੇ ਨੇ ਵਾਪਸ ? ਇਹੋ ਜਿਹੇ 'ਧੋਖੇਬਾਜ਼' ਲੋਕਾਂ ਨਾਲ ਤੁਰੰਤ ਕਰੋ ਇਹ ਕੰਮ

    ਇਸ ਸੰਸਾਰ ਵਿੱਚ ਪੈਸਾ ਕਮਾਉਣਾ ਬਹੁਤ ਔਖਾ ਕੰਮ ਹੈ। ਦਿਨ ਰਾਤ ਇਹ ਕਰਨਾ ਪੈਂਦਾ ਹੈ। ਬੌਸ ਤੋਂ ਝਿੜਕਾ ਖਾਣੀਆਂ ਪੈਂਦੀਆਂ ਹਨ। ਖੂਨ-ਪਸੀਨਾ ਇੱਕ ਕਰਨਾ ਪੈਂਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਜੇਕਰ ਕੋਈ ਉਧਾਰ ਲੈ ਕੇ ਬੈਠ ਜਾਵੇ ਅਤੇ ਵਾਪਸ ਨਾ ਕਰੇ ਤਾਂ ਬਹੁਤ ਦੁੱਖ ਹੁੰਦਾ ਹੈ। Read More

  10. Rule Change From July 2023 : ਜੁਲਾਈ ਤੋਂ ਰਸੋਈ ਗੈਸ ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ ਹੋ ਰਹੇ ਕਈ ਵੱਡੇ ਬਦਲਾਅ, ਸਿੱਧਾ ਤੁਹਾਡੀ ਜੇਬ 'ਤੇ ਪਵੇਗਾ ਅਸਰ

    New Rule From July: ਜੂਨ ਦਾ ਮਹੀਨਾ ਖਤਮ ਹੋ ਰਿਹਾ ਹੈ ਅਤੇ ਜੁਲਾਈ ਤੋਂ ਨਵਾਂ ਮਹੀਨਾ ਸ਼ੁਰੂ ਹੋ ਰਿਹਾ ਹੈ। ਅਜਿਹੇ 'ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਰਸੋਈ ਗੈਸ, ਕਮਰਸ਼ੀਅਲ ਗੈਸ, ਸੀਐਨਜੀ Read More